ਪੰਨਾ:Alochana Magazine July, August and September 1986.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 99 ਪਾਸੇ ਪੁਸ਼ਪਿੰਦਰ, ਹਰਿੰਦਰ, ਪਦਮਾ ਅਤੇ ਦੂਸਰੇ ਇਸ ਨਿਰਨੇ ਤੇ ਪੱਕਾ ਯਕੀਨ ਕਰਦੇ ਹਨ ਕਿ ਇਨਕਲਾਬ ਨਾ ਆਉਣ ਦਾ ਵੱਡਾ ਕਾਰਨ ਪੇਂਡੂ ਲੋਕਾਂ ਦਾ ਅੰਧ ਵਿਸ਼ਵਾਸ਼ਾਂ, ਭੂਤਾਂ ਪ੍ਰੇਤਾਂ ਅਤੇ ਧਰਮ ਵਿਚ ਵਿਸ਼ਵਾਸ਼ ਰਖਣਾ ਹੈ । ਉਹ ਸਪੱਸ਼ਟ ਤੌਰ ਤੇ ਪੇਂਡੂ ਲੋਕਾਂ ਦੇ ਸੋਚਣ ਢੰਗ ਨੂੰ ਤਬਦੀਲ ਕਰਨ ਦਾ ਫੈਸਲਾ ਕਰਦੇ ਹਨ । | ਬਦਰੀ ਨੂੰ ਜਦੋਂ ਲੋਕ ਪੁੱਛਦੇ ਹਨ 'ਗੱਲਾਂ ਤਾਂ ਤੁਸੀਂ ਚੰਗੀਆਂ ਕਰਦੇ ਓ ਪਰ ਥੋਡੇ ਮਗਰ ਲੱਕ ਲਗਦੇ ਕਿਉਂ ਨੀ ? ਤਾਂ ਉਹ ਸਪੱਸ਼ਟ ਕਹਿੰਦਾ ਹੈ : ਲੋਕ ਭੋਲੇ ਐ ਹਾਲੇ, ਸਬਜ਼ ਬਾਗਾਂ ਮਗਰ ਛੇਤੀ ਲਗਦੇ ਐ । ਲੋਕ ਹਾਲੇ ਆਪਣੀਆਂ ਨਿੱਕੀਆਂ ਨਿੱਕੀਆਂ ਗਰਜ਼ਾਂ ਨਾਲ ਬੱਧੇ ਹੋਏ ਐ । ਮਜ਼ਹਬੀ ਫਿਰਕੇਦਾਰੀ ਤਾਂ ਆਮ ਚਲਦੀ ਐ । ਜਾਤਾਂ ਦੇ ਨਾਅਰੇ ਲੱਗ ਜਾਂਦੇ ਐ ।...ਪਰ ਕਦੇ ਤਾਂ ਲੋਕਾਂ ਨੂੰ ਸਮਝ ਆਉਗੀ ਈ ! ਅਜਮੇਰ ਧਾਲੀਵਾਲ ਹਰਿੰਦਰ ਨਾਲ ਗਲਬਾਤ ਕਰਦਿਆਂ ਸਪੱਸ਼ਟ ਕਹਿੰਦਾ ਹੈ ਕਿ : | ਤਾਹੀਓ ਤਾਂ ਸਾਲਾਂ ਇਨਕਲਾਬ ਨਹੀਂ ਦਾ। ਆਮ ਲੋਕ ਇਹਨਾਂ ਭਰਮਾਂਵਹਿਮਾਂ, ਭੂਤ-ਪ੍ਰੇਤਾਂ, ਦੇਵੀ ਦੇਵਤਿਆਂ ਅਤੇ ਅਦਿੱਖ ਸ਼ਕਤੀਆਂ ਦੇ ਡਰ ਵਿਚ ਹੀ ਉਲਝੇ ਰਹਿੰਦੇ ਐ । ਸਰਮਾਏਦਾਰੀ ਦੇ ਇਹ ਹੱਕ ਦੀ ਗਲੇ ਐ । ਲੋਕਾਂ ਦੇ ਦਿਮਾਗੀ ਜਾਲੇ ਸਾਫ ਕਰਨ ਦੀ ਬਹੁਤ ਲੋੜ ਐ ।" (ਪੰਨਾ-477) ਰਾਮ ਦਾਸ ਵੀ ਸਪੱਸ਼ਟ ਕਹਿੰਦਾ ਹੈ : fan ਧਰਮ ਦਾ ਜੋ ਚੱਕਰ ਐ ਮਨੁੱਖ ਲਈ ਇਹ ਬੜੀ ਖਤਰਨਾਕ ਬੀਮਾਰੀ ਐ । ਧਰਮ ਦੇ ਵਿਸ਼ਵਾਸ਼ ਦੀ ਤਪਦਿਕ ਮਨੁੱਖ ਨੂੰ ਉਠਣ ਈ ਨੀਂ ਦਿੰਦੀ । ਸਰਮਾਏਦਾਰਾਂ ਲਈ ਲੋਕਾਂ ਵਿਚ ਫਿਰਕਾਪ੍ਰਸਤੀ ਫੈਲਾਉਣਾ ਫਸਾਦ ਕਰਾ ਦੇਣੇ । ਲੋਕਾਂ ਨੂੰ ਧਾਰਮਿਕ ਪਖੰਡਾਂ ਵਿਚ ਈ ਉਲਝਾਈ ਰੱਖਣਾ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਦਾ ਬੜਾ ਸੌਖਾ ਤਰੀਕਾ ਐ । ਆਮ ਲੋਕ ਇਨ੍ਹਾਂ ਵਿਚ ਈ ਫਸੇ ਰਹਿੰਦੇ ਐ, ਲੜਦੇ-ਝਗੜਦੇ ਰਹਿੰਦੇ ਐ ਸਰਮਾਏਦਾਰੀ ਦੀ ਕੁਰਸੀ ਕਾਇਮ ਰਹਿੰਦੀ ਐ ਜਾਂ ਫੇਰ ਇਹ ਪਰਚਾਰ ਕਿ ਇਹ ਉਚ ਨੀਤ ਸਭ ਰੱਬ ਦੀ ਰਜ਼ਾ ਐ ਰਮ ਦਾ ਫਲ ਐ ਰੱਬ ਵਿਚ ਵਿਸ਼ਵਾਜ਼ ਮਨੁੱਖ ਨੂੰ ਘੇਰੀ ਲਣਾ ਦਿੰਦੇ ।" (ਪੰਨਾ 478) ਪੁਸ਼ਪਿੰਦਰ ਤੇ ਨਸੀਬ ਦੀ ਜਦੋ ਜਹਿਦ, ਬਦਰੀ ਨਰਾਇਣ' ਲੇਖਕ ਸਭਾਵਾਂ, ਟਰੇਡ ਯੂਨੀਅਨਾਂ, ਕਿਸਾਨ ਯੂਨੀਅਨਾਂ ਆਦਿ ਦੇ ਯਤਨਾਂ ਦੇ ਬਾਵਜੂਦ ਕੋਠੇ ਖੜਕ ਸਿੰਘ ਦੇ ਲੋਕ ਹਰਦਿੱਤ ਸਿੰਘ ਤੇ ਉਸ ਦੀ ਪਾਲਣਾ ਕਰ ਰਹੀ ਜਗੀਰੂ-ਸਰਮਾਏਦਾਰੀ ਸਟੇਟ ਦੇ ਖਿਲਾਫ਼ ਕਿਉ ਨਹੀਂ ਉਠੇ, ਇਹ ਸਵਾਲ ਲੈ ਕੇ ਇਸ ਨਾਵਲ ਦੀ ਕਥਾ ਚੌਥੇ ਭਾਗ ਵਿਚੋਂ