ਪੰਨਾ:Alochana Magazine April, May and June 1968.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਸ਼ਿਤ ਕੋਸ਼ਿਸ਼ ਨਹੀਂ ਮਿਲਦੇ । ਜਿਵੇਂ “ਕਾਸ਼ਕ' ਅੱਜ ਵੀ ਚਮਚੇ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ । ਪੋਠੋਹਾਰੀ ਨੇ ਅਰਬੀ ਫ਼ਾਰਸੀ ਦੇ ਬਹੁਤੇ ਸ਼ਬਦ ਆਪਣੇ ਉਚਾਰਣ ਦੇ ਅਨੁਕੂਲ ਧੁਨੀ-ਪਰਿਵਰਤਨ ਕਰ ਕੇ ਹੀ ਅਪਣਾਏ ਹਨ । ਅਰਬੀ ਫ਼ਾਰਸੀ ਦੇ ਉਹ ਸ਼ਬਦ ਜਿਨ੍ਹਾਂ ਵਿਚ ਫ਼, ਜ਼, ਗ਼, ਖ਼, ਸ਼ ਦੀਆਂ ਧੁਨੀਆਂ ਵਰਤੀਆਂ ਗਈਆਂ ਹਨ, ਉਨ੍ਹਾਂ ਨੂੰ ਕਿਧਰੇ ਤਾਂ ਉਸੇ ਧੁਨੀ ਵਿਚ ਅਪਣਾਇਆ ਗਿਆ ਹੈ, ਕਿਧਰੇ ਬਦਲ ਕੇ, ਜਿਵੇਂ 'ਜ਼ੋਰ' ਦੀ ਥਾਂ ਜੋਰ' ਜਾਂ 'ਯੋਰ । ਹੇਠਾਂ ਫ਼ਾਰਸੀ-ਅਰਬੀ ਮੂਲ ਦੇ ਕੁਝ ਅਜਿਹੇ ਸ਼ਬਦ ਦਿੱਤੇ ਜਾਂਦੇ ਹਨ, ਜੋ ਪੰਜਾਬ ਅਤੇ ਪੋਠੋਹਾਰੀ ਨੇ ਵੱਖੋ ਵੱਖ ਰੂਪਾਂ ਵਿਚ ਅਪਣਾਏ ਹਨ :ਫ਼ਾਰਸੀ-ਅਰਬੀ ਮੂਲਿਕ ਪੰਜਾਬੀ ਪੋਠੋਹਾਰੀ ਆਮਦਨੀ ਆਮਦਨੀ ਆਂਵਦਨੀ ਅਕਸਰ ਅਕਸਰ ਅਸ਼ਕਰਾਂ ਅਲਾਜ਼ ਇਲਾਜ ਇਲਾਜ ਕੋਸ਼ਿਸ਼ ਖਿੱਦ ਖਾਵੰਦ ਵੰਦ ਜ਼ਿਆਦਤੀ ਜ਼ਿਆਦਤੀ ਜਿਆਸਤੀ ਬੁਨਿਆਦ ਬੁਨਿਆਦ ਮੁਨਿਆਦ घJH ਬਹੁਸ਼ ਬਹਸ ਲਾਇਕ ਲੈਕ ਲਾਇਕ ਵਾਕਫ਼ ਵਾਕਿਫ਼ ਵਾਬ ਵਹਿਸ਼ੀ ਵਹਸ਼ੀ ਵਹਸ਼ੇ . ਫ਼ਾਰਸੀ-ਅਰਬੀ ਦੇ ਕੁੱਝ ਸ਼ਬਦ ਅਜਿਹੇ ਵੀ ਮਿਲਦੇ ਹਨ ਜੋ ਸਿਰਫ਼ ਪੋਠੋਹਾਰੀ ਵਿਚ ਪ੍ਰਚਲਿਤ ਹਨ, ਪੰਜਾਬੀ ਵਿਚ ਨਹੀਂ । ਕੁੱਝ ਅਜਿਹੇ ਸ਼ਬਦ ਨਮੂਨੇ ਵਜੋਂ ਹੇਠਾਂ ਦਿੱਤੇ ਜਾਂਦੇ ਹਨ। ਇਹ ਸ਼ਬਦ ਪੋਠੋਹਾਰ ਦੇ ਲੋਕਾਂ ਦੀ ਬੋਲ ਚਾਲ ਵਿਚ ਆਮ ਵਰਤੇ ਜਾਂਦੇ ਹਨ : ਫ਼ਾਰਸੀ-ਅਰਬੀ ਮੂਲਿਕ ਪੋਠੋਹਾਰੀ ਸਹਿਨਕ ਸਹਿਣੇਕ ਖਫ਼ਕੀ ਗੋਸ਼ਾ (ਕਾਨਾਣੁਸੀ) ਤਸ਼ਤਰੀ ਟਾਸ ਦੇਗਚਾ ਦੇਚਕਾ ਨੀਮੋ ਸ਼ਾਮ ਨਿਮਾਸ਼ਾਂ ਬਾਦੀਯਾਹ ਬਾਦੀਆਂ ਵਿਦਾਅ ਵਿਦਿਆ ਖ਼ਫ਼ਗੀ ਗੋਸ਼ਾ ੪੧