ਪੰਨਾ:A geographical description of the Panjab.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੨੦
ਦੌਅਬੇ ਰਚਨਾ ਦੇ ਨਗਰ।

ਮਹਾ ਬਲੀ ਦੀ ਇਹ ਕਰਾਮਾਤ ਸਾਰੀ ਪੰਜਾਬ ਵਿਚ ਉੱਘੀ ਹੈ। ਜਾਂ ਉਹ ਮਹਾ ਬਲੀ ਸ਼ਹੀਦ ਹੋ ਗਿਆ, ਤਾਂ ਉਸ ਦਾ ਪੁੜ ਫੇਰੇਜ ਨਾਮੇ ਉਸ ਕਥਰ ਪੁਰ ਮਜਾਉਰ ਹੋ ਬੈਠਾ, ਅਤੇ ਆਪਣਾ ਪਿਛਲਾ ਦੇਸ ਮਨੋਂ ਭੁਲਾ ਦ ਦਿਤਾ। ਪਰਂਤੁ ਉਹ ਦੇ ਘਰ ਮੂਸਾ ਨਾਮੇ ਇਹ ਜੰੰਮਿਆ , ਜੋ ਮਨ ਦੀ ਨਿਰਮਲਤਾਈ ਅਤੇ ਜਾਹਰ ਦੀ ਬਿਦਿਆ ਵਿਚ ਅਜਿਹਾ ਪੂਰਾ ਹੋਇਆ, ਕਿ ਉਸ ਸਮੇ ਵਿਖੇ ਉਹ ਦੇ ਵਰਗਾ ਕੋਈ ਨਹੀ ਸੀ | ਇਕ ਦਿਹਾੜੇ ਆਪਣੇ ਦਾਦੇ ਦੀ ਕਬਰ ਪੁਰ ਬੀਠਾ ਕਿਸੇ ਸਗੇਰਦ ਨੂੰ ਸਰਾ ਮਾਫ਼ਕ ਦਾ ਸਬਕ ਪਡ਼ ਰਿਹਾ ਸਾ,ਕੀ ਅਕਬਰ ਪਾਤਸ਼ਾਹ ਦਾ ਲਸਕਰ ਆਣ ਫੇਰਿਆ,ਅਤੇ ਇਕ ਅੰਬਰੋ ਜੋ ਇਹਨਾਂ ਤੇ ਦੀਓ ਲੰਗਿਓ,ਉਹ ਦੇ ਕਨ ਵਿਚ ਉਸ ਮਸਲੇ ਦੇ ਬੁਲਦ ਜਾ ਪਈ ਜੋ