ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/258

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੁਝਤੇ ਲਹਿ ਧੀਰਮਲ ਆਇ ॥੩੫॥ ਉਧਰ ਰਾਹੀ ਨੇ ਕਰਤਾਰ ਪੁਰ ਅਪੜ ਧੀਰਮਲ ਨੂੰ ਸੁਨੇਹਾ ਜਾ ਦਿਤਾ । ਸੰਨਿ ਮਸੰਦ ਬਲਨੋ ਮਤਿ' ਖੋਟਾ। ਇਹ ਕਿਯਾ ਕਰਹੁ, ਨ ਕਿਸਹੀ ਹੋਣਾ । ਹਮਤੇ ਅਰੁ ਆਪਨ ਤੇ ਖੋਯ ॥ ਇਸਤੇ ਕੌਨ ਭਲੋ ਨਿਜ ਜੋਯ ॥ ਪੁਨ ਤੁਮ ਸੰਗ ਹਾਸ ਕਰ ਭੇਜਾ। ਸਲੜਾ ਤੇ ਨਿਕਾਸ ਕਰ ਲੇਜਾ । ਨਦੀ ਸਬੇਗ ਬਿਖੇ ਕਿਮ ਹੋਹਿ । ਬਹਯੋ ਹੋਇਗੋ ਜਲਕੇ ਜੋਰ । ਕੇਤਕ ਥਾਨ ਕਰਹਿਗੇ ਟੋਰ ? ਕਿਮ ਪ੍ਰਾਪਤ ਹੋਇ ਦੇ ਬਿਚਾਰੋ ॥ ਬੜ ਹੋਇ ਸਿਕਤਾ ਪੁਰ ਭਾਰੋ ! ਜੇ ਕਦਾਚ ਕਰ ਆਵੈ ਹਾਥ । ਕਾਗਦ ਗਰੇ ਹਹਿ ਜਲ ਸਾਥ ॥੨੮॥ ਰਾਖਯੋ ਰੋਕ ਚਲਿਨ ਨਹਿ ਦਿਯੇ । ਸੋ ਦਿਨ ਇਮ ਬਤੀਤ ਕਰ ਗਯੋ ॥ ੩੨ ॥ ਕਿਤਕ ਦਿਵਸ ਬੀਤੇ ਇਸ ਭਾਂਤੀ। ਮਿਲ ਮਿਲ ਕਰਹਿ ਅਨਕ ਬਿਧ ਬਾਤੀ ॥੩੫॥ ਪੰਚਾਮ੍ਰਿਤ ਬਹ ਆਨ ਕਰਾ । ਜੇਕਰ ਗੁੰਬ ਜਾਇ ਮੈਂ ਪਾਵੋਂ। ਇਮ ਕੇਤਕ ਦਿਨ ਜਬਹਿ ਬਿਤਾਏ । ਧੀਰਮਲ ਬਹੁਰ ਚਿਤ ਉਪਾਇ ॥੪੦॥ ਹਠਕੋ ਧਾਰ ਚੜ੍ਹਨ ਪੁਨ ਚਾਹਾ। •

੪ ! ਏ

  1. #

-੨੪੮ Digitized by Panjab Digital Library / www.panjabdigilib.org