ਪੰਨਾ:Alochana Magazine January, February, March 1967.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਬੀਬ ਜਾਨ’ ਦਾ ਵਿਸ਼ਾ ਵੀ ਕਾਮ-ਆਧਾਰਿਤ ਹੈ, ਇਸਤਰੀ-ਸੁੰਦਰਤਾ ਦੀ ਅੱਗ ਦਾ ਮੁੱਖ ਆਸ਼ਾ ਸੋਹਣੇ; ਕਾਬੂ ਨਾ ਆਉਣ ਵਾਲੇ ਜੁਆਨ ਮੁਨਾਰੇ ਨੂੰ ਭਸਮ ਕਰਨਾ ਹੁੰਦਾ ਹੈ । ਹਬੀਬ ਵਰਗੀ ਮਰ ਵੀ ਨਹੀਂ ਸਕਦੀ ਜਦ ਤੀਕ ਲਿਖਾਰੀ ਵਰਗੇ ਥੰਮ ਨੂੰ ਢਾਹ ਨਾ ਲਵੇ । ਸੁੰਦਰਤਾ ਤੇ ਕਾਮ-ਅਗਨੀ ਦੀ ਸਮਰੱਥਾ ਤੇ ਸਾੜਨ-ਸ਼ਕਤੀ ਇਸ ਦਾ ਵਿਸ਼ਾ ਹੈ । ਇਹ ਵੀ ਉਪਭਾਵਕ ਬਹੁਤ ਹੈ, ਖ਼ਾਸ ਕਰਕੇ ਜਿਵੇਂ ਵਿਸ਼ਲੇਸ਼ਣ ਕੀਤਾ ਹੈ । | 'ਰਾਜੀ’ ਦੁੱਗਲ ਦੀ ਪੁਰਾਣੀ ਕਹਾਣੀ ‘ਤੇਲ ਤੁਪਕੇ’ ਵਾਲਾ ਹੀ ਕਾਮ-ਰੰਗਾ ਫਲਾਤਮਕ ਵਿਸ਼ਾ ਹੈ ! ਕਿ ਅੱਜ ਦੇ ਬਚੇ ਆਪਣੀ ਮਾਂ ਦਾ ਢਿੱਡ ਵਧਿਆ ਵੇਖ ਕੇ ਕੀ ਸੋਚਦੇ ਹਨ ? ਕੁੜੀ ਦਾ ਹਾਣੀ ਮੁੰਡਾ, ਕੁੜੀ ਦਾ ਕੁੜਤਾਂ ਚੁੱਕ ਕੇ ਤੇ ਹੱਥ ਫੇਰ ਕੇ ਵੇਖਦਾ ਹੈ ਕਿ ਉਸ ਦਾ ਢਿੱਡ ਤਾਂ ਨਹੀਂ ਵਧਿਆ । ਇਉਂ ਕਰਦਿਆਂ ਵੇਖ ਮਾਪੇ ਬੱਚਿਆਂ ਨੂੰ ਮਿਲਣੋਂ ਵਰਜ ਦਿੰਦੇ ਹਨ । ਦਿਨ ਨੂੰ ਕਹਾਣੀ ਸੁਣਾਉਣ ਦੇ ਵਹਿਮ ਨੂੰ ਵਿਚ ਲਿਆ ਕੇ ਕਹਾਣੀ ਦੇ ਸੂਖਮ ਵਿਸ਼ੇ ਨੂੰ ਤੇ ਭਾਵ ਨੂੰ ਸੁਆਹ ਕਰ ਦਿੱਤਾ ਹੈ । ਔਰਤਾਂ ਦੇ ਉਲਾਰ ਨੂੰ, ਕਿ ਕਿਵੇਂ ਮਾਰ ਖਾ ਕੇ ਵੀ ਪਤੀਆਂ ਨੂੰ ਸਤਿਕਾਰ ਦੇਂਦੀਆਂ ਹਨ, ਔਰਤ ਦੇ ਇੰਤਜ਼ਾਰ ਰਾਹੀਂ ਪ੍ਰਗਟਾਇਆ ਹੈ । ‘ਤੋਸ਼' ਤੇ 'ਕਰਾਮਾਤ' ਕਹਾਣੀਆਂ ਵਾਂਗ ਕਈ ਕਹਾਣੀਆਂ ਵਿਚ ਅਰੋਗ ਵਿਸ਼ੇ hਨ ਦਾ ਵੀ ਯਤਨ ਕੀਤਾ ਹੈ ਤੇ ਅੰਦਰਲੀਆਂ ਨਵੀਆਂ ਰੁਚੀਆਂ ਦਾ ਵਿਸ਼ਲੇਸ਼ਣ ਕਰ ਕੇ fuਆਈ ਤੇ ਜੀਵਨ-ਰਹੱਸ ਰੂਪਮਾਨ ਕੀਤਾ ਹੈ, ਜਿਵੇਂ ਰੱਬ ਦਿੱਸਦਾ ਕਿਉਂ ਨਹੀਂ ? eਤ ਦੱਸਿਆ ਹੈ ਕਿ ਚੰਗਿਆਈ, ਮਿੱਠਤ, ਪ੍ਰਕਾਸ਼ ਮਨੁੱਖ ਕੋਲ ਆ ਕੇ ਉਸ ਦਾ ਅੰਗ ਅੰਗ ਠਾਰ ਜਾਂਦੇ ਹਨ, ਅੰਦਰ ਬਾਹਰ ਨਸ਼ਿਆ ਜਾਂਦੇ ਹਨ ਪਰ ਆਦਮੀ ਉਨਾਂ ਨੂੰ ਨਹੀਂ। ਇਉਂ ਹੀ ਰੱਬ ਹਰ ਵੇਲੇ ਖ਼ੁਸ਼ੀ, ਸੁਖ ਤੇ ਆਰਾਮ ਬਦਾ ਹੈ, ਪਰ ਆਦਮੀ ਉਸ ਨੂੰ ਪਛਾਣਦਾ ਨਹੀਂ । ਆਦਮੀ ਉਸ ਦਾ uਕ ਵਜੂਦ ਭਾਲਦਾ ਹੈ, ਜਿਸ ਕਰਕੇ ਆਦਮੀ ਨੂੰ ਰੱਬ ਦਿੱਸਦਾ ਹੈ । ਜਿਵੇਂ ਆਦਮੀ ਆਪਣੇ ਗੁਣਾਂ ਤੋਂ ਪਛਾਣਿਆ ਜਾਂਦਾ ਹੈ । ਪ੍ਰਕਾਸ਼ iਆਂ ਆਪਣੀਆਂ ਕਿਰਨਾਂ ਤੋਂ ਪਛਾਣਿਆ ਜਾਂਦਾ ਹੈ, ਤਿਵੇਂ ਰੱਬ ਆਪਣੇ ਸਰਗੁਣ. 2 ਖਿਲਾਰ ਵਿਚ ਵੇਖਿਆ ਜਾ ਸਕਦਾ ਹੈ । ਇਹ ਬਹੁਤ ਉੱਤਮ ਸੰਕੇਤਾਤਮਕ ਦੀ ਪਰ ਜੀਵਨ-ਮਈ ਅੰਦਾਜ਼ ਨਾਲ ਪੇਸ਼ ਕੀਤਾ ਹੋਇਆ ਆਦਰਸ਼ਕ ਵਿਸ਼ਾ ਹੈ । a ਦਾ ਚੰਗਾ ਰੱਬ' ਦਾ ਵਿਸ਼ਾ ਵੱਡਾ ਕਲਾਤਮਕ, ਵਿਅੰਗਾਤਮਕ ਤੇ ਡੂੰਘਾ ਹੈ ਕਿ ar ਗੱਲ ਭਾਵ ਉਸ ਦੀ ਸੁੱਚੀ ਕਿਰਤ ਨਾਲ ਬਣਾਇਆ ਕੁੰਭ ਸਰਕਾਰ ਕਾਨਾਂ ਨਾਲੋਂ ਪਰੇ ਹੈ । ਇਹ ਮਕਾਨ ਚੱਈ ਜਾ ਰਹੇ ਹਨ ਤੇ ਕੁੰਭ ਤੋਂ ਟ ਵੀ ਨਹੀਂ ਚਈ । ਜਦ ਮੰਜੀਰੇ ਦੀਆ ਅੱਖਾਂ ਬਣੀਆਂ ਸਨ ਤਾਂ ਉਸ ਨੇ ਨਵੀਂ ਇੰਸ ਭਾਵ ਬਾਬੂ ਦੇ ਰੱਬ ਨੂੰ ਕਾਰੀਗਰ ਕਿਹਾ ਸੀ, ਪਰ ਮਕਾਨਾਂ ਦੇ ਚੋਣ ਨਾਲ ਉਸ ਸਰੀਰਿਕ ਨਹੀ ਹੈ । ਜਿਵੇਂ ਦਾ ਸਮਾਂ ਆਪਣੀ ਪ੍ਰਟਾ ਦੇ ਖਿਲ ਰਹੱਸਵਾਦੀ ਪਰ : ‘ਮੰਜੀਰੇ ਦਾ ਚੰਗ। Hat ' ਦੇ ਬਣ ੧੨੫