ਪੰਨਾ:Alochana Magazine January, February and March 1985.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਵਿਸ਼ੇਸ਼ ਸਮੇਂ ਸਥਾਨ ਵਿਚ ਵਿਲੱਖਣ ਹੋਂਦ ਅਤੇ ਸਜੀਵਤਾ ਦੀ ਪਛਾਣ ਜਾਂ ਸਹਿਤ ਰਚਨਾਵਾਂ ਨੂੰ ਸਾਹਿਤ ਪਰੰਪਰਾ (literary tradition) ਵਿਚ ਟਿਕ ਅ ਕੇ ਵੇਖਣ ਵਾਲੀ ਦ੍ਰਿਸ਼ਟੀ ਉਹਦੀਆਂ ਲਿਖਤਾਂ ਵਿਚ ਦੁਰਲੱਭ ਹੈ । ਉਸ ਸਮਾਜਿਕ ਇਤਿਹਾਸਿਕ ਸਥਿਤੀ, ਜਿਸ ਵਿਚੋਂ ਸਾਹਿਤ ਅਤੇ ਸਾਹਿਤਕਾਰ ਦਾ ਚਨਮ ਹੁੰਦਾ ਹੈ ਅਤੇ ਜੋ ਸਾਹਿਤ ਵਿਚੋਂ ਵੀ ਰੂਪਮਾਨ ਹੁੰਦੀ ਹੈ, ਦੀ ਪੇਸ਼ਕਾ ਵਿਚ ਵੀ ਬਾਵਾ ਬੁੱਧ ਸਿੰਘ ਨੂੰ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਈ । ਸਾਹਿਤ ਤੇ ਅਣਸਾਹਿਤ ਦੀ ਪਛਾਣ ਲਈ ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਵਿਚੋਂ ਕਿਸੇ ਪੈਮ ਨੇ ਦੀ ਭਾਲ ਕਰਨੀ ਵੀ ਵਿਅਰਥ ਹੈ । ਤੱਥ ਆਖਿਆਨ (interpretation) ਲਈ ਬਾਵਾ ਬੁੱਧ ਸਿੰਘ ਨੇ ਭਾਰਤੀ ਤੇ ਓਮੀ ਕਾਵਿ ਸ਼ਾਸਤਰ ਦੇ ਮੁੱਢਲੇ ਜੋ ਨੇਮਾਂ ਨੂੰ ਵਰਤ ਆ ਤਾਂ ਹੈ ਪਰ “fਸਜਣਾ' ਦੇ ਨਾਮ ਵਿਚਾਲੇ ਕੋਈ ਦੋ ਤਰਫਾ ਸੰਬੰਧ ਉਜਾਗਰ ਕਰਕੇ ਉਨਾਂ ਦੇ ਸਾਹਿਤ ਗਣਾਂ ਨੂੰ ਉਭਾਰਨ ਦਾ ਕਿਸਮਾਂ ਨਹੀਂ ਪੈਦਾ ਕਰ ਸਕਿਆ । ਉਹਦੀ ਯਾਤਰਾ ਬਾਣੀਕਾਰਾਂ/ਸਾਹਿਤਜਾਰਾ ਦੇ ਜੀਵਨ ਸੰਬੰਧੀ ਪ੍ਰਚਲਿਤ ਲੋਕ ਰਾਇ ਤੋਂ ਸ਼ੁਰੂ ਹੁੰਦੀ ਹੈ, ਅਤੇ ਪਹਿਲੇ ਜਾਂ, ਸਰ ਤੋਂ ਸਥਾਪਿਤ , ਜਾਤ, ਨਵਾਸ ਅਸਨ, fuਤਾ ਦਾ ਨਾਂ, ਜਨਮ ਮਿਤੀ, ਵਿਆਹ, 'ਦਸਮ ਲਖਕ ਨਾਲ ਜੁੜੀਆਂ ਕਹਾਣੀਆਂffਥਾਂ, ਓਲਾਦ, ਅੰਤ, ਪ੍ਰਸਿੱਧੀ ਦੇ ਕਾਰਣਾਂ 'ਚ ਪ੍ਰਸਿੱਧ ਰ: ਨਾਂਵਾਂ ਦੇ ਨਾਂ ਦੁਆਲੇ ਘੁੰਮਦੀ ਹੋਈ ਰਚਨਾਵਾਂ ਸੰਬੰਧੀ ਮੁੱਢਲੀ ਤੇ ਕਾਰਣ ਬੁੱਧ ਆqਰਤ ਜ ਣ-ਪਛਾਣ ਦੇ ਕੇ ਸਮਾਪਤ ਹੋ ਜਾਂਦੀ ਹੈ । ਉਹਦੀ ਵਧੇਰੇ ਚਸਪੀ ਸਾਹਿਤ ਕਾਰਾਂ ਦੇ ਜੀਵਨ ਸੰਬੰਧੀ ਵੇਰਵੇ ਪ੍ਰਸਤੁਤ ਕਰਨ ਅਤੇ ਲੋਕ ਰਾਇ ਨੂੰ ' ਨਾਲ ਪੇਸ਼ ਕਰਨ ਵਿਚ ਹੈ । ਉਹਦਾ ਮਕਸਦ ਤਤਕਾਲੀਨ ਲੋਕ ਮਾਨਸ ਵਿਚ ਵਸੇ ਵੀ ਸਾਹਿਬ ਦੇ ਬਿੰਬ ਨੂੰ ਦਿੜ ਕਰਨਾ ਹੈ । ਲੋਕ ਰਾਇ ਦੀ ਪੁਸ਼ਟੀ ਲਈ ਉਹ ਸਾਹਿਤ ਦਾਹਰਣ ਜਾਂ ਮਿਸਾਲ ਵਜੋਂ ਵਤ ਕੇ ਲੰਕ ਰਾਇ ਦੀ ਪਰਿਪੱਕਤਾ ਅਤੇ ਆਪਣੀ ਰਮਿਕਤਾ ਹਿਰਦਤਾ ਤਾਂ ਨਿਰਸੰਦੇਹ : ਪ੍ਰਗਟ ਕਰ ਜਾਂਦਾ ਹੈ ਪਰ ਇਸ ਸਭ ਕੁਝ " ਸਾਹਿਤ ਦੀ ਆਹਤੀ ਨਾਲੋਂ ਨਾਲ ਹੀ ਦੇ ਦਾ ਹੈ । ਲੋਕ ਰਾਇ ਨੂੰ ਦਿੜ ਤੇ ਪਰਿਪੱਕ ਕਰਨ ਅਤੇ ਨਾਲ ਹੀ ਨਾਲ ਆਪਣੀ ਸ਼ਰਧਾ ਤੇ ਵਿਸ਼ਵਾਸ ਨੂੰ ਪ੍ਰਸਤੁਤ ਕਰਨ ਕਾਰਣ ਦੀ ਵਾਰ ਉਹ ਵਕਤੀ ਧਾਰਮਿਕ ਸੰਕਟ ਤਮ ਕਰਨ ਦੇ ਆਸ਼ੇ ਦੀ ਪੰੜ ਉਪਰ ਤੁਰਦਾ ਨਜ਼ਰੀ ਪੈਂਦਾ ਹੈ । ਬਾਬਾ ਫ਼ਰੀਦ ਅਤੇ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਜਾਣਕਾਰੀ * ਲਈ ਉਹ ਲੋਕਾਂ ਵਿਚ ਪ੍ਰਚਲਤ ਕਥਾਵਾਮਿਥ ਅਤੇ ਜਨਮ ਸਾਖੀਆਂ, ਟੀਕਆਂ ਸ਼ਟਾਂ ਵਿਚ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਪ੍ਰਸਤੁਤੇ ਵੇਰਵਿਆਂ ਨੂੰ ਅੰਤਿਮ ਵਜੋਂ ਗ੍ਰਹਿਣ ਕਰਕੇ ਉਨਾਂ ਦੀ ਮਦਦ ਲੈਂਦਾ ਹੈ । ਦਰਅਲ ਉਹ ਮਧਕਾਲੀ 11ਖਿਆ-ਪਰੰਪਰਾ ਨਾਲ ਜੁੜਿਆ ਹੋਇਆ ਹੈ, ਇਸੇ ਲਈ ਪ੍ਰਾਪਤ ਤੱਥ ਦੇ ਵਿਸ਼ਲੇਸ਼ਣ ਬਜਾਇ ਪ੍ਰਚਲਿਤ ਲਕ ਮੰਨਤ ਅਤੇ ਅਸਚਰਜ ਕਹਾਣੀਆਂ ਨੂੰ ਬਾਣੀ ਵਿਚੋਂ ਢੱਡਦਾ ' ਉਹ ਬਾਣੀ ਦੇ ਉਨਾਂ f=ਆਂ ਦੀ ਵਿਆਖਿਆ ਕਰਦਾ ਹੈ ਜੋ ਉਹਦੀ ਬਣੀ ਬਣਾਈ ਮਕ ਪ੍ਰਤਿਮਾਨਿਕ ਰਾਇ ਉਪਰ ਪੂਰੇ ਉਤਰਦੇ ਹਨ । ਬਾਣੀ ਦੇ ਨਵਕਲੇ ਚਰਿਤ ਦੀ ਦੀ ਨਜ਼ਰ ਦੇਣ ਸੱਚ ਵਜੋਂ ਗ੍ਰਹਿਣ ਕਰੋ ਦੀ ਬਜਾਏ ਹੈ । ਉਹ ਬ ਧਾਰਮਿਕ ਪਾ 89