________________
T ਬੜੇ ਸੰਧੂ ਪੰਜਵੀਂ ਪਾਤਸ਼ਾਹੀ ਦੇ ਹਜੂਰ।' ਲਿਖਵਾਇਆ ਭਾਈ ਲੱਗੇ ਪੇਸ਼ਊਰ ਦੇ ਵਾਸੀ । ਜੇ ਕੋਈ ਇਸ ਗ੍ਰੰਥ ਸਾਹਿਬ ਜੀ ਕਾ ਬੈਨ ਕਰੇਗਾ, ਉਸ ਨੂੰ ਗੁਰੂ ਨਾਨਕ ਸਾਹਿਬ ਜੀ ਕੀ ਦੇਹ ਦਾ ਦਰਸ਼ਣ • ਏਹਾਂ। ਭੁਲ ਚੁਕ ਬਖਸਨੀ । ਸ੍ਰੀ ਵਾਹਿਗੁਰੂ ਜੀ ਸਤਿ ਜੀ। ਸੰਮਤ ੧੬੬੨ ਵਿਚ ਸੰਪੂਰਣ ਹੋਇਆ। ਦੇ ਲ:[. . ਦੂਜੇ ਲਿਖਾਰੀ ਨੂੰ ਸ੍ਰੀ ਗੁਰੂ ਅੰਗਦ ਦੇਵ ਦੇ ਚਲਾਣੇ ਸ਼ਾ ਸੰਮਤ ਠੀਕ ਲਿਖਨਾ ਨਹੀਂ ਆਇਆ। ਸ਼ੁੱਨ ਦੀ ਥਾਂ ਬਿੰਦੀ ਦੇ ਰਤਾਉ ਨੂੰ ਉਹ ਨਹੀਂ ਸਮਝਦਾ ਸੀ, ਜਿਸ ਤਰ੍ਹਾਂ ਕਿ ਹੋਰ ਕਈ | ਲਿਖਾਰੀ ਵੀ। ੧੬੦੯ ਦੀ ਜਗੁ ੧੬੯ ਲਿਖਿਆ ਸੂ, ਅਤੇ ੯ ਦਾ T;, 8 ਦਸ਼ਾ ਵੀ ਹੋਰ ਹੀ ਤਰ੍ਹਾਂ ਬਨਾਇਆ ਸੂ, ਅਰਥਾਤ ਪੁਰਾਣੇ ੮ ਦੇ ਦਲੇ ਦੀ ਹੇਠਲੀ ਨੁਕਰੋਂ ਇਕ ਆੜੀ ਲੀਕ ਖਬੇ ਵਲ ਖਿਚ ਦਿਤੀ ਹੈ । ੮ i] . 5 ਗੁਰੂ ਅਰਜਨ ਦੇਵ ਸੰਮਤ ੧੬੬੩ ਜੇਠ ਦੀ ੪ ਨੂੰ ਸ਼ਹੀਦ ਏ, ਭਾਵੇਂ ਲਿਖਾਰੀ ਨੇ ਗ੍ਰੰਥ ਸਾਹਿਬ ਦੇ ਖ਼ਤਮ ਕਰਨ ਦੀ ਕੋਈ ਤਾਰੀਖ਼ ਮਹੀਨਾ ਨਹੀਂ ਦਿੱਤਾ, ਪਰ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਬੀੜ ' ਰੰਥ ਸਾਹਿਬ ਦੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਵਰਾ ਕੂ ਪਹਿਲੋਂ ਉਨ੍ਹਾਂ ਦੇ ਹਜ਼ੂਰ ਆਦਿ-ਬੀੜ’ ਤੋਂ ਨਕਲ ਕੀਤੀ ਗਈ। ਗੁਰੂ ਸਾਹਿਬ - . ਨਿਸ਼ਾਨ ਜਾਂ Sign) •/12:21 12:21 ਵੀ ਵਿਚ ਹੈ ਜੋ ਸਾਹਮਣੇ ਦਿਤਾ ਜਾਂਹੈ, ਅਤੇ ਜਿਸ ਦੇ ਬਨਾਉਟੀ ਜਾਂ ਜਾਅਲੀ ਹੋਣ ਦੀ ਬਾਬਤ ਸ਼ਕ ਕਰਨ ਲਈ ਕੋਈ ਠੀਕ ਕਾਰਨ ਸਾਨੂੰ ਨਹੀਂ ਔਹਦਾ । ਉਤਾਰਾ ਕਰਨ ਤੇ ਪਹਿਲੇ ਹੀ ਦਸਤੂਰ ਮੁਤਾਬਕ ਉਸ ਨੇ ਇਹ ਪਰਵਾਨਗੀ ਲੈ ਲਈ ਹੋਵੇਗੀ । ਇਹ ‘ਨੀਸ਼ਾਣ ਜੋ ਵਖਰੇ ਕਾਗਜ਼ ਪਰ ਹੁੰਦਾ ਸੀ, “ਉਤਾਰੇ ਨੂੰ ਜੇ ਦਸਤ ਹੋਣ ਦੀ ਸਨਦ ਨਹੀਂ ਸੀ ਹੁੰਦਾ, ਸਗੋਂ ਵੇਲੇ ਦੇ ਗੁਰੂ tra "
- * *
..
.
1 ੧੧੧ Digitized by Panjab Digital Library:/ www.panjabdigilib.org