ਪੰਨਾ:ਸਾਂਝੇ ਸਾਹ ਲੈਂਦਿਆਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਂਦ ਅਤੇ ਨਿਰਹੋਂਦ
ਬੂੰਦ ਅਤੇ ਦਰਿਆ

ਇਕੋ ਹੀ ਨਾਦ ਰੰਗ ਨਾਲ
ਮਹਿਕ ਉਠੇ ਸਨ...

ਮੈਂ ਪਲ ਛਿਣ ਲਈ
ਬੁੱਧ ਦੀ ਗੋਦ ਵਿਚ
ਕਿਸੇ ਪੱਤੇ ਵਾਂਗ
ਸਹਿਜ ਆਣ ਡਿੱਗਿਆ ਸਾਂ

ਸਾਂਝੇ ਸਾਹ ਲੈਂਦਿਆਂ/ 41