ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

230 3333 50. ਦਫ਼ਾ 46. ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਨਹੀਂ ਸਨ ਕਰਦੇ, ਅਤੇ ਜਿਹੜੇ ਕਿਸੇ ਇਹੋ ਜਿਹੇ ਹਾਦਸੇ 'ਚ ਸਟ ਲਗਣ ਕਾਰਨ ਜਿਸਦਾ ਸਬੰਧ ਫੌਜੀ ਫ਼ਰਜ਼ਾਂ ਦੇ ਨਿਭਾਣ ਦੇ ਕੰਮ ਨਾਲ ਨਹੀਂ ਸੀ, ਅਤੇ ਜਾਂ ਇਹੋ ਜਹੀ ਬੀਮਾਰੀ ਲਗਣ ਨਾਲ, ਜੋ ਫਰੰਟ ਤੇ ਨ ਲਗੀ ਹੋਵੇ, ਨਿਰਯੋਗ ਹੋ ਗਏ ਹੋਣ, ਹੇਠ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ - 330 ਰੂਬਲ ਮਾਹਵਾਰ ਦੂਸਰੇ 3, 99 - ਤੀਸਰੇ ,, 53 - 1604: 33 . ਦਫ਼ਾ 47. ਇਸ ਕਨੂੰਨ ਦੀ ਦਫ਼ਾ 45 ਅਤੇ 46 ਵਿਚ ਦਰਜ ਫੌਜੀਆਂ ਵਿਚੋਂ ਪਹਿਲੇ ਤੇ ਦੂਸਰੇ ਦਰਜੇ ਦੇ ਉਹਨਾਂ ਰੋਗੀਆਂ ਨੂੰ, ਜੋ ਕੰਮਾਂ ਤੇ ਲਗੇ ਹੋਏ ਨਹੀਂ ਹਨ ਅਤੇ ਜਿਨ੍ਹਾਂ ਦੇ ਆਸਿਤ ਕੰਮ ਦੇ ਅਸਮਰਥ ਹਨ, ਹੇਠ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ : ਕੰਮ ਦੇ ਅਸਮਰਥ ਇਕ ਆਇਤ ਲਈ ਪਿਨਸ਼ਨ ਦਾ 10 ਫ਼ੀ ਸਦੀ 999, ਦੋ ਜਾਂ ਵਧੀਕ ਆਇਤਾਂ ਲਈ .. 15 ਫ਼ੀ ਸਦੀ ਦਫ਼ਾ 48. ਉਹਨਾਂ ਸਿਪਾਹੀਆਂ ਦੇ ਟਬਰਾਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਨਹੀਂ ਸਨ ਕਰਦੇ, ਹੇਠ ਲਿਖੀਆਂ ਨਸ਼ਨਾਂ ਦਿਤੀਆਂ ਜਾਂਦੀਆਂ ਹਨ (ਭਾਵੇਂ ਛੱਜੀ। ਦੀ ਮੌਤ ਕਿਸੇ ਕਾਰਨ ਕਰਕੇ ਹੀ ਹੋਈ ਹੋਵੇ) ਕੰਮ ਦੇ ਅਸਮਰਥ ਤਿੰਨ ਜਾਂ ਵਧੀਕ ਆਤਾਂ ਲਈ-300 ਰੂਬਲ ਮਾਹਵਾਰ 9. 99 ਦੋ ਆਸ਼ਿਤਾਂ ਲਈ 230 ,, ,,, 9, 95 ਇਕ ਆ ਤ ਲਈ : -160 ,, 59 ਦਫ਼ਾ 40, ਬੇ-ਕਮਿਸ਼ਨ ਅਤੇ ਛੋਟੇ ਅਫ਼ਸਰਾਂ ਲਈ, ਜੋ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਅਤੇ ਜਾਂ ਹੋਰ ਥਾਂ ਦੇ ਕਾਮ ਨਹੀਂ ਸਨ, ਅਤੇ ਉਹਨਾਂ ਦੇ ਟੱਬਰਾਂ ਲਈ ਪਿਨਸ਼ਨਾਂ, ਇਸ ਕਨੂੰਨ ਦੀ ਦਫ਼ਾਆਂ 45, 46, 47 ਅਤੇ 48 ਵਿਚ ਦਸੀਆਂ ਗਈਆਂ ਪਿਨਸ਼ਨਾਂ ਨਾ® 3 10 ਫ਼ੀ ਸਦੀ ਵਧੇਰੇ ਹਨ । ਦਫ਼ਾ 50. ਸਿਪਾਹੀਆਂ ਤੇ ਬੇ-ਕਮਿਸ਼ਨੇ ਅਫਸਰਾਂ ਨੂੰ, ਜੋ ਫੋਜ ਦਾ ਨੌਕਰੀ ਤੋਂ ਪਹਿਲਾਂ ਉਪਜ-ਕਰਣ-ਵਾਲਿਆਂ ਦੀ ਕਿਸੇ ਸਹਿਕਾਰੀ ਸਮ