ਪੰਨਾ:Alochana Magazine January, February, March 1967.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਈ ਸੂਰ ਨਹੀਂ ਬਣਾ ਸਕਿਆ । 'ਕਰਾਮਾਤ' ਕਹਾਣੀ ਵਿਚ ਉਸ ਨੇ ਕੋਸ਼ਿਸ ਕੀਤੀ ਹੈ ਪਰ ਉਥੇ ਉਹ ਸਿਰਫ਼ ਕਰਾਮਾਤ ਦੀ ਵਿਆਖਿਆ ਤਕ ਰਹਿ ਗਿਆ ਹੈ । ਉਹ ਆਪਣੀਆਂ ਕਹਾਣੀਆਂ ਵਿਚ ਵਰਤਮਾਨ ਨੂੰ ਭੂਤ ਵਿੱਚੋਂ ਉੱਗਿਆ ਹੋਇਆ ਜਾਂ ਵਰਤਮਾਨ ਵਿਚ ਭੂਤ ਭਵਿੱਸ਼ ਸਿਮਟਿਆ ਹੋਇਆ ਨਹੀਂ ਦਿਖਾ ਸਕਿਆ । ਇਸੇ ਲਈ ਵਰਤਮਾਨ ਦੇ ਮਨੁੱਖ ਵਾਂਗ ਉਸ ਦੀਆਂ ਕਹਾਣੀਆਂ ਬਹੁਤਾ ਵਰਤਮਾਨ ਵਿਚ ਹੀ ਜੀਉਂਦੀਆਂ ਹਨ ਤੇ ਉਹ ਵਰਤਮਾਨ ਦੇ ਮਨੁੱਖ ਵਾਂਗ ਹੀ ਜਹੀਨ ਹਨ । | ਦੁੱਗਲ ਦੀ ਕਹਾਣੀ ਦਾ ਭਵਿੱਖ ਤਕ ਵੀ ਹੱਥ ਨਹੀਂ ਅਪੜਦਾ । ਉਸ ਦੇ ਸਾਹਮਣੇ ਕੋਈ ਭਵਿੱਖਾਰਥੀ ਦ੍ਰਿਸ਼ਟੀ ਨਹੀਂ । ਉਹ ਮਨੁੱਖ ਨੂੰ ਸਥਿਤੀ-ਅਧੀਨ, ਅੰਦਰਲੀਆਂ ਲੋੜਾਂ ਥੁੜਾਂ ਦਾ ਭਟਕਾਇਆ, ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਟਕਰਾਉਂਦਾ. ਕੁੱਝ ਟੁੱਟਦਾ, ਕੁੱਝ ਤੰੜਦਾ ਤਾਂ ਦਿਖਾਉਂਦਾ ਹੈ, ਪਰ ਇਸ ਤੋਂ ਅਗਾਂਹ ਮਨੁੱਖ ਦਾ ਕਿਹੜਾ ਰੂਪ ਹੋਵੇਗਾ, ਕਿਹੜਾ ਰਾਹ ਹੋਵੇਗਾ, ਉਸ ਦੇ ਪਾਤਰ ਨਹੀਂ ਜਾਣਦੇ । ਸ਼ਾਇਦ ਦੁੱਗਲ ਵੀ ਨਹੀਂ ਜਾਣਦਾ । ਇਸੇ ਲਈ ਉਨ੍ਹਾਂ ਦੀ ਕੋਈ ਸੇਧ ਨਹੀ ਕੋਈ ਮੰਜ਼ਿਲ ਨਹੀਂ, ਬਸ ਉਹ ਹਨ । ਦੁੱਗਲ ਦੀਆਂ ਕਹਾਣੀਆਂ ਦਾ ਸਿਖਰ ਝੰਜੋੜਨ ਵਾਲਾ ਨਹੀਂ ਹੁੰਦਾ । ਜਿੰਦਗੀ ਘੱਟ ਹੀ ਕਦੇ ਝੰਜੋੜ ਕੇ ਲੰਘਦੀ ਹੈ । ਤਕੜੇ ਮਨੁੱਖ ਮਾੜੀ in ਉਜੋੜ ਨੂੰ ਉਂਜ ਵੀ ਪੀ ਜਾਇਆ ਕਰਦੇ ਹਨ । ਉਹ ਸੁਝਾਉ ਛੋਹਾਂ ਨਾਲ ਕਹਾਣੀ Rਰ ਕੇ ਇਕ ਦਮ ਚੁੱਪ ਕਰ ਜਾਂਦਾ ਹੈ, ਜਿਵੇਂ ਕਿ ਹਬੀਬ ਜਾਨ’, ‘ਪਟਨਾ Rਚੀਅਮ ਵਿਚ ਇਕ ਪੀਸ'4, ‘ਬੇ ਜੀ ਵੱਡੇ ਵਿਚ ਕੀਤਾ ਹੈ । ਇਸ ਤਰ੍ਹਾਂ ਉਸ ਦੀ ਵਾਚ ਨੂੰ ਲੱਭਦਾ ਲੱਭਦਾ ਪਾਠਕ ਕਹਾਣੀ ਤਾਂ ਜ਼ਿੰਦਗੀ ਵਿਚ ਆ ਜਾਂਦਾ ਹੈ । whi ਕਹਾਣੀਆਂ ਵਿਚ ਦੁੱਗਲ ਮਨੋਵਿਗਿਆਨ ਦੇ ਤਜਰਬਿਆਂ ਰਾਹੀਂ ਪ੍ਰਾਪਤ ੩ ਸੱਚ ਨੂੰ ਸਾਕਾਰ ਕਰਦਾ ਹੈ । : 'ਮੰਨਾ ਭਾਬੀ ਦਾ ਜਿਉਣਾ ਨਿਰੀ ਇਕ ਆਦਤ is the skilful - TriOne of Miss Porters' outstanding technical achievements skilful manner in which she introduces here themes ugh the use of accepted mythical concepts.” West ; Ray. B. JR; The Short Story in Arizerica Chicago : Gateway Editions, Inc. 1952, Pp. 72–73. ? ਪੰਨਾ 9, “ਕਰਮਾਤ’ 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । 3 ਪੰਨਾ 219, ‘ਤ੍ਰਿਵੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । ( ਲ 183, “ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ ।

  1. .. 95, “ਲੜਾਈ ਨਹੀਂ 1953 ., | ਪੰਨਾ 179, “ ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ ।

੧੧੭