ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

39

ਤੀਸਰੇ 9, ਤੇ, ਨਿਰਯੋਗਤਾ ਦੀਆਂ ਪਿਨਸ਼ਨਾਂ ਇਸ ਪਰਕਾਰ ਦਿਤੀਆਂ ਜਾਂਦੀਆਂ ਹਨ ( 500 ਰੂਬਲ ਮਾਹਵਾਰ ਪਹਿਲੇ ਦਰਜੇ ਦੀ ਨਿਰਯੋਗਤਾ 100 ਫ਼ੀ ਸਦੀ ਤਨਖ਼ਾਹ ਤਕ, ਅਤੇ ਦੂਸਰੇ 90 ,, ਇਸ ਤੋਂ ਉਤ ਬਾਕੀ ,, 65 ,, ਦੀ ਤਨਖ਼ਾਹ ਦਾ 15 ਫ਼ੀ ਸਦੀ ਹੋਰ । ਘਟੋ ਘਟ ਪਿਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ 360 ਰੂਬਲ ਮਾਹਵਾਰ ਦੁਸਰੇ ,, 285 5555 ਤੀਸਰੇ . 210 ,, 33 ਵਧ ਤੋਂ ਵਧ ਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ 1200 ਰੂਬਲ ਮਾਹਵਾਰ ਦੁਸਰੇ , 9003, 3 , ਤੀਸਰੇ 4505, . ਦਫ਼ਾ 23. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮਿਆਂ ਨੂੰ, ਆਮ ਬੀਮਾਰੀ ਨਾਲ ਪੈਦਾ ਹੋਈ ਨਿਰਯੋਗਤਾ ਲਈ ਹਨ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ । (ਉ) ਪਹਿਲੇ ਦਰਜੇ ਦੀ ਨਿਰਯੋਗਤਾ-500 ਰੂਬਲ ਮਾਹਵਾਰੇ ਤਨਖ਼ਾਹ ਤਕ, 85 ਫ਼ੀ ਸਦੀ, ਅਤੇ ਇਸ ਤੋਂ ਉਤ, ਬਾਕੀ ਦੀ ਤਨਖ਼ਾਹ ਦੀ 10 ਫ਼ੀ ਸਦੀ ਹੋਰ; (ਅ) ਦੂਸਰੇ ਦਰਜੇ ਦੀ ਨਿਰਯੋਗਤਾ-450 ਰੂਬਲ ਮਾਹਵਾਰੇ ਤਨਖ਼ਾਹ ਤਕ, 65 ਫ਼ੀ ਸਦੀ, ਅਤੇ ਇਸ ਤੋਂ ਉਤ, ਬਾਕੀ ਤਨਖ਼ਾਹ ਦਾ 10 ਫ਼ੀ ਸਦੀ ਹੋਰ (ੲ) ਤੀਸਰੇ ਦਰਜੇ ਦੀ ਨਿਰਯੋਗਤਾ-400 ਰੂਬਲ ਮਾਹਵਾਰ ਤਨਖ਼ਾਹ ਤਕ 45 ਫ਼ੀ ਸਦੀ, ਅਤੇ ਇਸ ਤੋਂ ਉਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ । ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਨੂੰ, ਜੋ ਜ਼ਿਮੀਂਦੋਜ਼ ਕੰਮਾਂ ਤੇ, ਹਾਨੀਕਾਰਕ ਕੰਮ-ਹਾਲਤਾਂ ਵਾਲੇ ਕੰਮਾਂ ਤੇ, ਅਤੇ ਜਾਂ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਲਗੇ ਹੋਏ ਹਨ, ਆਮ ਬੀਮਾ