ਪੰਨਾ:ਅੱਗ ਦੇ ਆਸ਼ਿਕ.pdf/44

ਵਿਕੀਸਰੋਤ ਤੋਂ
(ਪੰਨਾ:Agg te ashik.pdf/44 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਠੀ ਲਾਉਣ ਦਾ ਹੁਕਮ ਹੋ ਗਿਆ ਸੀ । ਮਿਹਰੂ ਅਤੇ ਸ਼ਮੀਰ ਦੇ ਘਰ ਕਹਿਰਾਂ ਦਾ ਵਰਲਾਪ ਸੀ, ਨਰਕਾਂ ਵਰਗੀ ਚਿਚਲਾਹਟ ! ਪਰ ਗੁਲਾਮ ਦੇ ਘਰ ਸ਼ਰਾਬ ਅਤੇ ਕਬਾਬ ਦਾ ਦੌਰ ਸੀ । 'ਜੋਰਾਵਰ ਦਾ ਸਤੀਂ ਵੀਹ ਸੌ ॥... ਸਾਂਈਂ ਨੇ ਬਾਬਾ ਰੁਪਈਆਂ ਦਾ ਲਿਆ ।' ਲੋਕ ਗੱਲਾਂ ਕਰਦੇ ਸਨ । ਉਸ ਦਿਨ ਬਾਅਦ ਸਾਂਈਂ ਕਿਧਰੇ ਨਾ ਦਿਸਿਆ । ਤਰੀਕੋ ਆਣ ਖੇਰੂ ਹੱਥਾਂ ਨੂੰ ਦੰਦੀਆਂ ਵੱਢਦਾ ਹਹਿ ਗਿਆ