ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/289

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. .. .

  • *
  • * * * * *
  • *
  • *
  • * *

| : ਧਰਮਸਾਲਾ ਦਾ ਹੁੰਦਾ ਹੈ, ਜਿਥੇ ਸਾਧੂ ਤੇ ਹੋਰ ਮੁਸਾਫ਼ਰ ਲੋਕ ਆਕੇ ਦੇ ਉਦੇ ਹਨ । ਮਹਾਂ ਸਿੰਘ ਦੇ ਵੇਲੇ ਚਿਟਾ ਰਾਮ ਦੇ ਜ਼ਿਲੇ ਵਿਚ ਇਹ : : : ਸਿਖ ਸੰਗਤਾਂ ਸਨ :1 . ਕੁਲਾ ਜੋਰਾਰਜ; ਫੇਨੀ, ਮੀਰ ਸਰਾਇ (ਮਿਰਗ ਸਿ); ਸੀੜਾ ਕੁੰਡ; ਕੁਮੀਰਾ (ਦੋ ਸੰਗਤਾਂ ਵੱਡੀ ਤੇ ਛੋਟੀ); ਭਟਿਆਰੀ ਅਤੇ · · ਚਿਟਾ ਗਾਮ। ਚਿਟਾ ਗਾਮ ਤੋਂ ਦਖਣ ਵਲ :-ਕੁਲਗਾਉ; “ਦੋ ਹਜਾਰੀ; ਬਾਂਸਖਾਲੀ (ਬਣੀ ) । ਚਿਟਾ, ਗਾਮ ਤੋਂ ਉਤੁ ਚੜਦੇ ਦੀ ਸੜਕ ਪਰ:ਧੁਲਘਾਟ; ਹਾਜ਼ਾਰੀ (ਆਠ-ਹਜ਼ਾਰੀ); ਰਾਂਗੁਣੀਆਂ ਅਤੇ ਕੰਚਨਨਗਰ : (ਤਿੰਨ ਸੰਗਤਾਂ ਸਨ) । ਜਿਥੇ ਸਰਦਾਰ ਮਹਾਂ ਸਿੰਘ ਦਾ ਸਦਰ ਮੁਕਾਮ ਸੀ, ਉਸਦੀ ਹਵੇਲੀ ਅਤੇ ਕਿਲੇ ਦੇ ਖੰਡਰਾਤ ਹੁਣ ਤਕ ਮੌਜੂਦ ਹਨ। ਇਕ ਛੋਟੋ ਗਾਫ ਇਕ ਗ੍ਰੰਥ ਸਾਹਿਬ ਦੇ ਦੋ ਸਫ਼ਿਆਂ ਦਾ ਏਸ ਕਿਤਾਬ ਵਿਚ ਅਗੇ ਦਿੱਤਾ ਹੈ, ਓਹ ਬੀੜ ਸਰਦਾਰ, ਮਹਾਂ ਸਿੰਘ ਦੇ ਭਰਾ ਲਾਲਾ ਨੰਦ ਲਾਲ ਨੇ ਆਪਣੇ ਵਾਸਤੇ ਤਿਆਰ ਕਰਵਾਈ ਸੀ । ਇਹਨਾਂ ਸਾਰੀਆਂ ਸੰਗਤਾਂ ਵਿਚੋਂ ਹੁਣ ਸਿਰਫ਼ ਦੋ ਹੀ ਭੈੜੀਆਂ ਚੰਡੀਆਂ ਚਲ ਰਹੀਆਂ ਹਨ, ਇਕ ਚਿ ਗਾਮ ਦੀ ਤੇ ਦੂਜੀ ਬਣੀ ਦੀ । ਭਟਿਆਰੀ ਤੇ ਸੀਤਾ ਕੰਡ ਵਿਚ ਕੋਠੇ ਖੜੇ ਹਨ(ਸੰਨ ੧੯੧੫ ਵਿਚ); ਫੇਨੀ ਦੀ ਸੰਗਤ ਹੜ ਨਾਲ ਰੁੜ ਗਈ ਸੀ। ਬਾਕੀ ਦੀਆਂ ਭੀ ਸਹਿਜੇ ਸਹਿਜੇ ਪਿਛਲੇ ਸੱਠ ਪੈਂਠ ਵਰੇਂ ਵਿਚ ਉੱਜੜ ਗਈਆਂ ਹਨ। ਗੁਜ਼ਾਰਾ ਨਾ ਰਿਹਾ, ਸਾਧੂ ਉਠਕੇ ਚਲੇ ਗਏ ਅਤੇ ਜੇ ਕੋਈ ਗ੍ਰਿਹਸਥੀ ਪੁਜਾਰੀ ਹੋਇਆਂ, ਉਸਨੇ ਦੁਕਨ ਆਦਿ ਪਾ ਲਈ ! ਚਿਟਾਗਾਮ ਦੀ ਸੰਗਤ ਨਾਲ ੧੦੦੦) ਸਾਲ ਦੀ ਅਤੇ ਬਣੀਗ੍ਰਾਮ ਦੀ ਸੰਗਤ ਨਾਲ ੫੦੦) ਸਾਲ ਦੀ ਜਾਗੀਰ ਹਾਲੀ ਭੀ ਹੈ । ਬਣੀਰਾਮ ਦੀ ਸੰਗਤ ਦਾ ਪਹਿਲਾ ਮਹੰਤ ਸੁਰਤ ਖ ਸੀ । ਉਸਦੇ ਪਿਛੋ, ਝੰਡਾ ' ' ਰਾਮ, ਲਛਮਨ ਦਾਸ, ਕਰਮ ਕਾਸ਼, ਆਤਮ ਪ੍ਰਕਾਸ਼, ; ਅਮਰਦਾਸ ਗੁਰੂ ਦਾਸ, ਤੇ ਰਾਮਦਾਸ ਹੋਏ ਹਨ। ਇਹਨਾਂ ਸਭ ਦੀਆਂ ਸਮਾਧਾਂ , ਸੰਗਤ

  • *

" " -

  • *
  • *

-੨੯= Digitized by Panjab Digital Library / www.panjabdigilib.org