ਪੰਨਾ:ਸਾਂਝੇ ਸਾਹ ਲੈਂਦਿਆਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਕਰਦੇ ਨੇ ਉਡੀਕ
ਉਸ ਪਲ ਦੀ ਜਿਥੇ ਮਿਲਨ ਹੁੰਦਾ ਹੈ

ਮੈਂ ਵੀ
ਕਰਾਂਗਾ ਉਡੀਕ ਤੇਰੀ
ਇੰਜ ਹੀ
ਚੁੱਪ-ਚਾਪ, ਸ਼ਾਂਤ ਚਿੱਤ

ਸਾਂਝੇ ਸਾਹ ਲੈਂਦਿਆਂ/ 35