ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆe i, ram ਰਾਗ ਕਾਨੜਾ ਤੋਂ ਲੈ ਕੇ ਇਸ ਵਾਧੂ ਬਾਣੀ ਸਮੇਤ ਰਾਗਮਾਲਾ ਤੇ ਆਹੀ ਕੀ ਬਿਧੀ ਇਕ ਹਥ ਦੀ ਲਿf ਹੋ” ਜੇ ਇਹ ਠੀਕ ਹੈ, ਤਦ ਸਾਨੂੰ ਕਹਿਣਾ ਪਵੇਗਾ ਕਿ ਇਹ ਸਾਰੇ ਵਰਕੇ ਭਾਈ ਬਨੋਂ ਜੀ ਦੇ ਲਿਖਾਰੀਆਂ ਵਿਚੋਂ ਕਿਸੇ , ਦੀ ਲਿਖਤ ਨਹੀਂ, ਬਹੁਤ ਚਿਰ ਪਿਛੋਂ ਕਿਸੇ ਹੋਰ ਨੇ ਲਿਖ ਕੇ ਪਾਏ ਹਨ । ਅਸਲ ਬੀੜ ਦੇ ਛੇਕੜਲੇ ਕੁਝ ਵਰਕੇ ਸਤਾ ਹੋ ਗਏ ਹੋਣਗੇ ਜਾਂ ਪਾ ਗਏ ਹੋਣਗੇ । ਹਕੀਕਤ ਰ ਹ ਮੁਕਾਮ ਰਾਜਾ ਸ਼ਿਵਨਾਭ ਕੀ' ਵਿਚ ਤੰਜੋਰ ਵਿਚ ਨਾਸਿਕ*-ਰਾਜ’ ਹੋਣ ਅਤੇ ਜੋਰ ਦੇ ਨਾਜਿਕ ਦਾ ਨਾਮ ਦਿੱਤਾ ਹੈ। ਜੋਰ ਵਿਚ ਨਾਸਿਕਾਂ ਦਾ ਰਾਜ ਸੰਨ ੧੫੩੨ (ਸੰਮਤ ੧੫੮੯) ਵਿਚ ਕਾਇਮ ਹੋਇਆ ਹੈ । ਉਹ ਨਾਕ, ਜਿਸ ਵਲ “ਹਕੀਕਤ ਰਾਹ ਮੁਕਾਮ’ ਵਿਚ ਇਸ਼ਾਰਾ ਹੈ ਜੋਰ ਦਾ ਛੇਕੜਲਾ ਨਾਯਕ ਸੀ, ਜਿਸ ਨੂੰ ਬੀਜਾਪੁਰ ਦੇ ਜਰਨੈਲ “ਏਕੋ ਜੀ ਤੋਂਸਲੇ (ਸ਼ਿਵਾਜੀ ਦਾ ਛੋਟਾ ਭਰਾ). ਨੇ ਮਦਦ ਦੇ ਕੇ ਗੁਦੀ ਤੇ ਬਿਠਾਇਆ ਸੀ। ਏਕੇ ਜੀ ਦੇ ਭਾਗਾਂ ਨੂੰ ਸੁਲਤਾਨ ਬੀਜਾਪੁਰ ਇਹਨੀ ਦਿਨੀਂ ਹੀ ਮਰ ਗਿਆ; ਅਤੇ ਕੁਝ ਸਾਜ਼ ਬਾਜ਼ ਹੋ ਕੇ ਏਕੋ ਜੀ ਨੇ ਨਾਯਕ ਨੂੰ ਕਢ ਕੇ ਤੇਰ ਦਾ ਰਾਜ ' ਆਪ ਸੰਭਾਲ ਲਿਆ । ਏਸੇ ਤਰਾਂ ਜੋਰ ਵਿਚ ਮਰਹਟਿਆਂ ਦਾ ਰਾਜ ਹੋ ਗਿਆ। ਇਹ ਵਾਕਿਆ ਸੰਨ ੧੬੭੩ ਦਾ ਹੈ । ਪਿਛਲਾ ਨਾਕ ਤੰਜੋਰ ਦਾ ਕੁਝ ਮਹੀਨੇ ਹੀ ਗੱਦੀ ਪੁਰ ਰਿਹਾ ਸੀ । ਮੈਂ ਆਪਣੀ ਕਿਤਾਬ “ਸਾਖੀਆਂ ਦੀ ਹਕੀਕਤ’ ਵਿਚ ਏਸ ਵਿਸ਼ੇ ਤੇ ਪੂਰੀ ਵਿਚਾਰ ਕੀਤੀ ਹੈ। ਸੋ “ਹਕੀਕਤ ਰਾਹ ਮੁਕਾਮ ਰਾਜਾ ਸ਼ਿਵਨਾਭ ਕੀ ਨੂੰ, ਤੇ ਜੈਜੀ, ਤੰਜਰ ਅਤੇ ਮਰਾ ਵਿਚ ਵਿਚ ਨਗਰ ਰਾਜ ਨੇ ਤਾਮਿਲ ਰਾਜੋਆਂ . ਨੂੰ ਕਢਕੇ ਆਪਣੇ ਰਿਸ਼ਤੇਦਾਰ ਤੇਲੰਗਾਂ ਨੂੰ ਸੂਬੇਦਾਰ ਮੁਕੱਰਰ ਕੀਤਸੀ, ਇਹ ਸੂਬੇਦਾਰ ਜਾਂ ਨਸ਼ਿਕ ਤੇਤੀ ਹੀ ਬਾਗ਼ ਹੋ ਕੇ ਥਾਓਂ ਥਾਈਂ ਖ਼ਦ ਮੁਖ਼ਤਾਰ ਹੋ ।' ਵਿਦਨਗਰ ਰਾਜ ਦਾ ਨਾਮ ਹੀ ਰਾਮ ਰਾਜ ਸੀ । -੧੪੦ Digitized by Panjab Digital Library / www.panjabdigilib.org