ਪੰਨਾ:Alochana Magazine April 1960.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਵਤੰਤੂ-ਚਿਨ ਦਾ ਪੂਸ਼ਨ ਹਿੰਦੀ ਸਾਹਿਤਕਾਰਾਂ ਅਗੇ ਅੱਜ ਤੋਂ ਕਈ ਸਾਲ ਪਹਿਲੋਂ ਉਠਾ ਚੁਕੇ ਹਨ । ੨. ਸਜੀਵ ਕ੍ਰਿਤੀ-ਚਿਨ:- ਕ੍ਰਿਤੀ ਸਜੀਵ ਹੈ ਅਤੇ ਉਸ ਦਾ ਸਜੀਵ ਚਿਨ ਸਾਹਿਤ ਵਿਚ ਜ਼ਰੂਰੀ ਹੈ, ਸਾਰਥਕ ਹੈ । ਕਿਉਂਕਿ ਕਲਾ ਦਾ ਧਰਮ ਜੜ ਨੂੰ ਚੇਤਨ ਬਨਾਉਣਾ ਹੈ ਨਾਕਿ ਚੇਤਨ ਨੂੰ ਜੜ ਅਤੇ ਜੜ ਨੂੰ ਵੀ ਹੋਰ ਜੜ । ਜਿਵੇਂ ਇਕ ਸ਼ਿਲਪੀ ਜਿਹੜਾ ਕਿ ਸਬੂਲ ਅਤੇ ਨਿਰਜੀਵ ਸਾਧਨਾਂ ਦਾ ਸਹਾਰਾ ਲੈਂਦਾ ਹੈ ਅਤੇ ਉਹਨਾਂ ਸਬੂਲ ਨਿਰਜੀਵ ਔਜ਼ਾਰਾਂ ਨਾਲ ਨਿਰਜੀਵ ਪੱਥਰ ਨੂੰ, ਮਿੱਟੀ ਨੂੰ, ਧਾਤਾਂ ਨੂੰ ਸਜੀਵ ਰੂਪ ਦੇ ਦੇਂਦਾ ਹੈ, ਮੂਰਤੀ ਵਿਚ ਜਾਨ ਪਾ ਦਿੰਦਾ ਹੈ । ਇਹੀ ਹਾਲ ਚਿਤਕਾਰ ਦਾ ਹੈ । ਫੇਰ ਇਕ ਕਵੀ ਜਿਸ ਕੋਲ ਸਜੀਵ ਕ੍ਰਿਤੀ ਹੈ, ਸ਼ਬਦ-ਅਰਥ ਸਜੀਵ ਸੂਖਮ ਸਾਧਨ ਹਨ, ਕਵੀ ਤਿਭਾ ਹੈ ਅਤੇ ਉਸ ਤੋਂ ਪੈਦਾ ਹੋਣ ਵਾਲੀ ਕਲਪਣਾ ਹੈ, ਸੂਝ ਹੈ ਅਤੇ ਜੇ ਫੇਰ ਵੀ ਉਸ ਦੀ ਵਿਅੰਜਨਾ ਸਜੀਵ ਨਹੀਂ ਹੁੰਦੀ ਤਾਂ ਉਸ ਦੀ ਕਲਾ, ਕਲਾ ਨਹੀਂ, ਪੂਕ੍ਰਿਤੀ ਚਿਨ, ਪ੍ਰਕ੍ਰਿਤੀ ਚਿਤੁਨ ਨਹੀਂ, ਇਹੋ ਜਹੀ ਕਲਾ-ਕਵਿਤਾ , ਵਿਚ ਨਾ ਸੰਵੇਦਨਾਤਮ ਰਸ ਹੁੰਦਾ ਹੈ ਨਾ ਸੁਹਜ-ਸੁਆਦ ਜੋ ਕਲਾ ਵਿਚ ਇਕ ਜ਼ਰੂਰੀ ਅੰਗ ਹੈ । ਜਿਸ ਤੋਂ ਬਿਨਾ ਕਲਾ, ਕੱਲਾ ਨਹੀਂ ਅਤੇ ਸਾਹਿਤ, ਸਾਹਿਤ ਨਹੀਂ । ਇਸ ਲਈ ਇਹ ਜ਼ਰੂਰੀ ਹੈ ਕਿ ਸਾਹਿਤ ਵਿਚ ਪ੍ਰਕ੍ਰਿਤੀ ਦੀ ਸਜੀਵ ਵਿਅੰਜਨਾ ਕੀਤੀ ਜਾਵੇ । | ਭਾਈ ਵੀਰ ਸਿੰਘ ਦੀ ਪ੍ਰੀਤ ਵੀਣਾ ਦੀ ਇਹ ਪਹਿਲੀ ਕਵਿਤਾ ਸਜੀਵ ਕ੍ਰਿਤੀ ਚਿਨ ਦਾ ਸੁੰਦਰ ਉਦਾਹਰਣ ਹੈ : ਸ਼ਾਮਾਂ ਪੈ ਗਈਆਂ ਲਹਿਰਾਂ ਸੌਂ ਗਈਆਂ ਪਾਣੀ ਸੀਨੇਂ ਲੱਗ ਲਹਿਰਾਂ ਮੈਂ ਗਈਆਂ ਸਾਰਾ ਦਿਨ ਸਨ ਨਚਦੀਆਂ ਰਹੀਆਂ ਨਚ ਨਚ ਕੇ ਹੁਣ ਬਕ ਬਕ ਪਈਆਂ ਸੋਹਲ ਜਿੰਦੀਆਂ ਸੋਹਣੀਆਂ ਸਹੀਆਂ ਛਾਤੀ ਤੇ ਸਿਰ ਰਖ ਲਹਿਰਾਂ ਮੈਂ ਗਈਆਂ । ਕਵਿਤਾ ਵਿਚ ਪ੍ਰਾਕ੍ਰਿਤੀ-ਚਿਨ ਘੱਟ ਤੋਂ ਘੱਟ ਇਸ ਪੱਧਰ ਦਾ ਹੋਣਾ ਚਾਹੀਦਾ ਹੈ । ਸੰਸਲਿਸ਼ਟ-ਦੇ ਅਰਥ ਹੈ ਕਿ ਪੂਕ੍ਰਿਤੀ ਦੇ ਨਾਂ ", ਰੂਪ ਅਤੇ ਰੰਗ ਦਾ, ਅੰਦਰ ਦਾ, ਬਾਹਰ ਸਲਸ਼ਟ-ਗੁੰਦਿਆਂ ਕ੍ਰਿਤੀ-ਚਿਨ:- ਗੰਦੇ ਪ੍ਰਕ੍ਰਿਤੀ-ਚਿਨ ਦਾ ੫ਉਤੀ ਦੇ ਜਿਸ ਰੂਪ ਦਾ ਪੂਗਦਾ ਹੋਵੇ, ਉਸ ਰੂਪ ਦੇ ਇਕ ਅੰਗ " ਦਾ, ਅੰਦਰ ਦਾ, ਬਾਹਰ · ਦਾ, ਕਿਰਿਆ ਅਤੇ ਕਰਮ ਦਾ, ਦੇ ਬੰਬ-ਪ੍ਰਤੀਬਿੰਬ ਭਾਵ ਦਾ, ਆਸ ਪਾਸ ਤੇ ਪਏ ਉਸ ਦੇ ਪ੍ਰਭਾਵ ਵਿਸ਼ੇਸ਼ ਕਰ ਉਸ ਦੇ ਬਚ 84