ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

e

5 . . . .. ਪਤਾ ਭਾਈ ਬਨੋਂ ਨੇ ਖ਼ੁਦ ਹੀ ਦਿੱਤਾ ਹੋਵੇਗਾ, ਕਿਉਂਕਿ ਗੁਰੂ ਸਾਹਿਬ ਨੂੰ ਜਾਨੇ ਤੇ ਟਾਕਰਾ ਕਰਕੇ ਦੇਖਿਆ ਹੀ ਨਹੀਂ), ਕੋਈ ਬੁਰਾ ਨਹੀਂ ਮਨਾਇਆ ਨੂੰ ਅਤੇ ਉਸਨੂੰ ਆਪਣੀ ਪ੍ਰਵਾਨਗੀ ਵਖਰੇ ਕਾਗਜ਼ ਪੁਰ ‘ਮੂਲਮੰਤ੍ਰ` ਲਿਖਕੇ : ਨੂੰ ਦੇ ਦਿੱਤੀ, ਜਿਸਨੂੰ ਕਿ ਗੁਰੂ ਕਾ ਬਾਣ' ਕਿਹਾ ਜਾਂਦਾ ਹੈ । ਨਹੀਂ ਤਾਂ ... ਦਸਤਖਤ ਕਰਨ ਅਤੇ ਆਪਣਾ ਨਾਂ ਲਿਖਨ ਦਾ ਕੋਈ ਦਸਤਰ ਓਹਨੀਂ ਦਿਨੀਂ ਨਹੀਂ ਸੀ, ਅਤੇ ਨਾ ਕੋਈ ਅਜਿਹਾ ‘ਦਸਤਖ਼ਤ ਨੂੰ (ix):ature) ਉਸ ਬੀੜ ਵਿਚ ਹੈ ਹੀ। ਖ਼ਤਾਂ ਚਿਠੀਆਂ ਤਕ ਦੇ ਹੇਠ

ਨਾਂ ਨਹੀਂ ਸੀ ਦਿੱਤਾ ਜਾਂਦਾ । ਗੁਰੂ ਸਾਹਿਬ ਨੇ ਸਗੋਂ ਇਹ ਵੀ ਕਿਹਾ ਹੈ ਕਿ ਜੋ ਉਤਾਰਾ ਭਾਈ ਬਨੋਂ ਵਾਲੀ ਬੀੜ ਤੋਂ ਕੀਤਾ ਜਾਏ, ਉਸਨੂੰ ਉਸ

ਤੋਂ: ਸੋਧੇ, ਅਤੇ ਜੋ ਭਾਈ ਗੁਰਦਾਸ ਵਾਲੀ ਬੀੜ ਤੋਂ ਕੀਤਾ ਜਾਏ, ਤੇ ਉਸਨੂੰ ਉਸ ਨਾਲ ਮਿਲਾਕੇ ਸੋਧੇ, ਇਹ ਯਥਾਰਥ ਰਾਲ ਸੀ। ਏਸੇ ਸਾਰੀ 'ਤੇ ਬਹਿਸ ਦਾ ਮਤਲਬ ਇਹ ਹੈ ਕਿ ਜੋ ਦੋ ਸ਼ਬਦ ਵਧਾਏ ਗਏ ਸਨ, ਉਹਨਾਂ : ਨੂੰ ਪੰਜਵੀਂ ਪਾਤਸ਼ਾਹੀ ਨੇ ਪ੍ਰਵਾਨ ਕਰ ਲਿਆ । ਏਥੇ ਹੀ ਬਸ ਨਹੀਂ, ਰਾਗੁ ਮਾਰੂ ਦੇ ਅੰਤ ਮੀਰਾਂ ਬਾਈ ਦੇ ਸ਼ਬਦ ਤੋਂ ਪਿਛੇ ਕੋਰੀ ਥਾਂ ਪੁਰ ਗੁਰੂ ਹਰ ਗੋਬਿੰਦ ਸਾਹਿਬ ਦੀ ਪ੍ਰਵਾਨਗੀ ਦੀ ਮੁਹਰ ਲਗੀ ਹੈ ਅਤੇ : “ਨਿਸ਼ਾਣ ਉਹਨਾਂ ਦੇ ਹਥ ਦਾ ਹੈ, ਜੋ ਇਸ ਤਰ੍ਹਾਂ ਪੁਰ ਹੈ : ,

.. . ੧ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਗੁਰੂ ਜੀ 7. ਗੁਰੂ ਨਾਨਕ ਚਰਨ , ਸਰਨ ਸਾਹਿਬ ਹਰਿ ਗੋਬਿੰਦ ਜੀ ੧ ੴ ਸਤਿਨਾਮੁ | ਵਾਹਿਗੁਰੂ ਜੀ ਸ੍ਰੀ Reverse X oversu of the soul -੧੩੧Digitized by Panjab Digital Library / www.panjabdigilib.org