________________
੧੨੩ ਆਪਸ ਦਾ ਸਬੰਧ ਬਣਾਕੇ, : ਵਿਚਾਰਾਂ ਦੀ ਉਸਾਰੀ ਕਰਦੇ ਹਨ। ਸਾਂਝੇ ਸਬੰਧ ਦੀਆਂ ਕਿਸਮਾਂ ਦਾ ਤੇ ਇਸ ਵਲੋਂ ਕਿ ਪ ਸਾਂਝਾ ਸਬੰਧ ਹੇਠ ਲਿਖੇ ਤਿੰਨ ਤਰ੍ਹਾਂ ਦਾ ਹੁੰਦਾ ਹੈ ... ਕਿ ਸੰਨੀ ਦੀ (੧) ਇਕ ਦਾ । (੨) ਪਾਠ-ਕਰਮ ਦੇ ਵੱਖ ਵੱਖ ਵਿਸ਼ਿਆਂ ਦਾ ਸਬੰਧ । ਹੈ ਓਸ ਨੂੰ ਭਾਰਤ ਦੇ ਤਿੰਨ ਨੂੰ ਸੰਤ (੩) ਸਕੂਲ ਦੀ ਪੜ੍ਹਾਈ ਦਾ ਜੀਵਨ ਦੇ ਕਾਰ ਵਿਹਾਰਾਂ ਨਾਲ ਸਬੰਧ ਨੂੰ ਨ ਇਨ੍ਹਾਂ ਤਿੰਨਾਂ ਤਰ੍ਹਾਂ ਦੀਆਂ ਸਾਂਝਾਂ ਉਤੇ ਹੁਣ ਅਸੀਂ ਅੱਡ ਅੱਡ ਵਿਚਾਰ ਕਰਾਂਗੇ । 1968
- -ਕਿਸੇ ਵਿਸ਼ੇ ਨੂੰ
ਅੱਡ ਅੱਡ ਅੰਗਾਂ ਦੀ ਸਾਂਝ ਪੜਾਉਣ ਸਮੇਂ ਉਸਤਾਦ ਅੰ ਨੂੰ ਚਾਹੀਦਾ ਹੈ ਕਿ ਉਸ ਵਿਸ਼ੇ ਦੇ ਵੱਖ ਵੱਖ ਅੰਗਾਂ ਦੇ ਗਿਆਨ ਨੂੰ ਧਿਆਨ ਵਿਚ ਰਖੇ ਅਤੇ ਇਕ ਅੰਗ ਦਾ ਸਬੰਧ ਦੂਜੇ ਅੰਗ ਨਾਲ ਜੋੜਨ ਦਾ ਯਤਨ ਕਰੋ। ਪੜ੍ਹਾ ਰਿਹਾ ਦਰਵਨ ਵਜੋਂ, ਜਦ ਇਕ ਉਸਤਾਦ ਉਸ ਨੂੰ ਇਸ ਕਿਸੇ ਵਾਰਤਕ ਦੀ ਸੰਥਾ ਬੱਚਿਆਂ ਨੂੰ ਦਾ ਸਬੰਧ ਵਿਆਕਰਨ ਨਦੀ ਸੰਥਾ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ । ਸੰਗਿਆ ਸ਼ਬਦ ਨੂੰ ਪੜ੍ਹਾਉਣ ਸਮੇਂ ਉਨ੍ਹਾਂ ਦੇ ਵਖ ਵਖ ਰੂਪ ਦਸਣਾ ਚੰਗਾ ਹੈ । ਇਸੇ ਤਰ੍ਹਾਂ ਕਿਰਿਆ ਪਦ ਨੂੰ ਪੜ੍ਹਾਉਣ ਵੇਲੇ ਕਿਰਿਆ ਦੀ ਧਾਤੂ ਅਤੇ ਉਸ ਦੇ ਅੱਡ ਅੱਡ ਕਾਲਾਂ ਦੇ ਰੂਪ ਦਸਣ ਨਾਲ ਇਕ ਤੇ ਬਚਿਆਂ ਦਾਂ ਗਿਆਨ ਪੱਕਾ ਹੋ ਜਾਂਦਾ ਹੈ ਅਤੇ ਦੂਜੇ ਉਹ ਕਿਰਿਆ ਪਦ ਨੂੰ ਵੀ ਚੰਗੀ ਤਰ੍ਹਾਂ ਸਮਝ ਜਾਂਦੇ ਹਨ। ਸੰਥਾ ਵਿਚ ਪੜ੍ਹੇ ਵਿਸ਼ੇ ਉਤੇ ਹੀ ਲੇਖ ਲਿਖਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਵਾਰਤਕ ਸੰਥਾ ਦਾ ਸਬੰਧ ਇਕ ਪਾਸੇ ਵਿਆਕਰਨ ਨਾਲ ਅਤੇ ਦੂਜੇ ਪਾਸੇ ਲੇਖ ਲਿਖਣ ਦੇ ਅਭਿਆਸ ਨਾਲ ਜੋੜਿਆ ਜਾ ਸਕਦਾ ਹੈ। ਅੱਡ ਅੱਡ ਵਿਸ਼ਿਆਂ ਦਾ ਆਪਸੀ ਸਬੰਧ :—ਜਿਸ ਤਰਾਂ ਇਕ ਹੀ ਵਿਸ਼ੇ ਅੱਡ ਅੱਡ ਅੰਗਾਂ ਵਿਚ ਆਪਸੀ ਸਬੰਧ ਕਾਇਮ ਕਰ ਕੇ ਪੜ੍ਹਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਨੂੰ, ਇਕ ਦੂਜੇ ਦੂਜੇ ਨਾਲ ਸਬੰਧ ਬਣਾ ਕੇ, ਪੜਾਇਆ ਜਾ ਸਕਦਾ ਸਕਦਾ ਹੈ। ਇਤਿਹਾਸ ਦਾ ਸਬੰਧ ਭੂਗੋਲ ਅਤੇ ਬੋਲੀ ਦੇ ਪਾਠ ਨਾਲ ਜੋੜਿਆ ਜਾ ਸਕਦਾ ਹੈ । ਬੋਲੀ ਵਿਗਿਆਨ ਨਾਲ ਦੀ ਸੰਥਾ ਦਾ ਸਬੰਧ ਭੂਗੋਲ, ਇਤਿਹਾਸ, ਨਾਗਰਿਕ ਸ਼ਾਤਰ ਜਾਂ ਸਰਲ ਪੈਦਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਬੰਧ ਕਾਇਮ ਕਰਨ ਵਿਚ ਇਸ ਗਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਿਆਨ ਕੀਤੇ ਜਾ ਰਹੇ ਵਿਸ਼ੇ ਦੀ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ' ਜਿੰਨਾ ਵਧੇਰੇ ਪਹਿਲਾਂ ਪੜੇ ਹੋਰਨਾਂ ਆਵੇ ਤੇ ਦੇਰ ਤਕ ਯਾਦ ਰਹੇ । ਕਿਸੇ ਵੀ ਵਿਸ਼ੇ ਦਾ ਵਿਸ਼ਿਆਂ ਨਾਲ ਸਬੰਧ ਕਾਇਮ ਹੋ ਜਾਵੇ ਉੱਨਾ ਹੀ ਵਧੇਰੇ ਉਹ ਯਾਦ ਰਹਿੰਦਾ ਹੈ। ਇਸ ਤਰ੍ਹਾਂ "Those only wield the full power of education who know how to cultivate in the youthful soul a large circle of thought closely connected in all its parts". ਦੀਨੇ ਤੋਂ ' —Science of Education. P. 92