ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੮

ਦੂਜਾ ਹਿੱਸਾ—ਦੱਖਣ ਦੀ ਜਿੱਤ

ਪਾਠ-ਵਿਆਖਿਆ

੧. ਦਖਣ ਦੀ ਜਿੱਤ ਅਤੇ ਜਾਣ ਦਾ ਰਸਤਾ—ਪਾਟਲੀ ਪੁਤਰ, ਉੜੀਸਾ ਤੋਂ ਸਮੁੰਦਰੀ ਕੰਢਾ-ਭੀਲਾਪੁਰ ਅਤੇ ਵਿਜੈ ਪਟਮ ਦੇ ਜੰਗਲ—ਕ੍ਰਿਸ਼ਨਾ ਨਦੀ ਤਕ ੨. ਵਾਪਸੀ ਦਾ ਰਸਤਾ—ਖਾਨ ਦੋਸ਼- ਅਸੀਰਗੜ੍ਹ—ਨਰਬਦਾ ਦੇ ਦਖਣ ਵਿਚ ਹੋ ਕੇ (ਕੁਲ ੧੨ ਰਾਜਿਆਂ ਨੇ ਅਧੀਨਤਾ ਮੰਨੀ।) ਉਨ੍ਹਾਂ ਦੇ ਰਾਜਿਆਂ ਬ ਦੇਸ਼ਾਂ ਨੂੰ ਜਿਤ ਕੋਲੋਂ ਕਰ ਦੇਣ ਦਾ ਇਕਰਾਰ ਲੈ ਕੇ ਵਾਪਸ ਕਰ ਦਿਤੈ। ਇਸ ਦੀ ਵਿਸ਼ੇਸ਼ਤਾ ੪. ਅਸ਼ਵਮੇਧ जम ਅਤੇ ਵਿਸ਼ੇਸ਼ਤਾ ਉਸਦੀ ਬਲੈਕ ਬੋਰਡ ਤੋਂ ਵਿਚਾਰ—ਵਿਸ਼ਲੇਸ਼ਨ ਪੜ੍ਹਾਈ ਦੀ ਵਿਧੀ ੧. ਸਮੁਦਰ ਗੁਪਤ ਦੀ ਦੱਖਣ ਦੀ ਜਿੱਤ ਬਾਰੇ ਤੁਸੀਂ ਕੀ ਜਾਣਦੇ ਹੋ? ੨. ਉਸਦੀ ਵਾਪਸੀ ਦਾ ਰਸਤਾ ਦਸੋ। (ਅਧਿਆਪਕ ਉਪਰਲੇਪਨ ਲੜ- ਕਿਆਂ ਕੋਲੋਂ ਪੁੱਛ ਕੇ ਵੱਖ ਵੱਖ ਉਤਰ ਲੈ ਕੋ ਨਕਸ਼ੇ ਦੀ ਸਹਾਇਤਾ ਨਾਲ ਸਮੁੰਦਰ ਗੁਪਤ ਦੇ ਜਾਣ ਅਤੇ ਆਉਣ ਦਾ ਰਸਤਾ ਸਮਝਾਏਗਾ।) ੩, ਸਮੁਦਰ ਗੁਪਤ ਨੇ ਦਖਣ ਦੀ ਜਿੱਤ ਪਰਾਪਤ ਕਰਕੇ ਉਸਨੂੰ ਆਪਣੇ ਰਾਜ ਵਿਚ ਕਿਉਂ ਨਾ ਮਿਲਾਇਆ? ੪. ਅਸਵਮੇਧ ਯੁਗ ਕਰਨ ਤੋਂ ਉਸਦਾ ਕੀ ਮੰਤਵ ਸੀ? (੧) ਸਮੁਦਰ ਗੁਪਤ ਦੀ ਦੱਖਣ ਦੀ ਜਿੱਤ ਦਾ ਹਾਲ ਦੱਸੋ। ਉਹ ਦੱਖਣ ਦੀ ਜਿੱਤ ਲਈ ਕਿਧਰ ਦੀ ਗਿਆ ਤੇ ਕਿਧਰੋਂ ਦੀ ਵਾਪਸ ਪਰਤਿਆ? (ਭਾਰਤ ਦਾ ਖਾਲੀ ਨਕਸ਼ਾ ਮੁੰਡਿਆਂ ਰਾਹੀਂ ਭਰਿਆ ਜਾਵੇਗਾ) (੨) ਦੱਖਣ ਦੀ ਜਿੱਤ ਪਿਛੋਂ ਸਮੁਦਰ ਗੁਪਤ ਨੇ ਕੀ ਕੀਤਾ? ਤੀਜਾ ਹਿੱਸਾ—--ਆਚਰਣ (ਸੁਭਾਉ) ਸਮੱਗਰੀ ੧. ਸਮੁੰਦਰ ਗੁਪਤ ਦੇ ਆਚਰਨ ਦੀਆਂ ਮੋਟੀਆਂ ਮੋਟਿਆਂ ਗੱਲਾਂ— (ੳ) ਪਰਸਿਧ ਜੋਧਾ ਅਤੇ ਕੌਮ ਦਾ ਲੀਡਰ 1 (ਅ) ਕਵੀ, ਸੰਗੀਤ ਪ੍ਰੇਮੀ (ੲ) ਵਿਦਿਵਾਨ ਵਿਦਿਆ ਦਾ (ਸ) ਰਾਜਨੀਤੀ ਨੂੰ ਸਮਝਣ ਵਾਲਾ (ਹ) ਕਲਾ ਅਤੇ ਸਾਹਿੱਤ ਦੀ ਪਾਲਣਾ ਕਰਨ ਵਾਲਾ ਸਿਖਾਈ-ਵਿਧੀ ੧. ਸਮੁਦਰਗੁਪਤ ਦੇ ਆਚਰਨ ਦੀਆਂ ਮੋਟੀਆਂ ਮੋਟੀਆਂ ਗੱਲਾਂ ਦੱਸੋ। ਅਧਿਆਪਕ ਸਮੁੰਦਰ ਗੁਪਤ ਦੇ ਆਚ— ਰਨ ਦੀਆਂ ਮੋਟੀਆਂ ਮੋਟੀਆਂ ਗੱਲਾਂ ਦੱਸੇਗਾ ਅਤੇ ਮੁੰਡਿਆਂ ਕੋਲੋਂ ਹਰ ਇਕ ਦੋ ਪਰਮਾਨ ਪੁਛੇਗਾ।