ਇਹ ਵਰਕਾ ਤਸਦੀਕ ਕੀਤਾ ਗਿਆ ਏ
26
ਨਹੀਂ ਹਨ; ਸਗੋਂ ਉਤੇ ਇਕ ਮਹਾਨ ਨਿਆਂਕਾਰ ਸਰਕਾਰ ਬੈਠੀ ਹੈ ਜਿਸ ਨੂੰ ਉਹਨਾਂ ਦੇ ਭਵਿਸ਼ ਦਾ ਪੂਰਾ ਪੂਰਾ ਫ਼ਿਕਰ ਹੈ। ਸਤਿਕਾਰਯੋਗ ਬੁਢਾਪਾ ਹੁਣ ਇਕ ਅਭਾਗੀ ਅਵਸਥਾ ਨਹੀਂ ਰਹੀ। ਇਸ ਤੇ ਸਗੋਂ ਹੁਣ ਗੋਰਵ ਕੀਤਾ ਜਾ ਸਕਦਾ ਹੈ। ਬਿਰਧ ਆਯੂ ਸੋਵੀਅਤ ਯੂਨੀਅਨ ਵਿਚ ਹੁਣ ਇਕ ਮਾਨਵਰ ਆਯੂ ਮੰਨੀ ਜਾਂਦੀ ਹੈ।"