ਪੰਨਾ:Alochana Magazine July, August and September 1986.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

28 ਆਲਚਨਾ/ਜੁਲਾਈ-ਸਤੰਰ 1986 ਹੈ । ਪ੍ਰਕਾਰਜ ਕਥਾ ਵਿਚ ਨਿਰੰਤਰ ਕਰਮਾਂ ਦੇ ਅਧਾਰ ਤੇ ਸਿੱਖੇ ਜਾਂਦੇ ਹਨ, ਜਿਸ ਕਰਕੇ ਅਮੂਰਤ ਨੇਮਾਂ ਤੇ ਸਮੂਰਤ ਭਾਸ਼ਾ ਦੀ ਗੱਲ ਕਰਦਾ ਹੋਇ ਵੀ ਪਾਪ ਮੁਲ ਕੇਦਰ ਭਾਸ਼ਾ ਨੇਮਾਂ ਨੂੰ ਨਾ ਬਣਾਉਂਦਾ ਹੋਇਆ ਉਚਾਰ ਦੀ ਗੱਲ ਕਰ ਜਾਂਦਾ ਹੈ, ਬਿਰਤਾਂਤਕ ਭਾਸ਼ਾ ਦੀ ਨਹੀਂ । ਇਸ ਵਿਰੋਧਾਭਾਸ ਦੇ ਬਾਵਜੂਦ ਵੀ ਪਾਪ ਦੀ ਮਹੱਤਾ ਇਸ ਗੱਲ ਵਿਚ ਹੈ ਕਿ ਉਸਨੇ ਪਹਿਲੀ ਵੇਰ ਸਫ਼ਲਤਾ ਸਹਿਤ ਗਲਪ-ਸਤਰ ਦੀ ਰਮਜ਼ ਨੂੰ ਪਹਿਚਾਣ ਕੇ ਕਥਾਵਾਂ ਦੇ ਵਿਗਿਆਨਿਕ ਅਧਿਐਨ ਲਈ ਬੁਨਿਆਦੀ ਨੁਕਤੇ ਦਾਨ ਕੀਤੇ । ਇਸੇ ਤਰ੍ਹਾਂ ਹੀ ਨਿਸ਼ਠਾਵਾਨ ਫਸਲੀ ਚਿੰਤਕ ਕਨਾਦ ਲੈਸਤਰਾਸ਼ (Claude Levi-Strauss) ਨੇ ਵੀ ਮਿੱਥ ਦੇ ਅਧਿਐਨ ਲਈ ਸੰਰਚਨਾਤਮਕ ਨੰਮਾਂ ਦੀ ਮਿਰਜਣਾ ਕੀਤੀ ਜੋ ਗਲਪ-ਸ਼ਾਸ਼ਤਰੀ ਦਿ ਟੀ ਲਈ ਮਹੱਤਵਪੂਰਨ ਨੰ: ੫ਦਾਨ ਕਰਦੀ ਹੈ । ਮਿਥ ਦਾ ਰੂਪਾਕਾਰਿਕ ਸਰੂਪ ਗਲਪੀ ਹੋਣ ਕਰਕੇ ਲੈਵੀ ਸਤਰਾਸ ਦਾ ਨਾਰਾ ਪ੍ਰਸਤੁਤ ਕੀਤੇ ਅੰਧਐਨ ਮਾਡਲ ਦਾ ਸਿਧਾਂਤਿਕ ਚੌਖਟਾ ਗਲਪ-ਸ਼ਾਸ਼ਤਰੀ ਮਾਡਲ ਪ੍ਰਦਾਨ ਕਰਨ ਦੇ ਨਾਲ ਇਡੀਪਸ ਵਰਗੀਆਂ ਪਰੰਪਰਕ ਮਿੱਥਾਂ ਦਾ ਅਧਿਐਨ ਕਰਦਾ ਹੋਇਆ ਆਪਣੀ ਸਾਹਥਿਕਤਾ ਤੋਂ ਜਾਣੂ ਕਰਵਾ ਦਿੰਦਾ ਹੈ । ਲੋਵੀ ਸਰਾਸ ਅਨੁਸਾਰ ਮਿੱਥ ਮਨੁੱਖ ਓਚਾਰ ਦਾ ਇਕ ਭਾਗ ਹੈ ਜਿਸ ਦਾ ਭਾਸ਼ਾ ਨਾਲ ਸਿੱਧਾ ਸਬੰਧ ਹੈ । fਥ ਦੇਹਰੀ ਸੰਰਚਨਾ ਦੀ ਮਾਲਕ ਹੁੰਦੀ ਹੈ, ਇਤਿਹਾਸਿਕ ਅਤੇ ਅਣਇਤਿਹਾਸਿਕ । ਇਤਿਹਾfHਕ ਤੋਰ ਤੇ ਮਿੱਥ ਨੂੰ ਭਾਸ਼ਾ (langue) ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਅਤੇ ਅਣਇਤਿਹਾਸਕ ਦੇ ਸਮ ਉਚਾਰ ਦਾ ਰੂਪ ਸਾਹਮਣੇ ਆਉਂਦਾ ਹੈ । ਮਿੱਥ ਦੀ ਹੱਦ ਵਧੀ ਭਾਸ਼ਾ ਦੇ ਵਾਂਗ ਹੀ ਹੈ ਅਤੇ ਇਹ ਉਸ ਪੱਧਰ ਦੀ ਭਾਸ਼ਾ ਰਾਹੀਂ ਸਿਰਜੀ ਜਾਂਦੀ ਹੈ ਜਿਥੋਂ ਭਾਸ਼ਾ ਦੀਆਂ ਭਾਸ਼ਾ-ਵਿਗਿਆਨ ਸੀਮਾਵਾਂ ਖਤਮ ਹੋ ਜਾਂਦੀਆਂ ਹਨ । ਸਪੱਸ਼ਟ ਰੂਪ ਵਿਚ ਮਿੱਥਕ ਵੱਥ (content) ਪਰਾ ਭਾਸ਼ਾਈ ਪੱਧਰ ਤੇ ਵਿਚਰਦੀ ਹੈ ਜਿਸਨੂੰ ਭਾਸ਼ਾਈ ਮਾਡਲ ਰਾਹੀਂ ਸਮਝਿਆ ਜਾ ਸਕਦਾ ਹੈ । ਅੱਥ ਦਾ ਅਧਿਐਨ ਕਰਨ ਲਈ ਲੈਵੀ ਸਤਰਾਰ ਤੇ ਪ੍ਰਦਾਨ ਕਰਦਾ ਹੈ : (1) ਜੇਕਰ ਮਿੱਥਾਂ ਵਿੱਚ ਕੋਈ ਅਰਥ ਹੈ ਤਾਂ ਉਹ ਉਨ੍ਹਾਂ ਤੱਤਾਂ ਵਿਚ ਪ੍ਰਮੁੱਖ ਨੁਕਤ ਨਹੀਂ ਜਿਨ੍ਹਾਂ ਦੇ ਸੰਯੋਗ ਨਾਲ ਮਿੱਥ ਸ਼ ਜੀ ਜਾਂਦੀ ਹੈ ਸਗੋਂ ਉਸ ਵ ਵਿਚ ਹੈ ਜਿਸ ਰਾਹਾ ਮਿੱਥ ਸਿਰਜਣਾ ਹੁੰਦੀ ਹੈ । (2) ਭਾਵੇਂ ਮਿੱਥ ਭਾਸ਼ਾਈ ਕੋਟੀ ਵਿਚ ਆਉਣ ਵਾਲੀ ਵਸਤੂ ਹੈ ਪਰ ਭਾਜ਼ਾ ਮਿੱਥ ਦਾ ਮਜ਼ ਇਕ ਭਾਗ ਹੈ ਕਿਉਂਕਿ ਮੱਧ ਵਿੱਚ ਭਾਸ਼ਾ ਦੇ ਕੁਝ ਵਿਸ਼ੇਸ਼ ਲੱਛਣਾਂ ਦਾ ਹੀ ਪ੍ਰਦਰਸ਼ਨ ਹੋਇਆ ਮਿਲਦਾ ਹੈ । (3) ਇਹ ਲੱਛਣ ਸਿਰਫ ਸਾਧਾਰਨ ਪੱਧਰ ਉਪਰ ਦਿਖਾਈ ਦਿੰਦੇ ਹਨ ਅਤੇ ਜੇਕਰ ਅਸੀਂ ਮਿੱਥ ਹੀ ਹੋਂਦ-ਵਿਧੀ ਦੀਆਂ ਗੁਝਲਦਾ ਵਿਸ਼ੇਸਤਾਵਾਂ ਤੱਕ ਪੁੱਜਣਾ ਹੋਵੇ ਤਾਂ ਉਹਨਾਂ ਪੱਧਰਾਂ ਤੇ ਪਹੁੰਚਣ ਪਵੇਗਾ ਜੋ ਕਿਸੇ ਹੋਰ ਪੱਧਰ ਦੀ ਭਾਸ਼ਾਈ ਅਭਿਵਿਅੰਜਨਾ ਰਾਹੀਂ ਸੰਭਵ ਹੁੰਦੇ ਹਨ : ਇਸ ਪ੍ਰਕਾਰ ਲੈਵੀ ਸਤਰਾ ਅਨੁਸਾਰ ਬਿਰਤਾਂਤਿਕ ਸਾਰਥਿਕਤਾ ਕਾਰਜਾਂ ਦੇ ਵਿਨਿਆਸ ਕੁਮੀ ਸਬੰਧਾਂ ਵਿਚੋਂ ਦੀ ਹੁੰਦਾ ਹੋਈ ਸਹਿਚਾਰੀ ਸਬੰਧਾ ਤੇ ਜਾ ਟਿਕਦੀ ਹੈ । ਸਪੱਸ਼ਟ ਰੂਪ ਵਿਚ ਲੈਵਸਤਰਾਸ ਦਾ ਮਿਥ ਦਾ ਉਪਰੋਕਤ ਅਨੁਰੂਪਤਾ-ਮੂਲਕ ਮਾਡਲ (homol••gical mc del) ਮੱਥ ਦਾ