ਪੰਨਾ:Alochana Magazine January, February, March 1967.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਉੜੀ ॥ ਬਿਖਿਆ ਡੰਗ ਲਗਾਇਆ ਬਿਖਈ ਦੇ ਮਥੇ ॥ ਛਡ ਨਾ ਸਕਨ ਕਿਸੇ ਗਲ ਸਹੁਖੀ ਦੇ ਸਥੇ !! ਪੱਤਰਾ ੧੩੦ (ਉ) ਫਿਰਨ ਅਵਲੇ ਪੈਲ ਧਰ ਬਿਖਿਆ ਦੇ ਨਥੇ ॥ ਖਿਚ ਬਧੀ ਪਲੇ ਕਉਡੀਆ ਲਾਲ ਝੜਿਆ ਹਥੇ ॥ ਮਰਨਾ ਮੂਲ ਨ ਜਾਣਦੇ ਫਿਰਦੇ ਸਿਰਲਥੇ ॥ ਦੁਖ ਸਹਦੇ ਬਿਖਈ ਜੈ ਸਿੰਘ ਵਾਗੂ ਮੁੰਬ ਦਥੇ ॥੫॥ ਸਲੋਕ ॥ ਦੁਨੀਆ ਨੂੰ ਤਿਆਗਦਿਆ ਢਿਲ ਨਾ ਕਰੀਏ ਚੁਖ ॥ fਪਿਛੇ ਫਿਰ ਨਹੀਂ ਦੇਖੀਐ ਇਹ ਸਿਰ ਦੁਖਾ ਦੇ ਦੁਖ ॥੧॥ ਦੁਨੀਆ ਸੋਈ ਆਖੀਐ ਜੋ ਖਸਮ ਦੇ ਭੁਲਾਇ ॥ ਘਰ ਘੜੇ ਅਰੁ ਇਸਤ੍ਰੀ ਸਜਨ ਸੁਤ ਨਾ ਕਹਾਇ ॥੨॥ ਪਉੜੀ ॥ ਬਿਖਿਆ ਨਾਲੇ ਤੋੜ ਖ਼ਬ ਕਰ ਦੇਖ ਬਿਚਾਰਾ } ਜੋ ਚਲਦਿਆ ਨਾਲ ਨ ਚਲਈ ਕੀ ਤੋੜ ਨਿਭਾਰਾ ॥ ਪੱਤਰਾ ੧੩੦ (ਅ) ਇਆਣਾ ਦੇਖ ਵਿਗਸਦਾ ਹੈ ਨਹੀਂ ਸੰਸਾਰਾ ॥ ਪਤਣ ਉਤੇ ਪਾਣੀ ਚੜ ਲਘਦੇ ਪਾਰਾ ॥ ਫਿਰ ਕਰ ਮੇਲ ਨ ਥੀਵਈ ਲੜਿਆ ਵਣਜਾਰਾ ॥ ਦੁਨੀਆ ਧੋਖਾ ਜੈ ਸਿੰਘ ਛਲ ਦਾ ਵਟਵਾਰਾ ॥੬॥ ਸਲੋਕੁ ॥ ਪਰਵਾਰ ਦੇਖ ਕੀ ਭੁਲਦਾ ਤੇਰਾ ਕੋਈ ਨਾਹਿ ॥ ਸੁਆਰਥ ਆਪੋ ਆਪਣੇ ਆਪੇ ਹੀ ਲਪਟਾਹਿ ॥੧॥ ਖਟ ਘਾਲ ਘਰਿ ਆਇ ਵੜੇ ਸਭ ਬਹਦੇ ਪਾਸ ਚਉਫੇਰ ॥ ਬਿਖਿਆ ਖਟਣ ਰਹਿ ਚੁਕੇ ਫਿਰ ਕੋਈ ਨ ਆਵੈ ਨੇੜੇ ॥੨॥ ਪਉੜੀ ॥ ਪੂਤ ਭਤੀਜੇ ਦੇਖ ਕੇ ਕੀ ਚਾਲ ਚੜਿਆ ॥ ਪੱਤਰਾ ੧੩੧ (ਉ) ਪੈਗਾਮ ਲਗਾ ਤੁਧ ਮੋਹ ਦਾ ਮਨ ਅੰਦਰਿ ਚੜਿਆ॥ ਕਢਨ ਦਾ ਵਲ ਨ ਸਿਖੇ ਵਡਿਆਈ ਸੜਿਆ । ਮੇਰੀ ਮੇਰੀ ਜਾਨਦਾ ਮਖੁ ਮਿਠੇ ਫੜਿਆ I ਫਿਰੇ ਢੂਢੇਦਾ ਰਿਜਕ ਨੂੰ ਜਮੁ ਬਿਸੀਅਰ ਲੜਿਆ ਜੋ ਮੋਹ ਵਿਆਪੈ ਜੈ ਸਿੰਘ ਬਨ ਦੋਜਕ ਖੜਿਆ ॥੭॥ ਸਲੋਕ ॥ ਕਾਮੀ ਕਾਮਨ ਹਿਤ ਹਰਿ ਰਸੁ ਸਾਰ ਕੀ ਜਾਈ ॥ | ਕਿਸੇ ਨ ਹੋਵੇ ਮਿਤੁ ਆਠ ਪਹਿਰ ਵਿਚ ਬਿਖਿਆ i੧॥ ੧੬੮