ਪੰਨਾ:ਸਾਂਝੇ ਸਾਹ ਲੈਂਦਿਆਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਬਰ ਹਾਸਲ ਰਹੇ ...

ਕਿ ਨਿੱਤ ਦਿਨ
ਤੇਰੀ ਹਸਤੀ ਵਾਂਗ
ਮੇਰੇ ਇਰਦ ਗਿਰਦ
ਮਹਿਕਦਾ ਰਹੇ...

ਕਿ ਮੈਂ ਆਪਣੇ
ਆਮ ਜਿਹੇ ਆਪੇ ਨੂੰ
ਸ਼ਾਂਤ ਚਿੱਤ ਜੀਅ ਸਕਾਂ...

ਜਿਵੇਂ ਧੁੱਪ ਨੂੰ ਬਿਰਖ਼ ਜਿਉਂਦੇ ਨੇ
ਪਾਣੀ ਨੂੰ ਦਰਿਆ ਜਿਉਂਦਾ ਹੈ
ਕਾਇਨਾਤ ਨੂੰ ਕਿਣਕਾ ਜਿਉਂਦਾ ਹੈ

ਸਾਂਝੇ ਸਾਹ ਲੈਂਦਿਆਂ/ 23