________________
ਜਾਂ S ਸਾਰੇ ੧੬੦੯ ਸਫ਼ਿਆਂ ਵਿਚੋਂ ੧੫੦੯ ਸਫ਼ੇ ਲੈ ਜਾਂਦਾ ਹੈ। II ਜੋ ਬਾਣ ਰਾਗਾਂ ਹੇਠ ਨਹੀਂ ਆ ਸਕਦੀ ਸੀ, ਜਾਂ ਆਪਣੀ ਬਨਾਵਟ ਤੋਂ ਹੀ ਅਜਿਹੀ ਸੀ, ਕਿ ਉਸ ਨੂੰ ਕਿਸੇ ਸਿਖਿਆ, ਉਪਦੇਸ਼ ਦੀ ਖਾਤਰ ਨਹੀਂ, ਸਗੋਂ ਗਮ ਹੋ ਜਾਣ ਤੋਂ ਬਚਾਣ ਦੀ ਖ਼ਾਤਰ, ਜਿਸ ਤਰ੍ਹਾਂ ਕਿ ਭੁੱਟਾਂ ਦੇ ਸਵੱਯੇ, ਜਾਂ ਕੁਝ ਸ਼ਲੋਕ ਜੋ ਵਾਧੂ ਬਚ ਰਹੇ ਸਨ, ਅਤੇ “ਵਾਰਾਂ ਨਾਲ ਨਹੀਂ ਦਿੱਤੇ ਜਾ ਸਕੇ, ਉਹਨਾਂ ਸਭ ਰਚਨਾਵਾਂ ਨੂੰ ਗ੍ਰੰਥ ਸਾਹਿਬ ਦੇ ਪਿਛੇ ‘ਖਿਲ’ ਜਾਂ ਇਕ ਜ਼ਮੀਮੇ ਦੀ ਸ਼ਕਲ ਵਿਚ ਇਕੱਠਾ ਕਰ ਦਿਤਾ। ਇਹ ਖਿਲ ਜਿਸ ਨੂੰ ‘ਭੋਗ (ਛੇਕੜ) ਦੀ ਬਾਣੀ’ fਹਾ ਜਾਂਦਾ ਹੈ, ੮੬ ਸਫ਼ਿਆਂ ਪਰ ਮੁੱਕੀ ਹੈ । ਲਿਖਤ ਦੇ ਗ੍ਰੰਥ ਸਾਹਿਬਾਂ ਜਾਂ ਪੁਰਾਣੀਆਂ ਬੀੜਾਂ ਵਿਚ ਏਸ ਸਾਰੀ ਬਾਣੀ ਦੀ ਤਰਤੀਬ ਵਿਚ ਬੜੇ ਵਡੇ ਫ਼ਰਕ ਹਨ, ਅਤੇ ਥੋੜਾ ਬਹੁਤਾ ਬਾਣੀ ਦਾ ਵੀ ਫ਼ਰਕ ਹੈ । ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਇਹ ਭੋਗ ਦੀ ਬਾਣੀ ਹੇਠਲੀ ਤਰਤੀਬ ਸਿਰ ਦਿਤੀ ਹੁੰਦੀ ਹੈ : (ਉ) ਸਲਕੇ ਸਹਸਕ੍ਰਿਤੀ ਮਹਲਾ ੧॥ (੪)*॥ (ਅ) ਸਲੋਕ ਸਹਸਕਿਰਤੀ ਮਹਲਾ ੫ (੬੭) + () ਗਾਬਾ ਮਹਲਾ ੫ (੨੪) । (ਸ) ਫੁਨਹੇ ਮਹਲਾ ੫ (੨੩) । (ਹ) ਚਉਬੋਲੇ ਮਹਲਾ ੫ (੧੧) . II (ਕ) ਸਲੋਕ ਕਬੀਰ ਜੀ (੨੪੩ ਅਤੇ ਕਿਤੇ ੨੪੭)। (ਖ) ਸਲੋਕ ਫਰੀਦ ਜੀ (੧੩੦ ਅਤੇ ਕਿਤੇ ੧੩੨)। ' 11 (ਗ) ਸਵੱਯੇ ਸ੍ਰੀ ਮੁਖ ਵਾਕ ਮਹਲ਼ਾ ੫ (੬ । ਸਵਯੇ ਸ੍ਰੀ ਮੁਖ ਵਾਕੇ ਮਹਲਾ ੫ (੧੧) IV (ਘ) ਸਵੱਯੇ ਭੇਟਾਂ ਕੇ (ਬਾਬਤ) : s
- "
. . 4
- ਖ਼ਾਲੀ ਪਹਿਲਾ ਸਲੋਕ ਹੀ ਮਹਲੇ ਪਹਿਲੇ ਦਾ ਹੈ। ਬਾਕੀ ਦੇ ਤਿਨ ਮਃ ੨ ਦੇ ਦਸੇ ਗਏ ਹਨ ।
ਇਹਨਾਂ ਵਿਚ ਕਈ ਸਤਰਾ ਸਗਵੀਆਂ ਚਰਪਟ ਨਾਥ ਦੀ ਰਚਨਾ ਵਿਚੋਂ ਲਈਆਂ ਹੋਈਆਂ ਹਨ, ਜਿਵੇਂ (੧) ਕਤੰਚ ਮਾਤਾ ਕਤੰਚ ਪਿਤਾ, ਆਦਿ । (੨) ਨਹ ਬਿਲੰਬ ਧਰਮੰ ਬਿਲੰਬ ਪਾਪ (੩) ਹੇ ਕਾਮ ! ਨਰਕ ਬਿਸਰਾਮ, ਆਦਿ . 0 - ੫੭ - Digitized by Panjab Digital Library / www.panjabdigilib.org