ਪੰਨਾ:Alochana Magazine July, August and September 1986.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

25 ਆਲੋਚਨਾ (ਜੁਲਾਈ-ਸਤੰਬਰ 1986 ਵੱਖਰੇ ਅਬ ਪ੍ਰਦਾਨ ਕਰੇਗਾ ਤੇ ਕਵਿਤਾ ਵਿਚ ਵੱਖਰੇ । ਜਿਸ ਕਰਕੇ ਜਿਥੇ ਸਾਹਿਤ ਦੀ ਆਪਣੀ ਵਕਰਣ ਹੁੰਦੀ ਹੈ ਉਥੇ ਰੂਪਾਕਾਰ ਦੀ ਆਪਣੀ ਵੀ ਲਘੂ ਵਿਆਕਰਣ ਹੁੰਦੀ ਹੈ, ਜਿਸ ਕਰਕੇ ਭਿੰਨ ਭਿੰਨ ਚਿਹਨ ਭਿੰਨ ਭਿੰਨ ਰੂਪਾਕਾਰਾਂ ਦੇ ਆਪਣੇ ਰੂੜੀਗਤ/ਰੂਪਾਕਾਰ ਨਿਯਮਾਂ ਅਨੁਸਾਰ ਵੱਖਰੇ ਵੱਖਰੇ ਹਨ-ਪ੍ਰਬੰਧ ਸਿਰਜਦੇ ਹਨ । ਇਸ ਤਰ੍ਹਾਂ ਨਾਵਲ ਦਾ ਚਿਹਨ ਵਿਗਿਆਨ ਅਧਿਐਨ ਕਰਨ ਸਮੇਂ ਸਾਨੂੰ ਕਾਵਿਕ ਚਿਹਨ (poetic sign), ਵਾਰਤਕ ਹਨ (prosc sign) ਅਤੇ ਨਾਟਕੀ ਚਿਹਨ (dramatic signs) ਤੋਂ ਭਿੰਨ Rਤੀ ਰੱਖਣ ਵਾਲੇ ਬਿਰਤਾਂfcਕ ਚਿਹਨ (narrative signs) ਦੀ ਪਹਿਚਾਣ, ਸਰੂਪ ਤੇ ਪ੍ਰਕਾਰਜ ਨਿਸ਼ਚਿਤ ਕਰਨੇ ਪੈਣਗੇ । ਅਸੀਂ ਅਕਸਰ ਕਹਿੰਦੇ ਹਾਂ ਕਿ ਕਥਾ ਦਾ ਜਨਮ ਮਨੁੱਖ ਦੇ ਜਨਮ ਨਾਲ ਹੀ ਹੋਇਆ ਜਿਸ ਕਰਕੇ ਮਨੁੱਖ ਦੇ ਜਨਮ ਤੋਂ ਹੀ ਬਿਰਤਾਂਤਿਕ ਚਿਹਨਾਂ ਦੀ ਸਿਰਜਣਾ ਦੇ ਕਾਰਜ ਦਾ ਉਦੈ ਹੁੰਦਾ ਹੈ । ਵਿਸ਼ਵ ਭਰ ਦੀਆਂ ਲੋਕ ਕਥਾਵਾਂ ਦਾ ਇਕ ਸਾਂਝਾ ਸਿਸਟਮ ਪਹਿਚਾਣਿਆ ਜਾ ਸਕਦਾ ਹੈ ਕਿਉਕਿ ਇਨ੍ਹਾਂ ਦੇ ਨੇਮ-ਪ੍ਰਬੰਧ ਵਿਚ ਸਾਂਝੀ ਗਹਿਨ ਸੰਰਚਨਾ (deep structure) ਕਾਰਜਸ਼ਲ ਪ੍ਰਤੀਤ ਹੁੰਦੀ ਹੈ ਜੋ ਉਹਨਾਂ ਦੇ ਕਾਵਿਕ ਵਿਵੇਕ (poetic wisdom) ਦੇ ਪੱਧਰ ਦੀ ਸਮਾਨਤਾ ਕਰਕੇ ਸਮਾਨਯ ਰੂਪ ਦੀਆਂ ਸਿਰਜਣਾਤਮਕ ਰੂੜੀਆਂ ਰਾਹੀਂ ਸਿਰਜਿਆ ਗਿਆ ਹੈ । ਬਿਰਤਾਂਤ ਰਚਨਾਵਾਂ ਮੁੱਢ ਤੋਂ ਹੀ ਵਸਤੂ-ਸੰਚਾਰ ਦਾ ਚਿਹਨੀਅਤ ਤੇ ਕਲਾਤਮਕ ਰੂਪ (ਗਲਪ-ਸੰਸਾਰ) ਸਿਰਜਣ ਦੀ ਮੁਲ ਅifਖਿਆ ਅਧੀਨ ਸਿਰਜੀਆਂ ਜਾਂਦੀਆਂ ਰਹੀਆਂ ਹਨ, ਜਿਸ ਕਰਕੇ ਬਿਰਤਾਂਤ ਪਹਿਲਾਂ ਅਜਿਹੀ ਵਿਸ਼ਾਲ ਕਿ ਤੀ ਵਾਲਾ ਰੂਪਾਕਾਰ ਹੈ, ਜਿਸ ਵਿਚ ਬਹੁ-ਮੰਤਵੀ ਰਚ::ਤਮਕ ਪਦਾਰਥਾਂ ਦੀ ਪੇਸ਼ਾਕਾਰੀ Pਭਵ ਹੋ ਸਕੀ ਹੈ । ਹਰ ਪ੍ਰਕਾਰ ਦਾ ੫ ਰਬ ਬਿਰਤਾਂਤਿਕ ਚਿਹਨ ਰਾਹੀਂ ਹੀ ਮਨੁੱਖੀ ਕਹਾਣੀਆਂ ਦੇ ਸਿਰਜਣ ਯੋਗ f=ਧ ਹੋ ਸਕਿਆ ਹੈ। ਹਰ ਪ੍ਰਕਾਰ ਦੇ ਮਨੁੱਖੀ ਗਰੁੱਪਾਂ ਦੀਆਂ ਆਪਣੀਆਂ ਆਪਣੀਆਂ ਬਿਰਤਾਂਤਕ ਰਚਨਾਵਾਂ ਹਨ । ਇਹ ਅਜਿਹੇ ਅਨੰਦ ਦੀ ਸਿਰਜਣਾ ਕਰਤੀਆਂ ਹਨ ਜੋ ਭਿੰਨ ਭਿੰਨ ਸਾਂਸਕ੍ਰਿਤਕ ਪਿਠ-ਭੂਮੀ ਦੇ ਲੱਕਾਂ ਰਾਹੀਂ ਆਪਸ ਵਿਚ ਸਾਂਝੀਵਾਲ ਹੋ ਕੇ ਰਹਿਣ ਕੀਤਾ ਜਾਂਦਾ ਹੈ। ਚੰਗੇ ਤੇ ਮਾੜੇ ਸਾਹਿਤ ਦੀ ਵੰਡ ਦਾ ਧਿਆਨ ਛੱਡ ਕੇ ਬਿਰਤਾਂਤ ਨੂੰ ਅਸ ਅੰਤਰ-ਰਾਸ਼ਟਰੀ ਕਹਿ ਸਕਦੇ ਹਾਂ ਜੋ ਇਤਿਹਾਸਿਕ ਰੂਪਾਂਤਰਣ ਤੇ ਸਾਂਸਕ੍ਰਿਤਕ ਰੂਪਾਂਤਰਣ ਦੀ ਪੁਕਤੀ ਰੱਖਦਾ ਹੋਇਆ ਮਾਨਵੀ ਜ਼ਿੰਦਗੀ ਵਰਗਾ ਹੀ ਜਾਪਦਾ ਹੈ ਸਪਸ਼ਟ ਰੂਪ ਵਿਚ ਜਿੰਦਗੀ ਦੇ ਸਮੁੱਚ ਨੂੰ ਸਾਂਸਕ੍ਰਿਤਕ ਸੰਸਾਰ ਦੇ ਪਰਿਪੇਖ 'ਚ ਚਿਹ:ਕਿ ਤ ਰੂਪ ਦਾਨ ਕਰਨ ਦੀ ਕੇਂਦਰੀ ਵਿਸ਼ੇਸ਼ਤਾ ਕਰਕੇ ਬਿਰਤਾਂਤਿਕ far ਅਜਿਹੇ ਰੂਪਾਕਾਰਾਂ ਦੀ ਸਿਰਜਣਾ ਕਰਦੇ ਹਨ ਜੋ ਹਰ ਭਾਸ਼ਾ ਦੇ ਸਾਹਿਤ ਵਿਚ ਸਭ ਤੋਂ ਵੱਧ ਗਿਣਤੀ ਵਿਚ ਲਿਖਿਆ ਤੇ ਪੜਿਆ ਜਾਂਦਾ ਹੈ । | ਸਾਡੀ ਸਾਹਿਤ ਆਲੋਚਨਾਂ ਆਮ ਕਰਕੇ ਬਿਰਤਾਂਤਕ ਰਚਨਾਵਾਂ ਦਾ ਵਿਗਿਆਨਿਕ · ਅਧਿਐਨ ਕਰਨ ਵਲ ਘੱਟ ਹੀ ਰਚਿਤ ਹੋਈ ਹੈ । ਸਾਹਿਤ ਦੇ ਸਮੁੱਚੇ ਸੰਕਲਪ ਨੂੰ ਸਮਝਣ