ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

•• •

.

,

  • *

"

k

  • *

.' 11 * ·

. ..

  • *

ਅਗੇ ਜਾਕੇ ਅਸੀਂ ਇਹਨਾਂ ਬੰੜ ਦਾ ਵੀ ਜ਼ਿਕਰ ਕਰਾਂਗੇ। ਦੂਜੀ ਗ਼ਲਤ ਗਲ ਜੋ ਦਰੁਸਤ ਕਰਨ ਵਾਲੀ ਹੈ, ਉਹ ਭਾਈ ਬਨਾਂ ਵਾਲੀ ਬੀੜ ਦੇ ਨਾਮ ਜਾਂ ਉਪਨਾਮ ਬਾਬਤ ਹੈ । ਸਿਖਾਂ ਵਿਚ ਮਸ਼ਹੂਰ ਹੈ ਕਿ ਜਿਸ ਵੇਲੇ ਭਾਈ ਬਨੋਂ ਦੋਹਾਂ ਬੀੜਾਂ ਦੀਆਂ ਜਿਲਦਾਂ ਬਨਾਕੇ ਗੁਰੂ ਸਾਹਿਬ ਪਾਸ ਹਾਜ਼ਰ ਹੋਏ ਅਤੇ ਗੁਰੂ ਸਾਹਿਬ ਨੂੰ ਮਾਲੂਮ ਹੋਇਆ ਕਿ ਦੋ ਸ਼ਬਦ ਵਿਚ ਵਾਧੂ ਪਾਏ ਹਨ, ਤਦ ਦੂਜੀ ਖੀੜ ਦਾ ਨਾਮ ਉਹਨਾਂ ‘ਖਾਰੀ ਬੀੜ' ਰਖ ਦਿੱਤਾ। ਇਹ ਮੁਲੋਂ ਗਲਤ ਹੈ। ਇਹ ਕਹਾਣੀ ਬਹੁਤ ਪਿੱਛੋਂ ਘੜੀ ਗਈ ਤੇ ਮਤਲਬੀਆਂ ਦੀ ਜਾਣ ਬੁਝਕੇ ਫੋਲਾਈ ਜਾਪਦੀ ਹੈ ॥ ਜਿਸ ਕਸਬੇ ਨੂੰ ਅਜ ਕਲ “ਮਾਂਗਟ ਆਖਦੇ ਹਨ, ਉਸਦਾ ਪੁਰਾਣਾ ਨਾਮ ਜੋ ਨੇੜੇ ਦੇ ਸਮਿਆਂ ਤਕ ਵਰਤੀਂਦਾ ਚਲਾ ਆਇਆ ਹੈ, ਖ਼ਾਰਾ’ ਸੀ, ਅਤੇ ਏਥੇ ਦੀ ਸੰਗਤ ਦਾ ਨਾਮ “ਖਾਰੇ ਦੀ ਸੰਗਤ’।ਖ਼ੁਦ ਗੁਰੂ ਸਾਹਿਬਾਨ ਦੇ ਕਲਮੀ ਹੁਕਮਨਾਮਿਆਂ ਵਿਚ, ਜੋ ਹੁਣ ਤਕ ਨੋਆਨੀਆਂ ਭਾਈਆਂ ਪਾਸ ਮੌਜੂਦ ਹਨ, ਏਥੇ ਦੀ ਸੰਗਤ ਨੂੰ (ਖਾਰੇ ਦੀ ਸੰਗਤ’ ਕਹਿਕੇ ਸੰਬੋਧਨ ਕੀਤਾ ਹੈ । ਅਤੇ ਜੇਹੜੀਆਂ ਸਰਕਾਰੀ ਸਨ ਗੁਰਦਵਾਰੇ ਨਾਲ ਲਗੀ ਜਾਗੀਰ ਬਾਬਤ ਹਨ, ਉਹਨਾਂ ਵਿਚ ਨਾਮ ਕਿਤੇ ‘ਖਾਰਾ’ ਅਤੇ ਕਿਤੇ ਖਾਰਾ ਮਾਂਗਟ’ ਕਰਕੇ ਦਿੱਤਾ ਹੈ । ਮਹਾਰਾਜਾ ਦੇਣਜੀਤ ਸਿੰਘ ਦੇ ਦਿਤੇ ਪਰਵਾਣੇ ਮਿਤੀ ੨੯ . . ਸਾਵਨ ੧੮੮੧ ਵਿਚ “ਖਾਰਾ ਮਾਂਗਟ’ ਦਾ ਨਾਮ ਹੀ ਦਿੱਤਾ ਹੈ। ਏਸੇ ਤਰ੍ਹਾਂ ਜਾਗੀਰ ਦੇ Deed at Grant ਵਿਚ, ਜੋ ੭ ਜਨਵਰੀ ਸੰਨ ੧੮੫੩ ਨੂੰ ਗਵਰਨਰ ਜਨਰਲ ਨੇ ਮੰਨਜ਼ੂਰੀ ਦਿੱਤੀ, ਉਸ ਵਿਚ ਵੀ “ਖਾਰਾ ਮਾਂਗਟ’ ਹੀ ਲਿਆ ਹੈ । ਸੰਨ ੧੮੮੧ ਵਿਚ ਜੋ ਏਸ ਮਨਜ਼ੂਰੀ ਦੀ ਤਸਦੀਕ ਹੋਈ, ਉਸ ਵਿਚ “ਖਾਰਾ ਮਾਂਗਟ’ ਨਾਮ ਦੁਹਰਾਇਆ ਹੈ । ਏਸੇ ਤਰਾਂ ਇਸ ਬੀੜ ਦਾ ਨਾਮ ‘ਖਾਰੇ ਦੀ ਬੀੜ' ਸੀ ਨਾ ਕਿ

-੧੩੪ Digitized by Panjab Digital Library / www.panjabdigilib.org