ਪੰਨਾ:Alochana Magazine January, February and March 1985.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

14. ਅਸ਼ਯ ਕ , 15. ਤੁਲਯਯੋਗਤਾ, 16. ਦੀਪਕ, 17. ਵਸਤੂਮਾਂ, 13. ਦ੍ਰਿਸ਼ਟਾਂਤ, 19. ਨਿਦਰਸ਼ਨਾ, 20. ਵਿਅਤਿਰੋ ਕੇ । (2) ਵਿਰੋਧ ਮਲਕ ਅਲੰਕਾਰ : 1. ਵਿਰੋਧ, 2. ਵਿਭਾਵਨਾ, 3. ਵਸ਼ੇਸ਼ਕਤੀ, 4. ਅਸੰਗਤੀ,: 5. ਵਿਸ਼ਮ, 6. ਵਿਚ ਤ੍ਰ, 7. ਅਧਿਕ, 8, ਅਨਯੋਨਯ, 9. ਵਿਸ਼ੇਸ਼ ਅਤੇ 10. ਵਿਅ ਘਤੇ । (3) ਸ਼ਿਖਲਾ ਮੁਲਕ ਅਲੋਕਾਰ : 1. ਕਾਰਣਮਾਲਾ 2, ਏਕਾਵਲੀ 3. ਸਾਰ । ਜਿਹਾ ਕਿ ਉਪਰ ਸ਼ਪੱਸ਼ਟ ਸੰਕੇਤ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਵਰਗੀਕਰਣ ਨਹੀਂ ਕੀਤਾ ਪਰ ਵਰਗੀ ਕਰਣ ਅਨੁਸਾਰ ਕੁਝ ਵਰਗ ਬਣਾਏ ਜਾ ਸਕਦੇ ਹਨ ਜਿਨ੍ਹਾਂ ਦਾ ਉਪਰ ਸੰਕੇਤ ਕੀਤਾ ਗਿਆ ਹੈ । ਇਨ੍ਹਾਂ ਵਰਗਾਂ ਤੋਂ ਇਲਾਵਾਂ ਉਨ੍ਹਾਂ ਕੁਝ ਅਲੰਕਾਰਾਂ ਨੂੰ ਸ ਯ ਮੂਲਕ ਵਰਗ ਦੇ ਬਾਦ ਅਤੇ ਵਿਰੋਧਮੂਲਕ ਵਰਗੇ ਤੋਂ ਪਹਿਲਾਂ ਰਖਿਆ ਹੈ : . ਸਹੇਕ, 2. ਵਿਨੋਕਤੀ, 3. ਸਮਮੌਕਤ, 4. ਪਰਿਕਰ, 5. ਸ਼ਸ਼, 6. ਅਸ ਤੁਪਬੰਸਾ, 7. ਪਰਯੋਕਤੀ, 8. ਵਿਆਜਸ਼ਤ, 9. ਆਕਸ਼ੇਪ ॥ ਸਾਦਿਸ਼ਯਮੁਲਕ ਅਲੰਕਾਰ ਵਰਗ ਵਿੱਚ ਗਿਣਾਏ ਗਏ ਅਲੰਕਾਰ ਤੋਂ ਬਿਨਾਂ ਅਲੰਕਾਰਾਂ ਵਿਚ ਵਿਅੰਗ ਅਰਥ ਦੀ ਕੁਝ ਵਧੇਰੇ ਪ੍ਰਧਾਨਤਾ ਮਿਲਦੀ ਹੈ । ਇਸ ਲਈ ਸਮ ਸੋਕਤੀ ਅਤੇ ਅਤੁਪ ਪ੍ਰਸ਼ੰਮਾ ਨੂੰ ਵੀ ਪੰਡਿਤਰਾਜ ਨੇ ਇਸ ਵਰਗ ਵਿਚ ਰਖਿਆ । ਸ਼ਲੇਸ਼ ਵਿਚ ਭਾਵੇਂ ਵਿਅੰਗ ਅਰਥ ਦੀ ਘਾਟ ਰਹਿੰਦੀ ਹੈ ਪਰ ਅਰਥ ਪੱਖ ਤੋਂ ਉਸ ਦੀ ਸਥਿਤੀ ਵੀ ਉਕਤ ਅਪ੍ਰਸਤੁਤੇ ਪ੍ਰਸ਼ੰਸਾ ਅਤੇ ਸਮਾਸੋਕਤੀ ਵਰਗੀ ਹੋਣ ਕਰ ਕੇ ਉਸ ਨੂੰ ਵੀ ਇਥੇ ਹੀ ਲੈ ਲਿਆ ਗਿਆ ਹੈ । | ਇਸੇ ਤਰ੍ਹਾਂ ਸ਼ੰਖ ਲਾ ਮੁਲਕ ਅਲੰਕਾਰਾਂ ਦੇ ਬਾਦ ਪੰਡਿਤ ਰਾਜ ਨੇ ਹੇਠ ਲਿਖੇ ਅਲੰਕਾਰਾਂ ਦਾ ਨਿਰੂਪਣ ਕੀਤਾ ਹੈ । ਇਸ ਵਰਗ ਨੂੰ 'ਫੁਟਕਰ ਵਰਗ` ਵੀ ਕਿਹਾ ਜਾ ਸਕਦਾ ਹੈ । ਭਾਵੇਂ ਇਸ ਵਰਗ ਦੇ ਹੇਠ ਲਿਖੇ ਅਲੰਕਾਰਾਂ ਦੇ ਰੂਯੱਕ ਅਨੁਸਾਰ ਵਰਗ ਬਣਾਏ ਜਾ ਸਕਦੇ ਹਨ ਪਰ ਪੰਡਿਤਰਾਜ ਨੇ ਅਜਿਹਾ ਜਤਨ ਨਹੀਂ ਕੀਤਾ । 1. ਕਾਵ ਲਿੰਗ, 2, ਅਰਥਾਤਰ ਨਿ ਆਸ, 3. ਅਨੁਮਾਨ 4. ਯਥਾ ਸੰਖਿਆ, 5. ਪ੍ਰਯਾਯ, 6 ਪਰਵਤੀ, 7, ਪਰਿਸੰfਖਿਆ. 8. ਅਰਥਾਪੱਤੀ, ਯੂਨੀਕ, 13. ਪਤੀਪ, 9. ਵਿਕਲਪ, 10. ਸਮੁਚੱਯ, 11. ਸਧ, 12. 6. ਰੋਸ਼ਣ, 17. ਵਿਦਨ 14. ਪੌੜੇਕਤੀ, 15. ਲਲਿਤ, 20. ਅਨੁਗਿਆ, 21. ਤਿਰਸਕਾਰ, 18. ਉਲਾਸ, 19. ਅਵਗਿਆ, 23. ਲੇਸ਼ , 23. ਤਦਗਣ 24, ਅਤਦਗੁਣ 25. Hਲਿਤ, 26. ਸਾਮਾਨਯੇ, 27, ਉੱਤਰ ॥ 107