ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/220

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

श्री रामा जयाति ।। अविनयमपनय विकलोढमयमनः समय विभयन सतृले भूतदयं विसतरर्थतार ।......... नारायण करुणामय शरणी कराणी तावक चरणा। इति शवदीये वदन सरोज सदा वसतु ॥ इति श्री शंकराचार्य विरचितं शवदी सतोत्रं समाप्तं । ਏਥੇ ਕੁਝ ਅਖਰਾਂ ਉਤੇ ਸਿਆਹੀ ਫੇਰਕੇ ਫੇਰ ਹੇਠਾਂ ਲਿਖਿਆ ਹੈ:गंगादास मिशेण अयोध्या मण्डले पासपुर टांडारव्ये नगर वासना श्री नानक गुरोः शुभ नाम्नो शिष्याय परम मित्राय समरणार्थ पाठार्थच । संवतू १६६३ मास ज्येष्ठ शुकलाभ्यां बुद्धवारे । ਪੜੇ ੧੩੩੨* ਦੇ ਸਾਮਣੇ ਪਾਸੇ ਅਤੇ ਪਤੇ ੧੩੩੫* ਦੇ ਪਿਛਲੇ ਪਾਸੇ ਤਿੰਨ “ਨਿਸ਼ਾਨ ਹਨ, ਜੋ ਗੁਰੂ ਹਰ ਗੋਬਿੰਦ ਸਾਹਿਬ, ਗੁਰੂ ਹਰ ਰਾਇ ਸਾਹਿਬ ਤੇ ਗੁਰੂ ਤੇਗ਼ ਬਹਾਦਰ ਦੇ ਕਹੇ ਜਾਂਦੇ ਹਨ । ਦੋ ਦਾ ਮੈਂ ਟਰੇਸਿੰਗ ਕਰ ਲੀਤਾ ਸੀ ਅਤੇ ਤੀਜਾ ਇਤਨਾ ਮਧਮ ਸੀ ਕਿ ਰੇਸਿੰਗ ਹੋ ਹੀ ਨਹੀਂ ਸੀ ਸਕਦਾ, ਸੋ ਮੈਂ ਉਸਦੀ ਨਕਲ ਕਰ ਲਈ, ਜਿਤਨੀ ਕੁ ਠੀਕ ਮੇਰੇ ਕੋਲੋਂ ਹੋ ਸਕੀ । ਉਹ ਤਿੰਨੇ ਨਿਸ਼ਾਨ ਸਾਮਣੇ ਦਿਤੇ ਜਾਂਦੇ ਹਨ। ਗ੍ਰੰਥ ਸਾਹਿਬ ਵਾਲਾ ਭਾਗ ਵੀ ਅਡੇ ਅਡ ਗ੍ਰੰਥ ਸਾਹਿਬਾਂ ਦੇ ਪੜੇ ਇਕਠੇ ਕਰਕੇ ਬਣਿਆ ਹੈ । ਪਤੇ ੫੭੬ ਪਰ ਇੱਕ ਦਾ ਮਥੇ -२१० Digitized by Panjab Digital Library / www.panjabdigilib.org