ਪੰਨਾ:Alochana Magazine January, February and March 1985.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਨਾਂ ਸ਼ੰਭਵ ਨਹੀਂ : ‘ਸ਼ਕ ਤਾਈ ਵਰਤੀਏ ਲਕ ਭਲੇ ਦੇ ਹਿਤ ॥ ਸ਼ਕਤੀ ਜਨ ਭਗਤੀ ਬਣੇ ਲੈਦੀ ਦੁਨੀਆ ਜਿੱਤ । ਸ਼ਕਤੀ ਬਿਨਾਂ ਨਾ ਭਗਤੀ ਹੋਵੇ ! ਸਦਾ ਭਗਤ ਵਿਚ ਸ਼ਕਤੀ ਹੋਵੇ । ਸ਼ਕਤੀ ਬਿਨਾਂ ਸੁਤੰਤਰ ਨਾਹੀਂ ਸ਼ਕਤੀ ਬਿਨਾਂ ਮੁਕਤ ਨਾ ਪਾਈਂ ।' ਭਰਮਾਂ ਵਹਿਮਾਂ ਜਿਹੇ ਅਮਨੁੱਖੀ ਔਗਣਾਂ ਨੇ ਲੋਕਾਈ ਦੇ ਬਹੁਤ ਵੱਡੇ ਭਾਗ ਨੂੰ ਜਿਹਨੀ ਤੌਰ ਤੇ ਅਪਾਹਜ ਬਣਾਇਆ ਹੋਇਆ ਹੈ । ਦੰਭ ਅਤੇ ਪਾਖੰਡਾਂ ਦਾ ਜਾਲ ਵੀ ਵਿਸ਼ਾਲ ਪੱਧਰ ਉੱਤੇ ਪਹਿਰਆ ਹੋਇਆ ਹੈ । ਹਸਰਤ ਦਾ ਮਤ ਹੈ ਕਿ ਸ਼ਕਤੀ ਵਾਦ ਇਨ੍ਹਾਂ ਛਿਦਰਾਂ ਨੂੰ ਜੜੋਂ ਪੁੱਟ ਕੇ ਮਨੁੱਖੀ ਸਮਾਜ ਨੂੰ ਸਿਹਤਮੰਦ ਮਾਹੌਲ ਪਰਦਾਨ ਕੇ ਰੋਗਾ' । ਇਨ੍ਹਾਂ ਸ਼ੁਭ ਕਾਰਜਾਂ ਵਿਚ ਜੁਟੇ ਸ਼ਕਤੀਸ਼ਾਲੀ ਮਹਾਨ ਮਨੁੱਖਾਂ ਨੂੰ ਆਪਣੀ ਗ਼ੈਰਤ ਅਤੇ ਨਿਡਰਤਾ ਉੱਤੇ ਗੌਰਵ ਹੁੰਦਾ ਹੈ : ਇੱਥੋਂ ਦੇ ਲੋਕ ਦੁਖਾਂ ਦਾ ਬੀਜ ਕਲਾ ਵਿਚ ਨਹੀਂ ਬੀਜਦੇ ਏਥੇ ਹੈ ਅਭਿਮਾਨ ਅਣਖ ਦਾ ਸੱਚ ਦਾ ਤੇ ਸਵਤੰਤਰਤਾ ਦਾ ਤੇ ਹੈ ਰਾਜ ਬਰਾਬਰਤਾ ਦਾ ਕਿਹੜੀ ਰਿਸ਼ਮ ਇਸ਼ਕ ਦੀ ਆਈ ਜਿਸਨੇ ਨਗਨ ਅਨੰਤੀ ਲਾਈ ਤੇ ਨਰ ਸਹਿਮ ਮੁਕਾਇਆ |'28 ਸਰਤ ਨੂੰ ਮਾਣ ਹੈ ਗੁਰੂ ਗੋਬਿੰਦ ਸਿੰਘ ਜਹੇ ਵfdਆਮ ਬੋਧਿ ਅਤੇ ਬਲਵਾਨੇ ਸੂਰਮਿਆਂ ਉਤੇ, ਜੋ ਹੁਲਾਸ, ਆਤਮ ਵਿਸ਼ਵਾਸ ਅਤੇ ਪਰਉਪਕਾਰ ਦੇ ਮੁਜੱਸਮੇਂ ਸਨ । ਜੋ ਨਿਰੰਤਰ ਘਾਲਣਾ ਅਤੇ ਅਣਥੇ ਜਦੋਜਹਿਦ ਦਵਾਰਾ ਅਨਿਆਂ ਅਤੇ ਧੱਕੇਸ਼ਾਹੀ ਦਾ ਖ਼ਾਤਮਾਂ ਕਰ ਕੇ ਸਮੇਂ ਦਾ ਰੁਖ਼ ਮੋੜ ਦਿੰਦੇ ਹਨ : ਅੱਜ ਕਿਸ ਪੈਗੰਬਰ ਦੀ ਆਮਦ ਦਾ ਨਾਦ ਜਿਹਾ ਹੈ ਗੂੰਜ ਰਹਿਆ ਤਸਵੀਰ ਅਣਖ ਦੇ ਮੰਦਰ ਦੀ 63