ਪੰਨਾ:ਸਾਂਝੇ ਸਾਹ ਲੈਂਦਿਆਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਧ ਨਗਰੀ ਤਕ
ਜਾਣ ਵਾਲਾ ਸ਼ਾਰਟ ਕੱਟ ਲਗਦਾ ਹੈ..."

ਤੂੰ, ਤੇਰਾ ਪਿਆਰ
ਬੁੱਧ ਤੇ ਬੁੱਧ ਨਗਰੀ
ਮੇਰੀ ਹਸਤੀ ਦੇ ਆਰ-ਪਾਰ
ਫੈਲ ਰਹੇ ਸਨ...

32/ ਸਾਂਝੇ ਸਾਹ ਲੈਂਦਿਆਂ