________________
RA
-
ਹਰਫ਼ ਜਿਵੇਂ ਯ ਤੇ ਛ, ਪੁਰਾਣੀ ਸ਼ਕਲਾਂ ਦੇ ਹਨ। ਸਾਰੇ ਪੜ੍ਹੇ ੭੩੬ ਹਨ, ਸਫੇ ਤੇ ੧੭ ਪਾਲਾਂ ਅਤੇ ਹਰ ਪਾਲ ਵਿਚ ਔਸਤਨ ੩੮ ਅਖਰ । | ਸੋ ਪੁਰਖ ਵਾਲੇ ਚਾਰ ਸ਼ਬਦ ਰਹਿਰਾਸ ਵਿਚ ਦਿੱਤੇ ਹਨ । ਜੈਜਾਵੰਤੀ ਰਾਗ ਜੈਤਸਰੀ’ ਦੇ ਪਿਛੇ ਰਖਿਆ ਹੈ ।ਨਾਵੇਂ ਮਹਲ ਦੇ ਸਲੋਕ (੫੭) ਮੁੰਦਾਵਣੀ ਤੋਂ ਪਿਛੇ ਦਿਤੇ ਹਨ । ਅਤੇ ਉਹਨਾਂ ਤੋਂ ਪਿਛੋਂ ਤਰਤੀਬਵਾਰ ਇਹ ਫ਼ਾਲਤੂ ਬਾਣੀਆਂ ਆਉਂਦੀਆਂ ਹਨ : ਰਤਨ ਮਾਲਾ, ਹਕੀਕਤ ਰਾਹ ਮੁਕਾਮ, ਰਾਗ ਮਾਲਾ । ਤਤਕਰਾ, ਪ੍ਰਭਾਤੀ ਬਾਣੀ ਭਗਤਾਂ ਕੀ’ ਉਪਰ ਖ਼ਤਮ ਹੋ ਜਾਂਦਾ ਹੈ । ਅਤੇ ਇਹਨਾਂ ਭੋਗ ਦੀਆਂ ਬਾਣੀਆਂ' ਅਤੇ 'ਫ਼ਾਲਤੂ ਬਾਣੀਆਂ ਬ ਬਤ ਕੋਈ ਪ੍ਰਤੀਕਾਂ ਜਾਂ ਸਿਰਨਾਵੇਂ ਨਹੀਂ ਦਿਤੇ। ਨਾਵੇਂ ਮਹਲ ਦੇ ਸ਼ਲੋਕਾਂ ਦੀ ਤਰਤੀਬ ਅਤੇ ਪਾਠ ਦਾ ਪਿਛੇ ਆ ਕੇ ਫ਼ਰਕ ਹੈ । ਇਉਂ ਲਿਖਿਆ ਹੈ :-ਜਾਕੇ ਬਹੁ ਪਰਵਾਰ ॥ ੫੦ ॥ ਕਿਨੇ ਜਪਿਓ ਗੁਰ ਮੰਤ ॥ ੫੧ ॥ ਛਡਿ ਸਗਲ ਜੰਜਾਲ ੫੩ ॥ ਬਲ ਤੁਟਿਓ ਬੰਧਨ ਪਰਿਓ ਹਿਉ ਨ ਕਛੁ ਉਪਾਇ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਇ ਸਹਾਇ ।। ੫੪ ॥ ਬਲਹੁਉ ਬੰਧਨ ਛੁਟੇ ॥੫੫॥ ਰਾਮ ਨਾਮ ਉਰ ਮੈ ਗਹੇ ਜਾ ਕੀ ਸਮ ਨਹੀਂ ਕੋਇ ॥੫੬॥ ਬੰਧ ਸਖਾ ਸਭ ਤਜਿ ਗਏ ਦੀਉ ਨ ਕਾਹੂ ਸਾਬ । ਕਹੁ ਨਾਨਕ ਅਬ ਬਿਪਤਿ ਮਹਿ ਏਕ ਓਟ ਰਘੁਨਾਥ ॥ ੫੭ ਇਹ ਗਲ ਸਾਫ਼ ਹੈ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਪੈਰੀਂ ਪਈਆਂ, ਬੇੜੀਆਂ ਆਪਣੀ ਨਿਰਬਲਤਾ, ਆਪਣੇ ਦੁਖ ਦਾ ਜ਼ਿਕਰ ਏਥੇ ਕਰ ਰਹੇ ਹਨ। ੩੧-ਪੁਰਾਤਨ ਬੀੜ ਸੰਗਤ ਆਗਰਾਂ । ਆਗਰੇ ਵਿਚ ਸਿਖਾਂ ਦੇ ਤਿੰਨ ਪੁਰਾਣੇ ਅਸਥਾਨ ਹਨ, ਦੋ, ਮਾਈ ਬਾਨ ਮਹਲੇ ਵਿਚ ਹਨ ਜਿਥੇ ਖੜੀ ਵਸਦੇ ਹਨ। ਇਕ ਪੁਰਾਣੀ ਸੰਗਤ
as seem
- * * * * * *
-੩09
Digitized by Panjab Digital Library / www.panjabdigilib.org