ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੯

੨. ਸਮੁੰਦਰ ਗੁਪਤ ਦੀ ਜਿੱਤ ਤੋਂ ਲਾਭ:- (ੳ) ਭਾਰਤ ਵਿਚ ਰਾਜਸੀ ਂ ਏਕਤਾ ੧, ਹੋਈ। (ਅ) ਆਰੀਆ ਸੰਸਕ੍ਰਿਤੀ ਦਾ ਸਾਰੇ ਦੇਸ਼ ਵਿਚ ਪਸਾਰਾ ਹੋਇਆ (ੲ) ਦੇਸ਼

ਵਿਚ ਹਰ ਤਰ੍ਹਾਂ ਖੁਸ਼ਹਾਲੀ ਆਈ।

੨. ਸਮੁਦਰ ਗੁਪਤ ਦੀ ਜਿੱਤ ਦਾ ਭਾਤਰ ਉਤੇ ਕੀ ਪਰਭਾਵ ਪਿਆ?

ਬਲੈਕ ਬੋਰਡ ਉੱਤੇ ਵਿਚਾਰ ਵਿਸ਼ਲੇਸ਼ਨ

੧.ਸਮੁੰਦਰ ਗੁਪਤ ਦੇ ਆਚਰਨ ਬਾਰੇ ਤੁਸੀਂ ਕੀ ਜਾਣਦੇ ਹੋ?

ਦੁਹਰਾਈ—

(੧) ਸਮੁਦਰ ਗੁਪਤ ਗੱਦੀ ਤੋ ਕਦੋਂ ਬੈਠਾ?

(੨) ਉਸਦੇ ਰਾਜ ਦੀਆਂ ਹੱਦਾਂ ਦੱਸੋ।

(੩) ਨਕਸ਼ੇ ਵਿਚ ਸਮੁਦਰਗੁਪਤ ਦਾ ਦੱਖਣ ਜਿੱਤ ਲਈ ਜਾਣ ਅਤੇ ਆਉਣ ਦਾ ਰਸਤਾ ਦਸੋ।

(੪) ਸਮੁਦਰ ਗੁਪਤ ਦੇ ਆਚਰਨ ਨੂੰ ਉਘਾੜੋ। ਪੜ੍ਹਨ ਲਈ ਪ੍ਰਸ਼ਨ--

(੧) ਚੰਦਰ ਗੁਪਤ ਵਿਕਰਮਾ ਦਿੱਤ ਬਾਰੇ ਤੁਸੀਂ ਕੀ ਜਾਣਦੇ ਹੋ?

(੨) ਉਸਦੇ ਸਮੇਂ ਕਿਹੜਾ ਰਾਜ ਦੂਤ ਆਇਆ? ਕਿਥੋਂ ਆਇਆ? ਉਸਨੇ ਗੁਪਤ ਕਾਲ ਬਾਰੇ ਕੀ ਲਿਖਿਆ ਹੈ?

(੩) ਗੁਪਤ-ਕਾਲ ਭਾਰਤ ਦਾ ਸੁਨਹਿਰੀ ਯੁਗ ਕਿਉਂ ਅਖਵਾਉਂਦਾ ਹੈ?