ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

S / \ ਦੇਖੋ ! ਏਸ ਕੁੰਡਲੀ ਨੂੰ ਕਾਗਜ ਪੁਰ ਲਿਖਕੇ ਸਾਧੁ ਚਿਰ - ਤੋਂ ਵੇਖ ਰਿਹ ਹੈ ਕਦੇ ਜੋਤਸ਼ ਦੀ ਪੁਸਤਕ ਨੂੰ ਵੇਖਦਾ ਹੈ ਅਤੇ ਕਦੇ ਪਲ ਦਿਲ ਵਿੱਚ 8ਝ ਸੋਚਨ ਲਗ ਜਾਂਦਾ ਹੈ ਜਦ ਬਹੁਤ ਚਿਰ ਏਸੇ ਤਰਾਂ ਬੀਤ ਗਿਆ ਤਾਂ ਬਸੰਤ ਮਾਲਾ ਜਿਆਦਾ ਚਿਰ ਸਬਰ ਕਰਨ ਦੀ - ਸ਼ਕਤੀ ਨ ਰੱਖਕੇ ਬੋਲੀ। ਬਸੰਤ ਮਾਲ-ਮਹਾਰਾਜ ! ਮੈਨੂੰ ਭੀ ਕੁਝ ਦੱਸੋ ? ਸਾਧੂ-ਪੁੜੀ ! (ਸੰਨ ਹੋਕੇ) ਚਾਹੋ ਅੰਜਨਾਂ ਦੀ ਬਿਪਤਾ ਵੇਖਕੇ ਮੈਨੂੰ ਭੀ ਚੰਭਾ ਹੋ ਰਹੀ ਹੈ ਅਤੇ ਕੋਈ ਭ ਦੇ ਖਿਆਲ ਉਠ ਰਹੇ ਹਨ ਪਰ ਇਸ ਹੋਨਹਾਰ ਬਾਲਕ ਦੀ ਕੁੰਡਲੀ ਨੂੰ ਅਤੇ ਇਸਦੇ ਸ਼ੁਭਦਾਇਕ ਗੁਨ੍ਹਾਂ ਨੂੰ ਵੇਖਕੇ ਮਨ ਬੜਾ ਪਨ ਹੋ ਰਿਹਾ ਹੈ ਕਿਉਂ ਜੋ ਇਹ ਸੂਰਬੀਰਤਾ ਵਿੱਚ ਸ਼ੇਰ ਦਾ ਸਾਹਮਨਾ ਕਦੇ ਗਾ, ਭਾਵ ਏਹ ਕਿ ਦਲੇਰੀ ਵਿਚ ਇਹ ਕਿ ਭਰਾ ਘੱਟ ਨਾ ਹੋਵੇਗਾ। ਬੜਾ ਭਾਰੀ ਵਿਦਅ ਵਾਨ ਅਤੇ ਪਰਮਾਤਮਾ ਹੋਵੇਗਾ, ਅਪਨੇ ਪਰ ਏ ਸਬ ਦੀ ਨਜ਼ਰ ਵਿੱਚ ਪਿਆਰਾ ਹੋਵੇਗਾ, ਫ਼ਰੇਬੀਆਂ ਤੇ ਅਧਰਮੀਆਂ ਦਾ ਜਮਰੂਪ ਸ਼ ਹੋਵੇਗਾ, ਸਾਰ ਏਹ ਹੈ ਕਿ ਇਸ ਵਿੱਚ ਇੱਕ ਤੋਂ ਇੱਕ ਵਧਕੇ ਗੁਣ ਮਲੂਮ ਹੁੰਦਾ ਹੈ ਜਿਧਰ ਵੇਖਨਾ ਹਾਂ ਸਬੋ ਗਲ੍ਹ ਚੰਗੇ ਜਾਪਦੇ ਹਨ ਪ੍ਰਮਾਤਮਾ ਇਸਦੀ ਵੱਡੀ ਉਮਰ ਕਰੇ ॥ | ਬਸੰਤ ਮਾਲਾ-ਸਾਧੂ ਦੀਆਂ ਗੱਲਾਂ ਸੁਨਕੇ ਦੌੜਕੇ ਅੰਜਨ ਦੇਵੀ ਦੇ ਕੋਲ ਗਈ, ਅਤੇ ਸਾਰਾ ਬਿ ਤ ਓਸਨੂੰ ਆਖ ਸੁਨਾਇਅ, ਜਿਸ ਨੂੰ ਸੁਨਕੇ ਇਸਦਾ ਮੁਖੜਾ ਜੇਹੜਾ ਦਿਨ ਰਾਤ ਦੀ ਨਵੀਂ ਮੁਸੀਬਤ ਤੇ ਦੁਖਾ ਦੇ ਆਉਨ ਨਲ ਹਸਨਾ ਭੀ ਭੁਲ ਗਿਆਂ ਸੀ ਏਸ ਵੇਲੇ ਜ਼ਰਾ ਖਿੜਿਆਂ ਹੋਇਆ ਜਾਪਦਾ ਹੈ ਅਤੇ ਪ੍ਰਭੂ ਦੇ ਮੂੰਹ ਵੱਲੋਂ ਵੇਖਕੇ ਆਖ ਰਹੀ ਹੈ ॥ ਓਹ ਦਿਨ ਕਦ ਪ੍ਰਭ ਆਏਗਾ, ਜਦ ਘਰ ਆਓਨ ਭਰਤਾਰ, ਨਾਮ ਕੈਰਨ ਕਰੂੰ ਕਰ ਖੁਸ਼ੀ Original with: Languagepartment Punjab Pa y Library