________________
ਇਸ ਉਪਮਾ ਦਾ ਨਾਂ ਹੀ ਭਾਵ ਸਮਝਣਾ ਚਾਹੀਦਾ ਹੈ ਕਿ ਅਲੰਕਾਰ ਸਰੀਰ ਦੇ ਨਾਲ ਹੀ ਪ੍ਰਤੱਖ ਰੂਪ ਵਿਚ ਸੰਬੰਧ ਰਖਦੇ ਹਨ, ਆਤਮਾ ਦਾ ਉਪਕਾਰ ਉਹ ਸਰੀਰ ਦੇ ਮਾਧਿਅਮ ਰਾਹੀਂ ਹੀ ਕਰ ਸਕਦੇ ਹਨ । ਜਿਹੜੇ ਅਲੰਕਾਰ ਭਾਵਾਂ ਦੀ ਅਭਿਵਿਅੰਜਨਾ ਦੇ ਉਤਕਰਸ਼ ਵਿਚ ਸਹਾਇਕ ਹੋਣ ਅਤੇ ਭਾਵਾਂ ਦੀ ਅਭਵਿਅਕਤੀ ਦੇ ਕਮ ਵਿਚ ਸਹਿਜ ਭਾਵੇ ਨਾਲ ਹੀ ਆ ਜਾਦੇ ਹੋਣ... ਅਜਿਹੇ ਅਯਤਨਜ਼ (xqਧਰ ਜਿਧੀ) ਅਲੰਕਾਰ ਨੂੰ ਬਹਿਰੰਗ ਨਹੀਂ ਮੰਨਿਆ ਜਾਣਾ ਚਾਹੀਦਾ ! ਅਲੰਕਾਰ ਨੂੰ ਕਾਵਿ ਦਾ ਅਨਿਯ ਧਰਮ ਸਿਰਫ ਇਸ ਦ੍ਰਿਸ਼ਟੀ ਨਾਲ ਕਿਹਾ ਜਾ ਸਕਦਾ। ਹੈ ਕਿ ਅਲੰਕਾਰ ਦੀ ਅਣਹੋਂਦ ਵਿਚ ਵੀ ਭਾਵ ਦੀ-ਸੁੰਦਰ ਕਵਿ ਦੀ ਹੱਦ ਰਹਿੰਦੀ ਹੈ । ਕਾਵਿ ਵਿਚ ਅਲੰਕਾਰ ਦੀ ਹਰ ਥਾਂ ਸਥਿਤੀ ਹੋਣੀ ਜ਼ਰੂਰੀ ਨਹੀਂ। ਦੂਜੇ,-- ਕਿਧਰੇ ਕਿਧਰੇ ਅਲੰਕਾਰ ਕਾਵਿ ਦੀ ਆਤਮਾ ਰਸ ਦੇ ਅਨੁਪਕਾਰੀ ਵੀ ਹੋ ਜਾਂਦੇ ਹਨ । ਅਜਿਹੇ ਅਲੰਕਾਰ --ਅਲੰਕਾਰ ਨਹੀਂ, ਸ਼ੋਭਾ'ਵਰਧਕ ਹਰਮ ਵੀ ਨਹੀਂ। ਸਿਰਫ ਭਾਵ-ਸਮੁਧੀ ਨਾਲ, ਰਸਪੇਸ਼ਲਤਾ ਨਾਲ ਬਨਾਵਟੀਪੁਣੇ ਤੋਂ ਰਹਿਤ ਅਤੇ ਅਲੰਕਾਰ ਰਹਿਤ ਉਕਤੀ ਵੀ ਸੁੰਦਰ ਕਵਿ ਮੰਨੀ ਜਾਂਦੀ ਹੈ ਪਰ ਰਸ ਦਾ ਉਪਕਾਰ ਕਰਨ ਵਾਲੇ ਅਲੰਕਾਰ ਦਾ ਮਹੱਤਵ ਭੁਲਾਇਆ ਨਹੀਂ ਜਾ ਸਕਦਾ। ਰਸ ਦੇ ਉਪਕਾਰ ਵਿਚ ਹੀ ਅਲੰਕਾਰ ਦੀ ਸਾਰਥਕਤਾ ਹੈ । ਰਸ-ਧੁਨੀਵਾਦੀ ਆਚਾਰਯਾਂ ਦੀ ਇਸ ਧਾਰਣਾ ਨੂੰ ਯੂਨੀ ਵਿਰੋਧੀ ਮਹਿਮਭੱਟ ਨੇ ਵੀ ਸਵੀਕਾਰ ਕੀਤਾ ਹੈ । 05 9. ਅਲੰਕਾਰ ਅਤੇ ਅਲੋਕਾਰਯ-ਭੇਦਤਾ ਦੀ ਸਮਸਿਆ : 9.1. ਅਲੰਕਾਰ ਦੇ ਸੰਬੰਧ ਵਿਚ ਦੋ ਪ੍ਰਸ਼ਨ ਅਕਸਰ ਕੀਤੇ ਜਾਂਦੇ ਹਨ· ·l. ਅਲੰਕਾਰ ਜੇ ਅਲੰਕਿਤ ਕਰਨ-ਸ਼ੋਭਾ ਦਾ ਆਧਾਨ ਜਾਂ ਸੁਭਾਵਕ ਸ਼ੋਭਾ ਦੀ ਵਿਧੀ ਕਰਨ-ਦੇ ਸਾਧਕ ਹਨ ਜਹਾ ਕਿ ਅਲਕਾਰ ਸ਼ਬਦ ਦੀ ਕਰਣ ਵਿਉਤਪੱਤੀ ਨਾਲ ਅਲੰਕਾਰ ਸ਼ਬਦ ਦਾ ਅਰਥ ਮੰਨਿਆ ਗਿਆ ਹੈ, ਤਾਂ ਉਹ ਕਾਵਿ ਵਿਚ ਅਲੰਤੇ ਕਿਸ ਨੂੰ ਕਰਦੇ ਹਨ ? ਦੂਜੇ ਸ਼ਬਦਾਂ ਵਿਚ ਕਾਵਿ ਅਲੰਕਾਰ ਦਾ ਅਲੰਕਾਰਯ ਕਿਸ ਨੂੰ ਸਵੀਕਾਰ ਕੀਤਾ ਜਾਵੇ ? ਕੀ ਅਲੰਕਾਰ ਅਤੇ ਅਲੰਕਾਰਯ ਇਕ ਦੂਜੇ ਤੋਂ ਬਿਲਕੁਲ ਸੁਤੰਤਰ ਹੋਂਦ ਰਖਦੇ ਹਨ ? ਕੀ ਭਮਾਹ, ਦੰਡੀ ਅਤੇ ਉਦਭੱਟ --ਆਦਿ ਅਲੰਕਾਰਵਾਦੀ ਆਚਾਰਯਾ ਨੂੰ ਅਲੰਕਾਰ ਤੇ ਅਲੰਕਾਰਯ ਦਾ ਭੇਦ ਪਤਾ ਨਹੀਂ ਸੀ ? 06 | ਸਾਡੇ ਵਿਚਾਰ ਵਿਚ ਅਲੰਕਾਰਵਾਦੀ ਆਚਾਰ ਤੇ ਅਜਿਹੇ ਆਰੋਪ ਲਾਉਣੇ ਠੀਕ ਨਹੀਂ । ਭਾਮਹ, ਉਦਭੱਟ ਆਦਿ ਆਚਾਰਯਾ ਨੇ ਸ਼ਬਦ ਅਤੇ ਅਰਥ ਨੂੰ ਅਲੰਕ ਰਯ ਮੰਨਿਆ ਹੈ । ਭਾਮਹ ਨੇ ਸ਼ਬਦ ਅਤੇ ਅਰਥ ਨੂੰ ਵਿ ਕਹਿ ਕੇ ਉਨ੍ਹਾਂ ਨੂੰ ਹੀ ਅਲੰਕਾਰ ਸਵੀਕਾਰ ਕੀਤਾ ਹੈ । ਉਦਭਟ ਨੇ ਵੀ ਅਲੰਕਾਰ ਨੂੰ ਵਾਚਅ ਅਲੰਕਾਰ' ਕਹਿ ਕੇ ਵਾਕ ਅਰਥਾਤ ਸ਼ਬਦ ਅਤੇ ਅਰਥ ਨੂੰ ਅਲੰਕਾਰਯ ਸਵੀਕਾਰ ਕੀਤਾ ਹੈ । ਰੀਤੀਵਾਂਦੀ ਵਾਮਨ ਨੇ ਵਿਆਪਕ ਅਰਥ ਵਿਚ ਤਾਂ ਅਲੰਕਾਰ ਨੂੰ ਸੌਂਦਰਯ ਦਾ ਸਮਾਨਵਾਚੀ ਸਵੀਕਾਰ