ਪੰਨਾ:Alochana Magazine April 1962.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਤੇ ਪਾਣਾਤਮਕ ਪ੍ਰਕ੍ਰਿਯਾ ਦੇ ਹੀ ਪਹਲੂ ਹਨ । ਇਸ ਲਈ ਇਸ ਕਯਾ ਦੇ ਫਲ ਸਰੂਪ fਧਆਨ-ਕੇ ਸਿਮਰਨ-ਆਧਾਰ ਅਤੇ ਗੁਣ-ਨਿਧਾਨ ਦਾ ਸਰੂਪ ਅਤੀ ਵਿਸ਼ਿਸ਼ਟ ਅਤੇ ਆਦਰਸ਼ਕ ਹੋਣਾ ਬਾਵਿਕ ਹੈ । ਗੁਰੂ-ਕਵੀ ਜੀ ਦਾ ਕਥਨ ਹੈ-- 'ਸਭਨਾ ਗਲਾਂ ਸਮਰਥ ਸੁਆਮੀ, ਸੋ ਕਿਉਂ ਮਨੋ ਵਿਸਾਰੇ । ਧਿਆਨ-ਭੇਦ ਦਾ ਆਦਰਸ਼ਕ੍ਰਿਤ ਰੂਪ ਨਾ ਕੇਵਲ ਸਰਵ-ਸ਼ਕਤ ਸੰਪੰਨ ਹੈ ਬਲਕਿ ਉਸ ਵਿੱਚ ਮਹਾਯਾਨੀ ਬੁਧ ਦਾਰਸ਼ਨਿਕ ਵਿਚਾਰ ਅਨੁਸਾਰ ਅਵਲੰਬੀ ਨੂੰ ਭੀ ਆਦਰਸ਼ ਸਰੂਪ ਸ੍ਰਣ ਕਰਨ ਦੀ ਪ੍ਰੇਰਣਾ ਅਤੇ ਸੱਤਾ ਦੇਣ ਦੀ ਸ਼ਕਤੀ ਭੀ ਹੈ । ਉਸ ਨਾਲ ਪ੍ਰਣਾਤਮਕ ਅਤੇ ਚੇਤਨਾਤਮਕ ਮਾਧਰਮ ਦਾ ਪੂਰਣ ਤਦਾਤਮਤਾ ਪ੍ਰਾਪਤ ਕਰਨ ਦੇ ਫਲਸਰੂਪ ਸਾਧਕ ਦੇ ਚੇਤਨਾ-ਵਿਅਕਤਿਤੁ ਵਿਚ ਜਿਹੜੀ ਲਾਹੁਤੀ ਸ਼ਾਨ ਅਰਥਾਤ “ਈਸ਼ਵਰੀਯ ਸੂਖਮ ਪ੍ਰਕ੍ਰਿਤੀ ਪੈਦਾ ਹੋ ਜਾਂਦੀ ਹੈ, ਉਸ ਨਾਲ ਵਿਸਤਾਰ, ਵਿਆਪਕਤਾ ਸੁਹਜ ਅਤੇ ਆਨੰਦ ਦਾ ਹੀ ਅਨੁਭਵ ਹੁੰਦਾ ਹੈ, ਜਿਸ ਤਰਾਂ ਮਜਾਜ਼ੀ ਦੁਨੀਆਂ ਵਿੱਚ ਕਿਸੇ ਪ੍ਰੇਮ-ਉਦਗਾਰਾਂ ਦੇ ਪ੍ਰੇਰਕ ਉੱਦੀਪਨ ਅਤੇ ਆਲੰਬਨ ਪ੍ਰਤੀਕ ਦੇ ਸੰਸਰਗ ਅਤੇ ਹਜ਼ੂਰੀ ਤੋਂ ਖੜਾ ਪ੍ਰਾਪਤ ਹੁੰਦਾ ਹੈ । ਚੇਤਨਾ ਵਿਅਕਤਿਤ ਦੇ ਵਿਕਾਸ ਸੰਬੰਧ' ਜਿਹੜੀਆਂ ਮਾਨਤਾਵਾਂ ਤੇ ਆਵਸ਼ਕਤਾਵਾਂ ਹਨ, ਉਨਾਂ ਦਾ ਸੁਭਾਵ ਵਿਰੋਧਾਤਮਕ ਅਤੇ ਕ੍ਰਿਯਾਤਮਕ ਹੈ । ਲਾ' ਅਰਥਾਤ ਨਿਰੋਧ ਤੋਂ ਉਪਰਾਂਤ ‘ਇੱਲਾ' ਅਰਥਾਤ ਯਾਤਮਕ ਪਰਿਪਕਤਾ ਪ੍ਰਾਪਤ ਹੁੰਦੀ ਹੈ । ਚੇਤਨਾ-ਵਿਅਕਤਿਤ੍ਰ ਦੇ “ਲਾਹੂਤੀ ਇਰਤਕਾ’ ਅਰਥਾਤ “ਆਦਰਸ਼ ਅਧਿਆਤਮਕ ਵਿਕਾਸ’ ਨੂੰ ਪ੍ਰਾਪਤ ਕਰਨ ਵਾਸਤੇ ਮਾਨਵਮਨ ਦੀਆਂ ਉਨ੍ਹਾਂ ਮੂਲ ਤੇ ਪ੍ਰਬਲ ਦੁਸ਼ਤੀਆਂ ਦਾ ਨਿਰਧ ਆਵੱਸ਼ਕ ਹੈ ਜਿਨ੍ਹਾਂ ਦੀ ਮੌਜੂਦਗੀ ਮਾਨਵ-ਮਨ ਦੀਆਂ ਸੂਖਮ ਤੇ ਉੱਦਾਤ ਸ਼ਕਤੀਆਂ ਨੂੰ ਸ਼ਿਥਿਲ ਬਣਾਉਂਦੀ ਹੈ । ਨਾਮ-ਸਿਮਰਨ ਨੂੰ ਆਧਾਰ ਬਣਾਕੇ ਸ਼ਬਦ ਨਾਲ ਪ੍ਰੇਮ ਦਾਰਾ ਮਨ ਵਿੱਚ ਜਿਸ ਅਲੌਕਿਕ ਅਨੰਦ ਦਾ , ਸੰਚਾਰ ਹੁੰਦਾ ਹੈ, ਉਹ ‘ਇੱਲਾ' ਦੀ, ਅਰਥਾਤ ਯਾਤਮਕ ਪਰਿਪਕਤਾ ਦੀ ਅਵਸਥਾ ਦਾ ਸੂਚਕ ਹੈ । ਪਰੰਤੂ ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਆਦਿ ਪੰਚ ਪ੍ਰਮੁਖ ਦੁਸ਼ਤੀਆਂ ਦਾ ਨਿਰੋਧ ਉਸ ਤੋਂ ਪਹਿਲਾਂ ਆਵੱਸ਼ਕ ਹੈ । ‘ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਅ ’ ਪੰਚ ਦੂਤ ਸ਼ਬਦ ਅਤੇ ਨਾਮ ਉਕਤ ‘ਲਾ’ ਤੇ ‘ਇੱਲਾ” ਅਰਥਾਤ ਨਿਰਧ ਅਤੇ ਕਿ ਯਾਤਮਕ ਪਰਿਪਕਵਤਾ ਦੇ ਵਾਚਕ ਸੰਕੇਤ-ਚਿੰਨ੍ਹ ਹਨ । ਸ਼ਬਦ ਗੁਰਕਾਵਿ-ਸਾਹਿੱਤ ਅਤੇ ਵਿਚਾਰ-ਮਾਨਤਾ ਅਨੁਸਾਰ ਜਤ, ਧੀਰਜ, ਸੁਮਤ, ਗਿਆਨ, ਉਦਾਤ-ਭਾਵਨਾ ਅਤੇ ਤੱਤੂ-ਚੇਤਨਾ ਦੇ ਪੂਰਣ ਮਿਣ ਦਾ ਨਾਮ ਹੈ । ਦੂਜੇ ਸ਼ਬਦਾਂ ਵਿਚ ਗੁਰੂ ਨਾਨਕ ਦੇਵ ਦਾਰਾ ਸੰਸਥਾਪਿਤ ਕਲਾ ਸਾਹਿਤ ਅਤੇ ਵਿਚਾਰ-ਸਿੱਧਾਂਤ