ਪੰਨਾ:Alochana Magazine January, February and March 1985.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧਰਤ), ਕੇ. ਸੀ. ਮੋਹਨ (ਨਾ ਘਰ ਦਾ ਨਾ ਘਾਟ ਦੇ), ਮੁਸਤਾਕ ਸਿੰਘ (ਅਜੰਤਾ ਦੇ ਬੁੱਤ) ਤੇ ਪ੍ਰੀਤਮ ਸਿੱਧੂ ਦੁੱਖ ਪ੍ਰਦੇਸਾਂ ਦੇ) ਆਦਿ ਲੇਖਕ ਵਰਣਨਯੋਗ ਹਨ । ਨਾਵਲਕਾਰਾਂ ਵਿਚ ਸਵਰਨ ਚੰਦਨ (ਨਵੇਂ ਰਿਸ਼ਤੇ, ਕੱਚੇ ਘਰ, ਕੱਖ-ਕਾਨ ਤੇ ਦਰਿਆ), ਦਰਸ਼ਨ ਸਿੰਘ ਧੀਰ (ਆਪਣੇ ਆਪਣੇ ਰਾਹ), ਡੀ. ਆਰ. ਬਸੀ (ਦੇਸੀ ਕੁੜੀਆਂ ਵਲੈਤੀ ਲੜੇ) ਤੇ ਮਨਜੀਤ ਰਾਣਾ (ਅੰਗਰੇਜ਼ ਕੁੜੀਆਂ) ਮਹੱਤਵ ਪੂਰਨ ਹਨ । ਕਵੀਆਂ ਵਿਚ ਸੰਤੋਖ ਸਿੰਘ ‘ਸੰਤੋਖ' (ਲਾਲ ਸ਼ੇਰਾਂ ਵਾਲਾ ਚੌਕ), ਬੇਅੰਤ ਸਭਰਾ, ਸਮੇਂ ਦੇ ਨਕਸ਼, ਸਮੇਂ ਦੇ ਰੰਗ), ਅਵਤਾਰ ਸਿੰਘ ਸਾਦਿਕ (ਮੁੜਕੇ ਦੇ ਮੋਤੀ), ਸਵ ਤੇਨ (ਚਾਨਣ ਦੀ ਲਕੀਰ, ਦੁਸਰਾ ਪੜਾਅ), ਹੋ. ਸ. ਚੰਨ (ਬਿਤਾ ਚੋਰੀ ਦਾ), ਜਗਤਾਰ ਢਾਅ (ਭਟਕਣ ਦਾ ਸਫ਼ ਤ), ਮੁਸ਼ਤਾਕ ਸਿੰਘ (ਤੁਰਦੇ ਜਾਵਣ ਪੈਰ), ਤੇ ਸ਼ਿਵਚਰਨ ਗਿੱਲ (ਅਲੱਖ) ਆਦਿ ਕਵੀ ਉਲਖ ਯੋਗ ਹਨ। ਗੱਦ ਲੇਖਕਾਂ ਵਿਚ ਸਾਥੀ ਲੁਧਿਆਣਵੀ (ਸਮੁੰਦ ਤੋਂ · ਪਾਰ, ' ਅੱਗ ਖਾਣ ਪਿੱਛੋਂ, ਉਡਦੀਆਂ ਤਲੀਆਂ ਮਗਰ), ਪੀਤਮ ਸਿੱਧੂ (ਧਰੜ ਵਲੈਤੀ ਦੇਸੀ ਚੰਬਾਂ, ਭੱਠ ਖੇੜਿਆਂ ਦਾ ਰਹਿਣਾ) ਤੇ ਰਣਜੀਤ ਧੀਰ (ਵਤਨੋਂ ਦੂਰ) ਆਦਿ ਨਾਂ ਵਰਣਨ ਯੋਗ ਹਨ । , ਸ਼ੇਰ ਅਰੀ ਜਾਂਗਲੀ (ਝੂਰ ਝਰ, ਉਸਤਾਦ ਕਲਮ ਤੋੜ) ਵਿਅੰਗਕ!ਰ ਦੇ ਰੂਪ ਵਿਚ ਉਭਰ ਤਾ ਰਤਕ ਲਿਖਾ ਹੈ । ਇਸ ਤੋਂ ਬਿਨਾਂ ਜੋ ਦਰ ਸਿੰਘ ਦਾ ਸਫ਼ਰਨਾਮਾ ਕਰਾਂ ਰਾਹੀਂ ਲੰਡਨ ਤੋਂ ਦਿੱਲੀ ਤੇ ਸਵਰਨ ਚੰਦਨ ਦਾ ਸਫਰਨਾਮਾ ‘ਆਪਣੀ ਧਰਤੀ, ਸਫਰਨਾਮਾ ਹਤ ਦੀਆਂ ਰਚਨਾਵਾਂ ਹਨ। ਨਾਟਕ ਦੇ ਖੇਤਰ ਵਿਚ ਲੱਖਾ ਸਿੰਘ ਜੌਹਰੇ ਦੀ ਰਚਨਾ 'ਡਾ ਦੇ ਪੁਆੜੇ ਤੇ ਮਨਜੀਤ ਰਾਣਾ ਦੀ “ਦਰਦਮੰਦ” ਵਰਣਨਯੋਗ, ਪੁਸਤਕਾਂ ਹਨ । ਇਸ ਉਪਰੋਕਤ ਸਾਹਿਤ ਵਿਚ ਪਰਵਾਸੀ ਜੀਵਨ ਦੇ ਹਰ ਪੱਖ ਨੂੰ ਸਾਕਾਰ ਕੀਤਾ 'ਆ ਹੈ ਜਿਸ ਤੋਂ ਬਰਤਾਨੀਆ ਵਿਚ ਵਸਦੇ ਪਰਵਾਸੀਆਂ ਦੇ ਸਰਵਪੱਖੀ ਚੇਤਨਾਂ ਦਾ ਟਾ ਹੋਇਆ ਹੈ । ਸਮੁੱਚੇ ਤੌਰ ਤੇ ਬਤਾਨਵੀ ਸਾਹਿਤ ਦਾ ਸਾਧਾਰਣ ਪੱਧਰ ਤੇ ਅਧਿਐਨ ਤਆਂ ਪਰਵਾਸੀ ਚੇਤਨਾ ਨਾਲ ਡੂੰਘੀ ਤਰ੍ਹਾਂ ਸਰੋਕਾਰ ਰੱਖਣ ਵਾਲੇ ਨਿਮਨ ਅੰਕਿਤੇ ਪੱਖ ਵਿਸ਼ੇਸ਼ ਤੌਰ ਤੇ ਉਭਰ ਕੇ ਸਾਹਮਣੇ ਆਉਂਦੇ ਹਨ : (੪) ਆਰਥਿਕਤਾ ਤੇ ਪਰਵਾਸੀ ਚੇਤਨਾ : ਬਰਤਾਨੀਆਂ ਵਿਚ ਰਚੇ ਗਏ ਪੰਜਾਬ 03 ਵਿਚ ਆਰਥਿਕਤਾ ਦੇ ਅਧਾਰ ਕਰਕੇ ਪਰਵਾਜੀ-ਚੇ ਤਨਾ ਪਰਿਵਰਤਿਤ ਹੋਈ ਹੈ । ਮਨੁੱਖੀ ਵਿਹਾਰ ਨੂੰ ਨਿਸ਼ਚਿਤ ਤੇ ਨਿਰਧਾਰਿਤ ਕਰਨ ਵਾਲੇ ਪਹਿਲੂਆਂ ਵਿਚੋਂ ਆਰਥਿਕਤਾ ਸਭ ਤੋਂ ਅਹਿਮ ਹੈ ! ੧ਵਾਸੀਆਂ ਤੇ ਪਰਵਾਸ ਦਾ ਅਸਲ ਤੇ ਪ੍ਰਤੱਖ ਕਾਰਨ ਅਰਥਿਕਤਾ ਹੈ । · ਇਹ ਗਲ ਹੈ ਕਿ ਕੁਝ ਪਰਵਾਸੀ ਨਿਮਨ ਵਰਗ ਦੇ ਭੁੱਖ ਦੁੱਖਾਂ ਤੋਂ ਮੁਕਤੀ ਲਈ ਜਾਂਦੇ 75