ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੩ ) ਜ ਹੈ : ਚਕ ਕੇ ਚਲੋ ਤਾਂ ਕਿਸੇ ਟਿਕਾਨੇ ਪਹੁੰਚ ਕੇ ਦਾਤੁ ਰਹਿਨ ਦਾ ਪ੍ਰਬੰਧ ਕਏ । ਚi-ਸਖੀ ! ਏਸ ਸੂਰਜ ਦੇ ਡੂਬੱਨ ਦੀ ਤਾਂ ਮੈਨੂੰ ਜ਼ਰਾ ਭੀ # 18ਹੀਂ ਮੈਂ ਅਪਨੇ ਭਾਗਾਂ ਦੇ ਸੂਰਜ ਨੂੰ ਡੁਬਿਆਂ ਵੇਖਕੇ ਰੋ ਰਹੀ ਹਾਂ, ਜੇਹੜਾ ਕੋਈ' fਨਾਂ ਤੋਂ ਭੁੱਬਿਆ ਹੋਇਆ ਹੈ ਜਿਸਦੇ ਗੱਲ ਕਰਕੇ ਹਰ ਇੱਕ {ਮ ਪਿਆਰੋ ਦੇ ਦਿਲ ਵਿੱਚ ਮੇਰੇ ਵਲੋਂ ਹਨੇਰਿਅ ਹੋ ਇਸ ਉਜੜ ਬਿਆਬਾਨ ਨੇ ਵੇਖਕੇ ਕਿਉ ਘਬ ਉਨੀ ਹੈ ਮੈਂ ਤਾਂ ਇਸਨੂੰ ਵਸ-1 ਨਾਲੋਂ ਚੰਗਾ ਜਾਨਨੀ ਹਾਂ, ਕਿਉਂ ਜੋਏਬ ਮੇਰੇ ਦਿਲ ਨੂੰ ਦੁਖਾਨ ਵਾਲਾ ਤਾਂ ਕੋਈ ਨਹੀਂ (ਦੋਕੇ)ਭਾਬੀ ਟਰਕੇ : ਕਿੱਥੇ ਜਾਨਾ ਹੈ ਜਿੱਥੇ ਹੀ ਰਾਤ ਪੈ ਗਈ ਓਥੇ ਹੀ ਸਾਡi ਟਿਕਾਨਾ ਹੈ ॥ | ਬਸੰਮਾਲ- ਭੈਨ ! ਜੋ ਕੁਛ ਤੂੰ ਆਖਿਨੀ ਹੈ। ਠੀਕ ਹੈ ਮੰਦੇ ਦਿਨਾਂ ਨੂੰ ਦਿਨ ਕੁ ਹੋਵੀਯੇ ਥੋੜਾ ਹੈ ਪਰ ਗਿਰਗਟ ਦੀ ਤਰਾਂ ਸਮੇਂ ਦੇ ਬਦਲਦੇ ਹੋਏ ਰੰਗ ਸਬੂਤ ਦੇ ਹਰੇ ਹਨ | ਅਤੇ ਦੁਖੀਆਂ ਨੂੰ ਚੰਗੀ ਤਰਾਂ ਸਮਝਾ ਰਹੇ ਹਨ ਕਿ ਜੋ ਕ ਲ ਦੇ ਦਿਨ ਅੱਜ ਨਹੀਂ ਤਾਂ ਇਹ ਨਸ ਹੈ ਜਾਨ ਲੈ ਕਿ ਅੱਜ ਦਾ ਦਿਨ ਭੀ ਕੱਲ ਨਹੀਂ ਰਹੇਗਾ। ਕਦੇ ਤਾਂ ਭਾਗਾਂ ਦਾ ਭਾਰਾ ਭੀ ਚੜੇਗਾ ਅਰ ਕਦੀ ਤਾਂ ਹੱਛੇ ਦਿਨ ਆਓਨਗੇ । ਅੱਜ-( ਡਾਡੀ ਚਿੰਤਾ ਦੀ ਅਵਾਜ ਨਾਲ ) ਬਸੰਤ ! ਕੀ . ਕਹਨੀ ਹੈਂ ਏਹ ਓਹ ਭਾਗ ਨਹੀਂ ਹਨ ਜੇਹੜੇ ਕਦੇ ਭਉਦੇ ਹਨ, ਮੈਂ ਤਾਂ ਸਮੇਦੇ ਹੇਰ ਫੇਰ ਨੂੰ ਆਪ ਮਨਦੀ ਸਾਂ ਅਤੇ ਜਾਨਦੀ ਸਾਂ ਕਿ ਸੁਖ ਦੁਖ ਕੋਈ ਦਿਨ ਹੀ ਹੁੰਦਾਹੈ ਪਰ ਦੂਨ ਇਹ ਨਿਸਚ ਕਰ ਲੀਤਾ ਹੈ ਕਿ ਸਾਰੇ ਮਨਦੇ ਹੀ ਢਕੌਸਲੇ ਘੜੇ ਹੋਏ ਹਨ ਨਿਰੇ ਝੂਠ ਹ ਥਪੇ ਹੋਏ ਹਨ, ਜ਼ਰਾ ਸੋਚ ਤਾਂ ਸਹੀ, ਜਦ ਤੋਂ ਵਿਆਹ ਹੋਇਆ ਕੀ ਸੁਖ ਪਾਇ - ਅੱਜ ਭੇਟਾਂ ਵਰਿਆਂ ਤੋਂ ਇਹੋ ਹਾਲ ਹੋ ਰਿਹਾ ਹੈ। ਨਿੱਤ ਨਵਾਂ ਮੁਸੀਬਤ ਪੈ ਰਹਤੇ ਹੈ, ਇਨਾਂ ਦਿਨਾਂ ਦੇ ਬਦਲਨ ਦੀ ਕਦੋਂ ਆਸ਼ਾ ਹੋ ਸਕਦੀ ਹੈ ॥ Original with: Language Department Punjab Digitized by: Panjab Digital Library