ਪੰਨਾ:Alochana Magazine January, February, March 1967.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਮੁ ਮੁਗਦਰੁ ਮਾਰੇ ਆ ਸਿਰ ਦੁਧ ਮਟਕੀ ਫਿਸੇ ॥ ਮੁਹ ਨਹੀ ਲਗ ਜੈ ਸਿੰਘਾ ਓਹ ਮਿਤ ਨ ਕਿਸੇ ॥੨੩ ॥ ਸਲੋਕੁ ॥ ਬੇਮੁਖ ਦਾਰੂ ਗੂਰ ਆਪਣਾ ਤੇ (ਜੇ) ਸਮਝੇ ਮਨ ਮਾਹ ॥ ਪੱਤਰਾ ੧੩੯ (ਅ) ਅਪਣਾ ਆਪੁ ਗਵਾਇ ਕੇ ਫਿਰ ਸਰਣੀ ਸਤਿਗੁਰ/ਪਾਹਿ ॥ ਹੋਰੁ ਨ ਰਖੇ ਆਸਰਾ ਸਤਿਗੁਰ ਦੀ ਕਾਰ ਕਰੇ | ਨਿਰਵੈਰੁ ਗੁਰੁ ਫਿਰ ਬਖਸ ਕਰ ਨਾਵ ਸਿਖ ਸਿਰ ਧਰੇ । ੨ it | ਪਉੜੀ ॥ ਕੋਈ ਨ ਰਖੇ ਬੇਮੁਖਾ ਜੇ ਫਿਰਨ ਚਉਫੇਰੇ ॥ ਜੇ ਜਾਇ ਢਹਨ ਦਰ ਗੁਰੂ ਦੇ ਸਮਝਨ ਸਵੇਰੈ !! ਰੁਲਦੇ ਖੁਲਦੇ ਇਕ ਦਿਨ ਜਾਇ ਬੈਸਨ ਨੇੜੇ ॥ ਮਿਹਰ ਪਵੇ ਗੁਰ ਭਾਈਆ ਹੋਵਨ ਉਸ ਕੇਰੇ ॥ ਸੰਗ ਰਲਾਵਣ ਆਪਣੇ ਗੁਰ ਰਹਦੇ ਹਰੇ || ਬਖਸਾਵਨ ਗੁਰ ਤੇ ਜੈ ਸਿੰਘਾ ਕਰ ਲੈਨ ਚੰਗੇਰੇ ॥ ੩੪ ॥ ਸਲੋਕੁ ਜਨਮੁ ਅਮੋਲਕੁ ਮਾਨਸਾ ਪਾਇਆ ਜਗ ਵਿਚਿ ਆਇ ॥ ਪੱਤਰਾ ੧੪੦ (ਉ) ਮਾਨਸ ਲਛਨ ਏਹ ਹੈ ਜੋ ਰਾਮ ਨਾਮੁ ਚਿਤੁ ਲਾਇ ॥੧॥ ਸਤਿਸੰਗਤਿ ਨਾਲ ਪਿਆਰੁ ਕਰ ਬਿਖਿਆ ਧਰੇ ਨ ਚਿਤ ॥ ਆਏ ਸੋ ਪਰਵਾਨ ਹੈ ਓਹ ਸਭ ਕਿਸੇ ਦੇ ਮਿਤ ॥ ੨ ॥ ਪਉੜੀ ॥ ਇਲਾਜੁ ਨ ਕੋਈ ਬੇਮੁਖਾ ਵਿਣੁ ਸਤਿਗੁਰ ਸਰਣੀ ॥ ਮਾਣ ਕੂੜਾਵਾ ਛਡ ਕੇ ਜਾਇ ਲਗਨ ਚਰਨੀ ॥ ਟੇਕ ਨ ਰਖਨ ਮੂਲ ਹੋਰੁ ਗੁਰ ਆਪਣੇ ਪਰਨੀ । ਸਭ ਸਿਆਣਪ ਛਡ ਕੇ ਗੁਰ ਜਾਣਨ ਕਰਨੀ ॥ ਕ੍ਰਿਪਾ ਕਰ ਕੇ ਸਤਿਗੁਰੂ ਦੁਰਮਤ ਮਲੁ ਹਰਨੀ ॥ ਸੰਗ ਗੁਰ ਬੋਹਥ ਜੈ ਸਿੰਘ ਡੁਬੀ ਸਿਲ ਤਰਨੀ । ੨੫ ॥ ਸਲੋਕੁ ॥ ਜਨਮੁ ਅਮੋਲਕੁ ਮਾਨਸਾ/ਪਾਇਆ ਜਗ ਵਿਚ ਆਇ ॥ ਪੱਤਰਾ ੧੪੦ (ਅ) ਮਾਨਸ ਲਛ ਏਹ ਹੈ ਜੋ ਰਾਮ ਨਾਮ ਚਿਤੁ ਲਾਇ ॥੧॥ ਸਤਿਗੁਰ ਨਾਲ ਪਿਆਰ ਕਰ ਬਿਖਿਆਂ ਧਰੇ ਨ ਚਿਤੁ ॥ ਆਏ ਸੋ ਪਰਵਾਨ ਹੈਨ ਓਹੁ ਸਭ ਕਿਸੇ ਦੇ ਮਿਤ ॥੨॥ ੧੭੫