ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/335

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

3 ਹੈ, ਇਕ ਰੌਰਾ ਲੰਘ ਬਾਣੀਆਂ ਦੀ ਤਰਤੀਬ ਇਹ ਹੈ : ਸਲੋਕ ਮਹਲਾ ੯; ਸਲੋਕ ‘ਜਿਤ ਦੇਰ ਲਖ ਮੁਹਮਦਾ; ਸਲੋਕ, “ਬਾਇ ਆਤਿਸ਼ ਆਬ, ਰਤਨਮਾਲਾ (ਮਾਮੂਲੀ ਟਿੱਪਨੀ ਸਮੇਤ): ਹਕੀਕਤ ਰਾਹ ਮੁਕਾਮ; ਰਾਗ ਮਾਲਾ, ਅਤੇ ਸਿਆਹੀ ਕੀ ਬਿਧੀ (ਛੋਟੀ) ॥ ੨੩ ਵਾਂ ਫੁਹਾ ਰਹਿ ਗਿਆ ਸੀ, ਪਿਛੋਂ ਹੋਰ ਸਿਆਹੀ ਵਿਚ ਨਕਲ ਕੀਤਾ ਹੈ॥ ੩੫-ਤਖਤ ਪਟਨਾ ਸਾਹਿਬ । ਤਖ਼ਤ` ਹੋਣ ਕਰਕੇ ਇਥੇ “ਰਹਿਤ ਬ ਬਤ ਪੁੱਛ ਗਿਛ ਬਹੁਤ ਹੁੰਦੀ ਹੈ, ਅਤੇ ਸਭ ਤੋਂ ਪੁਰਾਣਾ *ਗਰੰਥ ਸਾਹਿਬ ਇਕਾਦਸ਼ੀ ਵਾਲੇ ਦਿਨ ਤੋਂ ਬਿਨਾ ਖੋਲਿਆ ਨਹੀਂ ਜਾਂਦਾ, ਸਿਵਾਇ ਖ਼ਾਸ ਤੌਰ ਪਰ ਲੰਗਰ ਆਦਿ ਕਰਾਨ ਦੇ ॥ ਸੋ ਮੈਂ ਆਪਣੇ ਉਥੇ ਜਾਣ ਦਾ ਪੂਰਾ ਫਾਇਦਾ ਨਹੀਂ ਉਠਾ ਸਕਿਆ। ਮਾਮੂਲੀ ਲਿਖਤ ਦੇ ਗਰੰਥ ਸਾਹਿਬ ਜੋ ਬਾਹਰ ਸਨ, ਉਹ ਮੈਂ ੨੪ ਮਾਰਚ ਸੰਨ ੧੯੧੯ ਨੂੰ ਵੇਖੇ । ਕੋਈ ੩੦ ਸਵਾਰਾ ਸਾਹਿਬ ਏਥੇ ਹਨ, ਅਤੇ ਇਹਨਾਂ ਤੋਂ ਵਖ ੧੯ ਹੁਕਮਨਾਮੇ ਹਨ (੧ ਗੁਰੂ ਤੇਗਬਹਾਦਰ ਜੀ ਦੇ, ੪ ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਵਿਚੋਂ ਇਕ ਉਹਨਾਂ

  • ਮਾਲਾ ਪਬਧ’ ਵਿਚ ਕਿਸੇ fਗਿਆਨ ਸਾਹਿਬ ਸਿੰਘ ਨੇ ਲਿਖਿਆ ਹੈ (ਸੰਨ ੧੯੧੮) :- ਦਸ ਮੈਸ਼ fuਤਾ ਜੀ ਨੇ ਆਨੰਦਪੁਰ ਸਾਹਿਬ ਵਿਖੇ 'ਭਾਈ ਬਨੈ ਜੀ ਦੀ ਬੀੜ' ਦਾ ਉਤਾਰਾ ਛਪਵਾਇਆ, ਅਤੇ ਨਵੇਂ ਸਡਿਤ ਰਾਂ ਦੀ ਬਾਣੀ ਰੂਮ ਤੇ ਉਸ ਬੜ ਪੁਰ ਲਿਖੀ, ਅਤੇ ਅੰਤ ਕੇ ਰਾਗਮਾਲਾ fਖੀ ਅਤੇ ਆਦਿ ਮੈਂ' ਆਪਣੇ ਕਰਕਮਲਾਂ ਸੈ ਦਸਖਤ ਭੀ ਕੀਤੇ। ਇਹ ਬਾਬਾ ਜੀ ਤੁਖ ਤੇ ਪਟਣਾ ਸਾਹਿਬ ਮੈਂ ਬਾਜ਼ਮਨ ਹਨ, ਤੇ ਹਰ ਏਕ ਇਕਾਦਸ਼ੀ ਨੂੰ ਸੰਗਤ ਕੋ ਦਰਸ਼ਣ ਦੇ'ਦੇ ਹਨ ॥ ਲੇਖਕ ਦੀ ਲੇਖਕ ਜਾਨੇ ॥

+ਪਹਿਲੀ ਵਾਰੀ ਮੈਂ ਖ਼ੁਦ ਮਹੰਤ ਇਮੇਰ ਸਿੰਘ ਹੋਰਾਂ ਤੋਂ ਅੰਮ੍ਰਿਤ ਛਕਿਆ ਸੀ। ਉਸ ਤੋਂ ਪਿਛੋਂ ਦੇ ਵਾਰੀ ਤਖ਼ਤੇ ਜੁਰ ਸਾਹਿਬ ਤੇ ਹੁਣ ਚੋਥ। ਵਾਰੀ ਮੈਂ' ਛਕਣਾ ਨਹੀਂ ਸੀ ਚਾਹੁੰਦਾ, ਜੋ ਮੇਰੇ ਪਰ ਸ਼ਰਤ ਲਗਾਈ ਗਈ ਸੀ । -੩ ੨੧ Digitized by Panjab Digital Library / www.panjabdigilib.org