ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/369

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

fਸੰਚ ਪਿਆਲ ਗਗਨ ਸਰਿ ਕਰੈ ਜਾਇ ਤ੍ਰਿਬੇਣੀ* ਮਜਨ ਕਰੇ ॥ ਸਤ ਪੰਚ ਨਉ ਲਗਾ ਰਖਨ । ਨਾਨਕ ਕਹੇ ਜੋਗ ਕੇ ਲਖਣ ॥ ੪ ॥ ਪੂਰਬ ਚੜ ਹੈ ਪਚਿ ਆਵੈ ॥ ਗੰਵਿ ਸਸਿ ਦਹਾ ਇਕਤੁ ਮਿਲਾਵੈ ॥ ਅਹਟ ਪਵਨ ਕੀ ਚੀਨੇ ਬਾਟ ॥ ਤਾ ਪਰਿ ਬੂਝੈ ਅਉਘਟ ਘਾਟ ॥ ਨਉ ਖੰਡ ਦੇਖੇ# ਪੂਰਬ ਅਛਮ ਉੜ੍ਹ ਦਖਣ 1 ਨਾਨਕ ਕਹੇ ਜੋਗ ਕੇ ਲਖਣ ! ੫ ॥ ਸਤ ਸਤਾਈ ਚਉਦਹ ਉਚਾਰਿ ॥ ਤਾਕੇ ਆਗੈ ਖੜੇ ਦੁਆਰ । ਪ੍ਰਥਮੇ ਪੂਰਬਿ ਗਉਣ ਕਰੈ ॥ ਦੁਤੀਆਂ ਦਖਣ ਕਉ ਦ੍ਰਿਸਟਿ ਧਰੈ | ਪਛਮ ਤੇ ਚੜੇ ਸੁਮੇਰਿ ॥ ਆਵੇ ਪਰਿਛਨ ਕੇ ਫੇਰਿ ॥ ' ' ਪਰੀਆਂ ਸਾਤ ਉਪਰਿ ਕਉਲਾਸਣ । ਤਿਥੈ ਪਾਰਬ੍ਰਹਬ ਕਾ ਆਸਣੁ ਗਗਨ ਮੰਡਲ ਗਉ ਜਿਹ ਚੋਈ । ਨਾਨਕ ਕਹੈ ਉਦਾਸੀ ਸੋਈ ( ੧੨ ਪਰ ਘਰ ਜਾਇ ਨਾ ਕੀਜੈ ਕਥ ॥ ਇਹ ਹੈ ਸਤਿਗੁਰ ਕੀ ਨਥ1 11 ਪਾਣਾਯਾਮ ਕਰਨ ਦੀ ਸਿਖਿਆ ਹੈ । ਯੋਗ ਦਰਸ਼ਨ ਦੇ ੨੧ ਤਵ। · ਸਦਾ ਫਿਰਦਾ ਰਹੇ ।ਲੁਬਾਨ ਬੰਰ । ਕਈ ਉਚਾਸੀ ਸਾਧੂ ਜਹਾਲਤ ਕਰਕੇ ਇੰਢੀ ਵਸ ਕਰਨ ਲਈ ਲਿੰਗ ਨੂੰ ਨੱਥ ਦੇਦੇ ਸਨ, ਕਈ ਹੋਰ ਛੱਲੇ ਚੜਾ #ਝਦੇ ਸਨ । ਉਸ ਗਲ ਵਲ ਇਸ਼ਾਰਾ ਹੈ । ਇਹ ਪਾਲ ਫੇਰ ਅਗੇ ਜਾਕੇ ਦੁਹਰਾਈ ਹੈ । -ਝੋਪ੫

  • * *
  • *

" Digitized by Panjab Digital Library / www.panjabdigilib.org