ਪੰਨਾ:Alochana Magazine April, May, June 1982.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Acaulescent ਤਣਾਹੀਨੇ Acephalus ਰਹੀਨ -ਹੀਨ-Non-Nonsense figure ਅਰਥਹੀਨ ਆਕਤੀ Non-oscillatory ਡੋਲਨ ਹੀਨ Non-luminous ਪ੍ਰਕਾਸ਼ਨ, ਜੱਦੀਨ Non-elastic ਲਚਕਹੀਨ -ਰਹਿਤ-A-Apodal ਪੈਰ-ਰਹਿਤ -ਰਹਿਤ-Non-Non-cellulose ਸੈਲੂਲੋਜ਼ ਰਹਿਤ -ਰਹਿਤ ਪਿਛੇਤਰ ਦੀ ਵਰਤੋਂ ਬੜੀ ਘਟ ਕੀਤੀ ਗਈ ਹੈ । (ਅ) ਅੰਗ੍ਰੇਜ਼ੀ ਵਿਸ਼ੇਸ਼ਣਾਂ ਦੇ ਸਮਾਰਥਕ ਸ਼ਬਦਾਂ ਲਈ -ਆਕਾਰ, --ਰੂਪ, -ਮਈ, ਆਦਿ ਸੰਸਕ੍ਰਿਤ ਅਤੇ ਦਾਰ, -ਨੁਮਾ ਆਦਿ ਫ਼ਾਰਸੀ ਪਿਛੇਤਰ ਵਰਤੇ ਗਏ ਹਨ : -ਆਕਾਰ - Novicular ਬੇੜੀ ਆਕਾਰ Doliform ਢੋਲ ਆਕਾਰ Globular ਗਲਾ ਆਕਾਰ Cuneate ਵਾਲਾ ਆਕਾਰ -au-Pyriform ਨਾਖ ਰੂਪ Cribiform ਛਾਣਨੀ ਰੂਪ -Hel - Glandular ਗਿਲਟੀ ਮਈ Crustose ਪੇਪੜੀ ਮਈ Woody ਕਾਠ ਮਈ -ਦਾਰ-Foliate ਪੱਤੇਦਾਰ Toothed ਦੰਦੇਦਾਰ Lobulated ਲੱਬਦਾਰ Striped ਧਾਰੀਦਾਰ Ochinate ਕੰਡੇਦਾਰ -ਨੁਮ'-Reticular ਜਾਲਨੁਮਾ Coronoid ਝਨੁਮਾ Placoid ਪੱਟੀਨੁਮਾ Discoid Foliate ਪੱਤਾਨੁਮਾ (ੲ) ਪੰਜਾਬੀ ਸ਼ਬਦਾਵਲੀ ਵਿਚ ਮਸਦਰ ਬਣਾਉਣ ਲਈ -ਕਰਣ ਪਿਛੇਰੇ ਦਾ ਕਾਫ਼ੀ ਵਰਤੋਂ ਕੀਤੀ ਗਈ ਹੈ : Acceptance ਸਵੀਕਰਣ ਚੱਕਰਨੁਮਾ 104