ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

He

      • - MA W/qw
  1. 4, * *
  • *

"1":*

":

ਵਿਚ ਸਤਾਰਵੀਂ ਪਉੜੀ ਦੇ ਸਿਰ ਪੁਰ ਭੀ ਪੰਚਮ ਪਾਤਸ਼ਾਹੀ ਨੇ ਦਿੱਤਾ ਹੈ । ਏਸੇ ਤਰਾਂ “ਸੋ ਦਰ ਕਿਹਾ’ ਵਾਲੀ ਪਉੜੀ ਆਸਾ ਦੀ ਵਾਰ ਵਿਚ ਤੇ ਫੇਰ ਰਹਿਰਾਸ’ ਵਿਚ ਜੋ ਸੰਧਿਆ ਲਈ ਨਿਤਨੇਮ: ਹੈ, ਆਉਂਦੀ ਹੈ। ਚੰਕਿ “ਆਸਾ ਦੀ ਵਾਰ ਗੁਰੂ ਨਾਨਕ ਸਾਹਿਬ ਨੇ: ‘ਜਪ’ ਨਾਲੋਂ ਪਹਿਲੇ ਰ ਸੀ, ਇਸੇ ਕਰਕੇ ‘ਜਪੁ’ ਅਤੇ ‘ਰਹਿਸ’ ਵਿਚ ਉਸੇ ਆਸਾ ਦੀ ਵਾਰ ਵਿਚੋਂ ਲੈਕੇ ਗੁਰੂ ਨਾਨਕ ਸਾਹਿਬ ਨੇ ਪਾਈ ਸੀ। ਹਿਰਾਸ ਵਿਚ “ਸੋ ਪੁਰਖ” ਨਾਲ ਆਰੰਭ ਹੋਣ ਵਾਲੇ ਚਾਰ ਸ਼ਬਦ ਗ੍ਰੰਥ ਸਾਹਿਬ ਦੀ ਬੀੜ ਬਝ ਚੁਕਨੇ ਦੇ fuਛੋਂ ਦਾਖ਼ਲ ਕੀਤੇ ਗਏ, ਜਿਸ ਤਰ੍ਹਾਂ ਕਿ ਹੋਰ ਭੀ ਪਿਛੋਂ ਦਸਮ ਗ੍ਰੰਥ ਵਿਚੋਂ ਕੁਝ ਸ਼ਬਦ ਲੈ ਕੇ ਵਧਾ ਲਏ । . ਇਹਨਾਂ · ਤਿਨਾਂ ਭਾਗਾਂ I, II, ਤੇ [ ਦਾ ਸੰਗ੍ਰਹਿ ਪੂਰਣ ਗ੍ਰੰਥ ਸਾਹਿਬ ਹੈ, ਜਿਸਦੇ ਮੁਢ ਵਿਚ ਦੋ ਤਕਰੇ, ਇਕ ਰਾਗਾਂ ਦਾ ਤੇ ਦੂਜਾ ਸ਼ਬਦਾਂ ਦਾ ਵਧਾਏ ਹੋਏ ਹਨ। , ਤਰਤੀਬ ਦਾ ਫ਼ਰਕ ਸਿਵਾਏ (ਭੋਗ ਦੀ,ਬਾਣੀ ਦੇ ਹੋਰ ਕਿਤੇ ਨਹੀਂ ਪਿਆ। ਪਰ ਭਾਈ ਮਨੀ ਸਿੰਘ ,ਜੀਨੇ, ਪਤਾ ਨਹੀਂ ਕਿਸ ਖ਼ਿਆਲ ਨਾਲ, , ਰਾਗਾਂ ਹੇਠਾਂ , ਦਿਤੀ ਬਾਣੀ ਦੀ ..ਤਰਤੀਬ · ਉਲਟ , ਦਿਤੀ ਅਤੇ ' ਇਕ ਬੀੜ · ਤਿਆਰ ਕੀਤੀ, ਜਿਸ ਵਿਚ ਹਰ ਇਕ ਗੁਰੂ ਦੀ ਬਾਣੀ ਨੂੰ ਰਾਗਾਂ ਹੇਠੋਂ ਕਢ ਕੇ , ਅੱਡ ਅੱਡ ਇਕ ਥਾਂ ਇਕੱਠਾ ਕਰ ਦਿੱਤਾ। ਭਾਈ ਸਾਹਿਬ ਨੂੰ ਏਸ ਅਵੱਗਿਆ ਦੀ ਕਰੜੀ ਸਜ਼ਾ ਭੁਗਨੀ ਪਈ। ਪਰ ਭਾਈ ਸਾਹਿਬ ਦੀ ਤਰਤੀਬ ਇਕ ਖੋਜੀ ਜਾਂ Critical Student ਵਾਸਤੇ ਕੋਈ ਬੜੀ ਲਾਭਦਾਇਕ ਨਹੀਂ ਸੀ ਹੋ ਸਕਦੀ। ਹਰ ਗੁਰੂ ਦੀ ਬਾਣੀ ਨੂੰ , ਅਗੋਂ ਫ਼ੇਰ. ਸਮੇਂ ਦੇ ਕੂਮ ਵਿਚ ਲਿਖਣ ਦੀ ਲੋੜ ਸੀ, ਖ਼ਾਸ ਕਰਕੇ ਗੁਰੂ : ਨਾਨਕ : ਸਾਹਿਬ ਦੀ ਬਾਣੀ ਨੂੰ । ਇਹ ਕੰਮ , ਇਕ ਵਿਗਿਆਨਕ ਸੋਝੀ ਵਾਲਾਂ ਅਤੇ ਬੜਾ ਬਾਖ਼ਬਰ : ਆਦਮੀ ਹੀ ਕਰ ਸਕਦਾ ਸੀ। ਜੇ ਗੁਰੂ ਨਾਨਕ ਸਾਹਿਬ ਦੀ ਬਾਣੀ,ਸਮੇਂ ਦੇ ਕ੍ਰਮ ਅਨੁਸਾਰ ਦਿਤੀ ਹੁੰਦੀ, ਜਿਸ ਤਰ੍ਹਾਂ ਕਿ

  • *
    • ੬੫:"

'ran ** :

", "ਆ Digitized by Panjab Digital Library / www.panjabdigilib.org