ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

      • *
  • *

ਨਹੀਂ ਕੱਢ ਸਕਦਾ। ਪੰਥ ਦਾ ਸੇਵਕ | ਕਾਨ ਸਿੰਘ* ਕਰਤ-ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ ਆਦਿ ਪੋਥੀ ‘ਗੁਰੂ ਗਿਰਾ ਕਸੌਦੀ (ਮਤਲਬ ਗੁਰਬਾਣੀ ਦੀ ਪਛਾਣ . ਜਿਸਦਾ ਜ਼ਿਕਰ ਸਰਦਾਰ ਕਾਹਨ ਸਿੰਘ ਜੀ ਨੇ ਉਪਰ ਆਪਨੀ ਚਿੱਠੀ ਵਿਚ ਕੀਤਾ ਹੈ, ਉਸਦੇ ਛਪਵਾਉਣ ਦੀ ਦਲੇਰੀ ਸਰਦਾਰ ਕਾਹਨ ਸਿੰਘ ਜੀ ਨੂੰ ਸੰਨ ੧੯੧੮ ਦੇ ਪਿਛੋਂ ਵੀ ਜੀਵਨ ਪ੍ਰਯੰਤ ਨਹੀਂ ਹੋ ਸਕੀ। ਉਹਨਾਂ ਦੇ ਪਿਛੋਂ “ਗੁਰੁ ਗਿਰਾ ਕਸੌਟੀ’ ਦਾ ਖਰੜਾ', ਮੈਂ ਸੁਣਦਾ ਹਾਂ, ਉਹਨਾਂ ਹੀ “ਮਸੰਦਾਂ ਤੇ ਬਰਛਿਆ’ ਦੇ ਹੱਥ ਆਇਆ ਜਿਨ੍ਹਾਂ ਦੇ ਉਪਦੂਵ ਭਯ ਤੋਂ ਓਹ ਡਰਦੇ ਰਹੇ, ਬਾਵਜੂਦ ਡੌਲੇ ਵਜਾਣ ਦੇ, ਅਤੇ ਉਹਨਾਂ ਮਸੰਦਾਂ ਨੇ ਉਸ ਨੂੰ ਕੀਹ ਕੀਤਾ ਅਸੀਂ ਨਹੀਂ ਕਹ ਸਕਦੇ । ਅਸਾਂ ਓਹ ਖਰੜਾ ਨਹੀਂ ਵੇਖਿਆ, ਪਰ ਇਕ ਵਾਰੀ ਐਵੇਂ ਸਰਸਰੀ ਜਿਹਾ ਜ਼ਿਕਰ ਇਸ ਬਾਬਤ ਸਰਦਾਰ ਸਾਹਿਬ ਨਾਲ ਆਇਆ ਸੀ, ਅਤੇ ਓਹ ਗੱਲ ਨੂੰ ਟਾਲ ਗਏ ਸਨ । ਅਸੀਂ ਆਸ ਰਖਦੇ ਹਾਂ ਕਿ ਉਸ ਖਰੜੇ ਦਾ ਘਾਟਾ ਇਕ ਅੰਬ ਵਿਚ ਸਾਡੀ ਇਸ ਕਿਤਾਬ ਤੋਂ ਪੂਰਾ ਹੋ ਜਾਏਗਾ, ਅਤੇ ਬਾਕੀ ਰਿਹਾ ਸਾਡੀ ਦੂਜੀ ਕਿਤਾਬ 'ਸਾਖੀਆਂ ਦੀ ਹਕੀਕਤ ਤੋਂ। ਹੁਣ ਜ਼ਰਾ ਵਿਚਾਰ ਕਰੋ । ਅਸੀਂ ਪਿਛਲੇ ਧਿਆਇ ਵਿਚ ਬੀੜਾ

-::: - a - -

-

  • ::----
  • ਸਰਦਾਰ ਕਦਨ ਸਿੰਘ ਜੀ ਵof ‘ਖੋਜੀ' ਅਤੇ 'ਸਚ ਕfਹੋ ਕੇ ਆਪਣੀ ਹਾਣੀ ਤੋਂ ਨਾ ਡਰਨ ਵਾਲ' ਨੇ ਕਰਤਾਰ ਪੁਰ ਦੇ ਗੁਰੂ ਦੀ ਨਾਬਾਲਗੀ ਦੇ ਸਮੇਂ, ਕਰਤਾਰਪੁਰ ਵਾਲੀ ਬੜ ਨੂੰ ਚਤ ਤਰਾਂ ਵੇਖਣ ਅਤੇ ਨੋਟ ਲੈਣ ਲਈ ਚਾਰ ਦਿਨ ਮਿਲ ਗਏ ਸਨ | ਦਾਸ ਨੂੰ ਹੁਣ ਜੋ ਚਾਰ ਕੁ ਘੰਟੇ ਵੀ ਮਿਲ ਜਾਣ, ਤਦ ਸਾਰੇ ਸੰਦੇਹ ਦੂਰ ਕਰਨ ਅਤੇ ਸ਼ਕੇ ਗਲਾਂ ਉਤੇ ਚ· ਨਣ ਪਾਣ ਦਾ ਮੌਕਆ ਮਿਲ ਜਾਏ । ਪਰ ਇਹ ਗੱਲ ਹੋਣੀ ਨਾ ਹੋਈ । ਹਾਂ ਜੇ ਇਹ ਚਿਠੀ ਛਪਣ ਤੋਂ ਪਿਛੋਂ ਕੁਝ ਹੋਰ ਫ਼ਰਕ ਪੈ ਗਏ ਹਨ, ਤਾਂ ਵਖਰੀ ਗਲ ਹੈ । 0.B.S.

-੨ ੫੯

Digitized by Panjab Digital Library / www.panjabdigilib.org