ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੭

ਪਹਿਲਾ ਹਿੱਸਾ-ਗੱਦੀ ਤੇ ਬੈਠਣਾ ਅਤੇ ਉੱਤਰ ਦੀ ਜਿੱਤ ਸਮੱਗਰੀ ੧. ਸਮੁਦਰ ਗੁਪਤ ਦਾ ਰਾਜ ਸਿੰਘਾਸਣ ਤੇ ਬੈਠਣਾ-੩੩ ੫ ਈ: (ਈਸ਼ਵਰੀ ਪਰਸਾਦ−੩੩੫ ਈ:- ਸਮਿਥ ਅਤੇ ਮੁਖਰਜੀ ੩੩੦ ਈ:— ਆਇੰਗਰ੩੨੬ ਈ: ਅਸ਼ੋਕ ਦਾ ਇਲਾਹਬਾਦ ਵਾਲਾ ਮੀਨਾਰ ਅਤੇ ਕਵੀ ਹਰੀ ਸੇਨ ਦੀਆਂ ਕਵਿਤਾਵਾਂ—੩੩੫ ਈ) ੨. ਉਸਦੀ ਉਤਰੀ ਭਾਰਤ ਦੀ ਜਿੱਤ:— (ੳ) ਸਾਰਾ ' ਉਤਰੀ ਤੋਂ ਬਿਨਾਂ। (ਅ) ਉਸਦਾ ਰਾਜ-ਭਾਰਤ, ਕਸ਼ਮੀਰ ਪਛਿਮ—ਜਮਨਾ ਅਤੇ ਚੰਬਲ। ਪੂਰਬ-ਬ੍ਰਹਮ ਪੁੱਤਰ ਉੱਤਰ—ਹਿਮਾਲੀਆ ਦੱਖਣ-ਨਰਬਦਾ (ੲ) ਕੁਦਰਤੀ ਹੱਦ ਦੀ ਵਿਸ਼ੇਸ਼ਤ ੩. ਅਧੀਨ ਕਰ ਵਾਲੀਆਂ ਰਿਆਸਤਾਂ ਮਾਲਵਾ, ਸਾਫਾ ਰਾਜਪੂਤ ਨਾ,ਪੰਜਾਬ, ਨੇਪਾਲ, ਆਸਾਮ, ਦੇਵਾਕਾ, ਸਮਤਾਤਾ ਕਾਰਤੀ ਪੁਰਾ | ੪.' ਵਖ ਵਖ ਉੱਤਰਾਂ ਤੇ ਵਿਚਾਰ ਬਲੈਕ ਬੋਰਡ ਤੇ ਵਿਚਾਰ-ਵਿਸ਼ਲੇਸ਼ਨ ਸਿਖਿਆ-ਵਿਧੀ ੧. ਸਮੁੰਦਰ ਗੁਪਤ ਕੌਣ ਸੀ? ਉਹ ਕਦੋਂ ਰਾਜਾ ਬਣਿਆ? (ਅਧਿਆਪਕ ਮੁੰਡਿਆਂ ਤੋਂ ਵਖ ਵਖ ਉੱਤਰ ਸੁਣ ਕੇ, ਪਹੁੰਚੇ ਮਿੱਟੇ ਨੂੰ ਸਮਝਾਇਗਾ) ਚੰਦਰ ਗੁਪਤ ਪਹਿਲੇ ਰਾਜ ਦਾ ਪਸਾਰਾ ਦੱਸੋ। ੨, ਸਮੁਦਰ ਗੁਪਤ ਨੇ ਉੱਤਰੀ ਭਾਰਤ ਕਿਥੋਂ ਲੈਕੇ ਕਿੱਥੇ ਤਕ ਜਿੱਤਿਆ (ਅਧਿਆਪਕ ਭਾਰਤ ਦੇ ਨਕਸ਼ੇ ਦੀ ਸਹਾਇਤਾ ਨਾਲ ਉੱਤਰੀ ਭਾਰਤ ਦੀ ਇਸ ਜਿੱਤ ਨੂੰ ਟਾਈਮ ਚਾਰਟ ਦੀ, ਸਹਾਤਾ ਲੈਂਦਿਆਂ ਸਮਝਾਏਗਾ) ੩. ਸਮੁੰਦਰ ਗੁਪਤ ਦੀ ਅਧੀਨਤਾ ਵਿਚਾ foar ਕਰ ਭਰਨ ਵਾਲੀਆਂ ਕਿਹੜੀਆਂ ਕਿਹੜੀਆਂ ਰਿਆਸਤਾਂ ਸਨ? ੪, ਸਮੁਦਰਗੁਪਤ ਨੇ ਇਨ੍ਹਾਂ ਰਿਆਸਤਾਂ ਨੂੰ ਆਪਣੇ ਰਾਜ ਵਿਚ ਕਿਉਂ ਸ਼ਾਮਲ ਨਾ ਕੀਤਾ ਪਾਟਲੀ ਪੁੱਤਰ ਦੇ ਸਿੰਘਾਸਨ ਉਤੇ ਸਮੁਦਰ ਗੁਪਤ ਕਦੋਂ ਬੈਠਾ? ਸਮੁਦਰਗੁਪਤ ਦੀ ਉੱਤਰੀ ਜਿੱਤ ਦਾ ਹਾਲ ਦੱਸੋ। ਸਮੂੰਦਰ ਗੁਪਤ ਦੇ ਰਾਜ-ਪਸਾਰੋ ਨੂੰ ਨਕਸ਼ੇ ਵਿਚ ਭਰੋ। (ਭਾਰਤ ਚਾ ਖਾਲੀ ਨਕਸ਼ਾ ਮੁੰਡਿਆ ਰਾਹੀਂ ਭਰਿਆ ਜਾਵੇਗਾ)