ਪੰਨਾ:Alochana Magazine January 1957.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਖਣ ਲਈ ਅਜਿਹੇ ਚਿੰਨ੍ਹ ਅੱਗ ਹੀ ਬਣਾਏ ਤੇ ਅਪਣਾਏ ਜਾ ਚੁੱਕੇ ਹਨ ਜਿਵੇਂ . ਅ ਆ ਇ ਈ ਉ ਊ ਏ ਐ ਓ ਔ ا او او اے اے و ا ي إ ا ਸ ਹ ਕ ਖ ਗ ਘ ਙ ھ ک ک رگه - کھا گ از ਦੇ ਨੂੰ ਡ (& -੬) ਨੂੰ ਢ ਣ ت ل و om el 1 نز - ورده . ) ਤ ਥ ਦ ਧ* ت ت و ان رده . ت ਪ ਫ ਬ ਭ ਮ پ م ر -ب ) ب زن - ی) ਯ ਰ ਲ ਵ ੜ ی ر ل و ا ਅਤੇ ਵਿਸ਼ੇਸ਼ ਪੰਜਾਬੀ ਆਵਾਜ਼ਾਂ ਦੇ ਪਰਗਟਾ ਲਈ ਕੋਈ ਵਧੇਰੇ ਉਚੇਚ ਕਰਨ ਦੀ ਲੋੜ ਨਹੀਂ, ਕੇਵਲ ਬਿੰਦੀਆਂ ਜਾਂ ਟਿੱਪੀਆਂ ਆਦਿ ਦੁਆਰਾ ਮੌਜੂਦਾ ਅੱਖਰਾਂ ਵਿਚ ਵਾਧਾ ਘਾਟਾ ਕਰਨ ਨਾਲ ਹੀ ਨਵੀਆਂ ਆਵਾਜ਼ਾਂ ਦਰਸਾਈਆਂ ਜਾ ਸਕਦੀਆਂ ਹਨ, ਪਰ ਫੇਰ ਵੀ ਕੁਝ ਹੋਰ ਨਿਰੋਲ ਪੰਜਾਬੀ ਆਵਾਜ਼ਾਂ ਜਿਵੇਂ (ਲ) ਜਾਂ ਪੈਰੀ ਪੈਣ ਵਾਲੇ ਰਾਰੇ, ਵਾਵੇ ਆਦਿ ਲਈ ਨਵੇਂ ਚਿੰਨ ਘੜਨ ਦੀ ਲੋੜ ਹੈ । ਮੁਕਦੀ ਗੱਲ ਇਹ ਕਿ ਫ਼ਾਰਸੀ ਲਿਪੀ ਨੂੰ ਪੰਜਾਬੀ ਦੇ ਅਨੁਕੂਲ ਬਣਾਉਣ ਲਈ ਸਾਨੂੰ ਹੇਠ ਲਿਖੀਆਂ ਤਬਦੀਲੀਆਂ ਕਰਨ ਦੀ ਲੋੜ ਹੈ : (੧) ਨਵੀਂ ਵਰਣ ਮਾਲਾ ਵਿਚੋਂ ਉਨਾਂ ਅੱਖਰਾਂ ਦੇ ਕਢਣ ਦੀ ਲੋੜ ਹੈ, ਜੋ ਪੰਜਾਬੀ ਵਿਚ ਕੋਈ ਵਖਰਾ ਉਚਾਰਣ ਨਹੀਂ ਰਖਦਆਂ ਜਿਵੇਂ, ੪, ੪, ੫, ੭, ੭, ੮ ੯, ੭, ੬ ਆਦਿ ।

  • ਘ ਝ, ਢ, ਧ, ਭ ਆਦਿ ਦੇ ਪੰਜਾਬੀ ਵਿਚ ਦੋ ਉਚਾਰਣ ਹਨ । ਇਸ ਲਈ ਇਨ੍ਹਾਂ ਦੇ ਦੋ . ਚਿੰਨ੍ਹ ਬਣਾਏ ਗਏ ਹਨ ।

੩੮