ਪੰਨਾ:Alochana Magazine April, May, June 1982.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Uni-Univalent Unilateral Unilinear ਇਕ-ਸੰਯੋਜਕ ਇਕ-ਪੱਖੀ ਇਕ-ਵੰਸ਼ੀ, ਸਮIso-Isodimorphism ਸਮਰੂਪਤਾ Isomer ਸਮ-ਅੰਗਕ Isomorph ਸਮਰੂਪ Equi-Equimolecular ਸਮ-ਅਣਵੀ Equilibrium ਸਮਤਲ Equal-weighing ਸਮਤੋਲਣ Equal-loudness ਸਮ-ਸੂਰਤਾ (ਹ) ਅਗੇ ਤਰਾਂ ਦੇ ਸੰਬੰਧ ਵਿਚ ਇਕ ਹੋਰ ਵਿਧੀ ਅਪਣਾਈ ਗਈ ਹੈ । ਇਸ ਵਿਚ ਭਿੰਨ ਭਿੰਨ ਅਰਥਾਂ ਵਾਲੇ ਅਤਰਾਂ ਲਈ ਇਕੇ ਅਗੇਤਰ ਦੀ ਵਰਤੋਂ ਕੀਤੀ ਗਈ ਹੈ, ਉਦਾਹਰਣ ਵਜੋਂ Ab, Apo-, ਅਤੇ De- ਅਗੇਤਰ ਵਾਲੇ ਸ਼ਬਦਾਂ ਲਈ ਪੰਜਾਬੀ ਸ਼ਬਦ ਸਿਰਜਣ ਵੇਲੇ ਇਕ ਅਪ- ਅਗੇਤਰ ਦੀ ਵਰਤੋਂ ਅਭਾਵ, ਵਿਰੋਧ, ਦੂਰ ਲੈਣ ਜਾਣ ਆਦਿ ਦੇ ਅਰਥਾਂ ਨੂੰ ਦਰਸਾਉਣ ਲਈ ਕੀਤੀ ਗਈ ਹੈ : Ab-Aboral ਅਪਮੁੱਖ Abjunction ਅਪਯੋਜਨ Abjection ਅਪਖੇਪ Apo-Apogamic ਅਪਯੁਗ਼ਮੀ Aposporous ਅਪਬੀਜਾਣ Apogeny ਅਪਜਣਨ De-Deflation ਅਪਵਾਹਨ Decomposition ਅ੫ਘਟਨ ਇਸ ਉਪਰਲੀ ਵਿਧੀ ਦੇ ਉਲਟ ਕਈ ਥਾਵਾਂ ਤੇ ਅੰਗ੍ਰੇਜ਼ੀ ਦੇ ਇਕ ਅ ਰੀਤੇਰੇ ਲਈ ਪੰਜਾਬੀ ਸ਼ਬਦ ਨਾਲ ਅਨੇਕਾਂ ਭਿੰਨ ਭਿੰਨ ਅਗੇਤਰਾਂ ਦੀ ਵਰਤੋਂ ਵੀ ਕੀਤੀ ਹੈ ਜਿਨ੍ਹਾਂ ਵਿਚੋਂ ਇਕ ਮੁਲ ਅੰਗ੍ਰੇਜ਼ੀ ਅਗੇਤਰ ਵੀ ਸ਼ਾਮਲ ਹੈ : Di, Tri, Penta- ਅਤੇ Hyper- ਆਦਿ ਅਜਿਹੇ ਅਗੇਤਰ ਹਨ : Di-Diatomic ਦੇ ਪ੍ਰਮਾਣਵੀ Dichotomize ਭਾਜਿਤ ਕਰਨਾ Diacetate ਡਾਈ ਐਸੀਟੇਟ (ਕ) 102