ਪੰਨਾ:Alochana Magazine January, February and March 1985.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੀ ਹੈ । ਇਲਾਹੀ ਦੇਸਾ ਸਮਾਸ ਨੇ ਸ਼ਿਅਰ ਵਿਚ ਬੇਪਨਾਹ ਜ਼ੋਰ ਪੈਦਾ ਕਰ ਦਿੱਤਾ ਹੈ । ਇਸ ਤੋਂ ਮਿਰਜ਼ਾ ਗਾਲਿਬ ਦੇ ਮਸ਼ਹੂਰ ਸ਼ਿਅG “ਇਸ਼ਕ ਪਰ ਜ਼ੋਰ ਨਹੀਂ......"16 ਬੇਇਖ਼ਤਿਆਰ ਯਾਦ ਆ ਜਾਂਦਾ ਹੈ । “ਹਯਾਤੀ18 ਅਤੇ ‘ਮੁਹੱਬਤ ਦਾ ਵੇਗ”17 ਦੇ ਹੋਰ ਕਵਿਤਾਵਾਂ ਇਸੇ ਭਾਵ ਦੀਆਂ ਹਨ । ਕਵੀ ਅਨੁਸਾਰ ਜ਼ਿੰਦਗੀ ਅਤੇ ਮੁਹੱਬਤ ਦਾ ਚੋਲੀ ਦਾਮਨ ਦਾ ਸਾਥ ਹੈ । ਹੱਬਤ ਤੋਂ ਵੱਖਰੀ ਜ਼ਿੰਦਗੀ ਵਿਅਰਥ ਹੈ । ਇਸ਼ਕ ਵਿਹੂਣੀ ਜ਼ਿੰਦਗੀ ਕਿਸੇ ਮਰਦ ਨੂੰ ਘਟੋ ਘੱਟ ਰਾਸ ਨਹੀਂ ਆ ਸਕਦੀ : "ਮੁਹਬਤ ਦੇ ਰਾਹਾਂ ਦਾ ਨਾਂ ਹੈ ਹਯਾਤੀ ਜਵਾਨੀ ਦੇ ਬਿਰਖਾਂ ਦੀ ਛਾਂ ਹੈ ਹਯਾਤੀ ਇਹ ਰੰਗਾਂ ਸੁਗੰਧਾਂ ਦੀ ਮਹਿਫ਼ਲ ਅਨੁਠੀ ਇਹ ਹੁਸਨਾਂ ਦੀ ਅਦਭੁਤ ਸਰਾਂ ਹੈ ਹਯਾਤੀ ।' -(ਹਯਾਤ) . “ਇਹ ਹੁਸਨ ਤਰਾ ਤੇ ਤੜਪ ਮਰੀ ਜਿਹਨਾਂ ਤੋਂ ਹਯਾਤੀ ਦੀ ਕਾਇਆ। ਇਹ ਤ ਰੀਤ ਦੀ ਅਮਰ ਕਥਾ ਹੈ ਇਸ ਹਰ ਕਣ ਰੁਸ਼ਨਾਇਆ। ਪੀ ਪੀ ਕੇ ਜਾਮ ਇਸ਼ਕ ਵਾਲੇ ਕੋਈ ਚੰਦ ਦੀ ਹਿੱਕ ਨੂੰ ਛੂਹ ਆਇਆ । ਇਸ ਵਿਚ ਅਗਨੀ, ਇਸ ਵਿਚ ਹਿੰਮਤ ਇਹ ਕਾਮਿਲ ਮਰਦਾਂ ਅਪਣਾਇਆ ।' -(ਹੱਬਤ ਦਾ ਵੇਗ) ਇਨ੍ਹਾਂ ਕਵਿਤਾਵਾਂ ਵਿਚ ਕਵੀ ਦਾ ਇਹ ਅਨੁਭਵ ਵੀ ਵਿਦਮਾਨ ਹੈ ਕਿ ਹੁਸਨ ਦੀ ਪ੍ਰਾਪਤੀ ਦੀ ਸੱਧਰ ਅਤੇ ਰੰਗਾਂ ਸੁਗੰਧਾਂ ਨੂੰ ਅਪਨਾਉਣ ਦੀ ਰੀਝ ਜ਼ਿੰਦਗੀ ਵਿਚ ਮਹਾਨ ਪ੍ਰਾਪਤੀਆਂ ਦੇ ਰਾਹ ਖੋਲ੍ਹ ਦਿੰਦੀ ਹੈ : 'ਨਜ਼ਾਰੇ ਬਹਿਸ਼ਤਾਂ ਦੇ ਡਿੱਠੇ ਹਜ਼ਾਰਾਂ ਜਲਾਲੀ ਅਮਲ ਦਾ ਜਹਾਂ ਹੈ ਹਯਾਤੀ । -(ਹਯਾਤੀ) ਇਹ ਜੋ ਕੁਝ ਮਾਨਵ ਨੇ ਪਾਇਆ ਇਹ ਸ਼ੌਕ ਤੇ ਜ਼ਿੰਕ ਦੀ ਹੈ ਮਾਇਆ॥ ਇੱਕ ਵੇਗ ਮੁਹੱਬਤ ਦਾ ਅਜ਼ਲੀ