ਪੰਨਾ:ਸਾਂਝੇ ਸਾਹ ਲੈਂਦਿਆਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕੋ ਹਵਾ 'ਚ
ਸਾਹ ਲੈ ਰਹੇ ਸਾਂ

ਇਹ ਇਕ ਫੁੱਲ ਦੀ
ਛੋਹ ਦਾ ਭੇਤ
ਇਹ ਇਕ ਛਿਣ ਦੇ
ਪਿਆਰ ਦਾ ਜਾਦੂ...

ਸਾਂਝੇ ਸਾਹ ਲੈਂਦਿਆਂ/ 75