ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/241

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ww . s ਜਿਨਿ ਵਿਚਹੁ ਭਰਮੁ ਚੁਕਾਇਆ। ਰਾਮ ਨਾਮ ਹਰਿ ਕੀਰਤ ਗਾਇ, ਕਰ ਚਾਨਣ ਮਗੁ ਦੇਖਾਇਆ। ਹਉਮੈ ਮਾਰਿ ਏਕ ਲਿਵ ਲਾਗੀ, ਅੰਤਰਿ ਨਾਮ ਵਸਾਇਆਂ । ਗੁਰਮ ਜਮੁ ਜੋਹਿ ਨ ਸਕੈ, ਸਚੈ ਨਾਇ ਸਮਾਇਆ ! ਸਭ ਆਪੇ ਆਪਿ ਵਰਤੈ ਕਰਤਾ, ਜੋਭਾਵੈ ਸੋ ਨਾਇ ਲਾਇਆ ! ਜਨ ਨਾਨਕ ਨਾਉ ਲਏ ਤਾਂ ਜੀਵੇ, ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥ ਮਨ ਅੰਤਰਿ ਹਉਮੈ ਰੋਗ ਭ੍ਰਮ ਭੂਲੇ, ਹਉਮੈ ਸਾਕਤ ਦਰਜਨਾਂ। ਨਾਨਕ ਰੋਗ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ॥੨੯॥ ਗੁਰਮਤ ਹਰਿ ਹਰਿ ਬੋਲੇ। ਹਰਿ ਪ੍ਰੇਮ ਕਈ ਦਿਨ ਰਾਤੀ ਹਰਿ ਰਤੀ ਹਰਿ ਰੰਗੇ ਚੋਲੇ | ਹਰਿ ਜੈਸਾ ਪੁਰਖ ਨ ਲਭਈ, ਸਭੁ ਦੇਖਿਆ ਜਗਤ ਮੈਂ ਟੋਲੇ ॥ ਗੁਰ ਸਤਿਗੁਰ ਨਾਮੁ ਦ੍ਰਿੜਾਇਆ ਮਨ ਅਨਤਨ ਕਾਹੂ ਡੋਲੇ । ik*: ਨਾਲ ਨਾ -੨੩੧ Digitized by Panjab Digital Library / www.panjabdigilib.org