ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/417

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- 1

  • 11

, "*

  • * * * *
  • * *

' '

  • *

ਇਉਂ ਜਾਪਦਾ ਹੈ ਜਿਵੇਂ ਕਿਸੇ ਪਠਾਨ ਫਕੀਰ ਦਾ ਬਨਾਇਆ ਹੈ । ਖ਼ਿਆਲ ਸਾਰੇ ਮੁਸਲਮਾਨੀ · ਹਨ। ਬੋਲੀ ਡਾਢੀ ਭੈੜੀ ਸਿਖਿਆ ਕੁਝ ਮਾਮੂਲੀ ਜਿਹੀ ਹੈ । ਮੈਂ ਏਸਨੂੰ ਵੀ ਗੁਰੂ ਨਾਨਕ ਸਾਹਿਬ ਦੀ ਰਚਨਾ ਮੰਨਣ ਨੂੰ ਤਿਆਰ ਨਹੀਂ। ਪੈਂਤੀਸ ਅਖਰੀ ਕਿਸੇ ਵੇਦਾਂਤੀ ਉਦਾਸੀ ਸਾਧ ਦੀ ਬਨਾਈ ਹੈ, ਜਿਸ ਤਰ੍ਹਾਂ ਕਿ . ਰਤਨਮਾਲਾ ਆਦਿ ਬਾਣੀਆਂ ਹਨ। ਓਂਕਾਰ ਸਰਬ ਪ੍ਰਕਾਸੀ । ਆਤੰਮਸੁਧ ਅਵੈ ਅਬਿਨਾਸੀ। ਈਸ ਜੀਵ ਭੇਦ ਨ ਜਾਨੇ । ਸਾਧ ਚੋਰ ਸਭ ਬੁਹਮ ਪਛਾਣੋ । ਹਸਤੀ ਚੀਟੀ ਣ ਲੋ ਆਦਿ । ਏਕ ਅਖੰਡਤ ਬਸੈ ਅਨਾਦੰ ॥੧॥ | ੳ ਅ ੲ ਸ ਹ , ਕਾਰਣ ਕਰਣ ਕਰਤਾ ਕਹੀਏ । ਭਾਨ ਪ੍ਰਕਾਸ਼ ਜਗਤ ਸਿਉ ਲਹੀਏ । ਖਾਨ ਪਾਨ ਕਛੂ ਰੂਪ ਨ ਰੇਖ । ਨਿਰਬਿਕਾਰ ਅਦੂਤ ਅਲੇਖ ਗਾ ਰਾਮ ਸਭ ਦੇਸ ਦਿਸੰਤੁ । ਸਤਿਕਾਰ ਸਰਬ ਕੇ ਅੰਤਰ॥ ਘਨ ਕੀ ਨਿਆਈਂ ਸਦਾ ਅਖੰਡਤ । ' ਗਿਆਨ ਬੋਧ ਪਰਾਤਮ ਪੰਡਿਤ ॥੨॥ · ਚਾਪ ਗਯਾਨ ਕਰਿ ਜਾਹਿ ·ਬਿਰਾਜੇ । ਛਾਯ ਦਵੈਤ ਸਗਲ ਉਠ, ਭਾਜੈ । ਜਾਤ ਸੁਪਨ ਸੁਖੋਪੜ ਤੁਰੀਆ ॥ ‘ਆਂਤਮ ਭੂਪਤ ਕੀ ਇਹ ਪੁਰੀਆ । ਝਨਤਕਾਰ ਅਨਹਦ ਘਨਘੋਰ। ਕੂਟੀ ਭੀਤਰ ਅਤਿ ਛਬ ਜੋਰੀ । ਝਾਨਤ ਜੋਗੀ ਇਆ ਰਸਬਾਤਾ। ਸੋਹੰ ਸ਼ਬਦੇ ਅਮੀ ਰਸ ਮਾਤਾ॥॥੩॥

  • *

ਨੂੰ ਵਾਰਨੇ ਭੂਮਨ ਅਘਨ ਕੀ ਮੈਂਨ । ਸਤਿਗੁਰ ਮੁਕਤਿ ਪਦਾਰਥ ਦੋਸ਼ਾ ਠਾਕਤ ਦੁਬਿਧਾ ਨਿਰਮਲ ਕਰਣੀ। -੪੦੩ "" Digitized by Panjab Digital Library / www.panjabdigilib.org